ਭਾਰਤ ਦੇ ਡਰਾਮੇਬਾਜ ਧਰਮ ਨਿਰਪੱਖ ਲੋਕ ਦੁਖੀ ਨੇ। ਕਿਉਂਕਿ ਭਾਰਤੀ ਫੌਜ ਨੇ ਪਹਿਲਾਂ ਇਕ ਇਫਤਾਰ ਦੇ ਭੋਜ ਦੀ ਫੋਟੋ ਟਵਿਟਰ ‘ਤੇ ਪਾਈ। ਫੇਰ ਜਦੋਂ ਹਿੰਦੂਤਵੀਆਂ ਨੇ ਇਸ ‘ਤੇ ਇਤਰਾਜ ਕੀਤਾ ਕਿ ਭਾਰਤੀ ਫੌਜ ਕਿਉਂ ਮੁਸਲਮਾਨਾਂ ਨੂੰ ਇਫਤਾਰ ਦਾ ਭੋਜ ਦੇ ਰਹੀ ਹੈ ? ਤਾਂ ਭਾਰਤੀ ਫੌਜ ਨੇ ਆਵਦੀ ਗਲਤੀ ਮੰਨਦੇ ਹੋਏ ਟਵੀਟ ਡਲੀਟ ਕਰ ਦਿੱਤਾ।ਇਸ ਘਟਨਾ ਨੇ ਭਾਰਤੀ ਫੌਜ ਦੇ ਧਰਮ ਨਿਰਪੱਖ ਪ੍ਰਸੰਸਕਾਂ ਦੇ ਹਿਰਦੇ ਵਲੂੰਧਰ ਦਿੱਤੇ ਨੇ।ਇਹ ਅਜੀਬ ਹੈ। ਕਿਉਂਕਿ ਇਨਾਂ ਧਰਮ ਨਿਰਪੱਖ ਲੋਕਾਂ ਦੇ ਹਿਰਦੇ ਭਾਰਤੀ ਫੌਜ ਦੇ ਅਕਾਲ ਤਖਤ ਸਾਹਬ ‘ਤੇ ਹੋਏ ਹਮਲੇ ਤੋਂ ਬਾਅਦ ਕਦੇ ਨਹੀਂ ਵਲੂੰਧਰੇ ਗਏ। ਇਹੀ ਲੋਕ ਜੂਨ ਮਹੀਨੇ ਵਿੱਚ ਲੇਖ ਲਿਖਣਗੇ ਕਿ ਅਕਾਲ ਤਖਤ ‘ਤੇ ਹਮਲਾ ਕਿਉਂ ਜਰੂਰੀ ਸੀ।
#ਮਹਿਕਮਾ_ਪੰਜਾਬੀ

Defence PRO deletes tweet on iftar hosted by Army in J&K after ‘criticism’-The post by the ministry’s public relations officer in Jammu on the Army’s secular tradition had been criticised by the editor-in-chief of Sudarshan News

The defence ministry’s public relations officer (PRO) in Jammu allegedly deleted a tweet highlighting the Indian Army’s secular tradition of holding an iftar party in Jammu and Kashmir’s Doda, after the post came under attack from the editor-in-chief of Sudarshan News.


On April 21, the PRO tweeted photographs of an iftar held by the Army in Doda saying: “Keeping alive the traditions of secularism, an Iftaar was organised by the Indian Army at Arnora in Doda district”. The photographs showed the iftar gathering, the General Officer Commanding of the Delta Force of the Army’s Rashtriya Rifles interacting with local Muslims and a uniformed person offering namaz with civilians.


Later that day, Sudarshan News CMD and editor-in-chief, Suresh Chavhanke tweeted, “Ab ye bimari Bhartiya sena mein bhi ghuss gayi hai? Dukhad…” (Now this disease has spread even in the Indian Army? Sad). The comment drew widespread support from several Twitter users.


While there was no reaction from the Army or the defence PRO to Chavhanke’s remarks, the PRO defence (Jammu) deleted the original tweet highlighting the iftar. Lt Col Devender Anand, PRO defence (Jammu), declined to comment on the deletion of the tweet when contacted.