ਅੰਮ੍ਰਿਤਸਰ ‘ਚ ਸ਼ਿਵ ਸੈਨਾ ਦਾ ਆਗੂ ਤੇ ਪੁਲਿਸ ਆਹਮੋ-ਸਾਹਮਣੇ, ਆਗੂ ਕਹਿੰਦਾ,’ਮੈਂ ਤਾਂ ਫੂਕਣਾ ਖਾਲਿਸਤਾਨ ਦਾ ਪੁਤਲਾ, ਕਰ ਲਓ ਜੋ ਕਰਨਾ’, ਹੋ ਗਿਆ ਫਿਰ ਹੰਗਾਮਾ ..ਸ਼ਿਵ ਸੈਨਾ ਆਗੂ ਤੇ ਪੰਜਾਬ Police ਆਹਮੋ-ਸਾਹਮਣੇ, ਕਹਿੰਦਾ ਮੈਂ ਫੂਕਣਾ ਖਾਲਿਸਤਾਨ ਦਾ ਪੁਤਲਾ,ਮੈਨੂੰ ਰੋਕ ਕੇ ਦਿਖਾਓ

ਸ਼ਿਵ ਸੈਨਾ ਵਾਲਿਆਂ ਨੇ ਦਿੱਤੀ ਸੀ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਭਾਈ ਜਗਤਾਰ ਸਿੰਘ ਹਵਾਰਾ ਦਾ ਪੁਤਲਾ ਸਾੜਨ ਦੀ ਧਮਕੀ..ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਚੇਤਨ ਕੱਕੜ, ਮਗਰੋਂ ਹੱਥ ਜੋੜ ਮਾਫ਼ੀ ਮੰਗੀ ਤੇ ਪੋਸਟ ਵੀ ਕਰ ਦਿੱਤੀ ਡਿਲੀਟ

ਸ਼ਿਵ ਸੈਨਾ ਵਾਲਿਆਂ ਨੇ ਦਿੱਤੀ ਸੀ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਭਾਈ ਜਗਤਾਰ ਸਿੰਘ ਹਵਾਰਾ ਦਾ ਪੁਤਲਾ ਸਾੜਨ ਦੀ ਧਮਕੀ ..ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਚੇਤਨ ਕੱਕੜ, ਮਗਰੋਂ ਹੱਥ ਜੋੜ ਮਾਫ਼ੀ ਮੰਗੀ ਤੇ ਪੋਸਟ ਵੀ ਕਰ ਦਿੱਤੀ ਡਿਲੀਟ ..ਸ਼ਿਵ ਸੈਨਾ ਵਾਲੇ ਦਾ ਪੰਜਾਬ ਪੁਲਿਸ ਨਾਲ ਪੈ ਗਿਆ ਪੇਚਾ ..ਪੈ ਗਿਆ ਗਾਹ, ਵਿੱਚ ਸੜਕ ਦੇ ਹੋਗਿਆ ਹੱਥੋ-ਪਾਈ ..ਪਾਕਿ ਤੋਂ ਆਇਆ ਸੀ ਚੈਲੰਜ ‘ਭੰਡਾਰੀ ਪੁੱਲ ‘ਤੇ ਦਿਖਾ ਪਹੁੰਚ ਕੇ’

ਪੰਜਾਬ ਵਿਚ ਸ਼ਿਵ ਸੈਨਾ ਹਿੰਦੂ ਅੱਤਵਾਦ ਦਾ ਚਿਹਰਾ ਹੈ। ਜਿਸ ਨੂੰ ਪੰਜਾਬੀ ਹਿੰਦੂ ਭਾਈਚਾਰਾ ਹੀ ਪ੍ਰਵਾਨ ਨਹੀੰ ਕਰਦਾ। ਸ਼ਿਵ ਸੈਨਾ ਪਾਤੜਾਂ ਤੋੰ ਲੰਘਣ ਵਾਲੇ ਮੁਸਲਮਾਨ ਡਰੈਵਰਾਂ ਨੂੰ ਜਬਰੀ ਗੋਹਾ ਖਵਾਉਣ, ਉਨਾਂ ਦੇ ਮੂੰਹ ਚ ਮੂਤਣ ਤੇ ਹੱਗਣ ਵਰਗਾ ਅੱਤਵਾਦ ਫੈਲਾ ਰਹੀ ਹੈ। ਜਿਸ ਦੀਆਂ ਵੀਡਿਉ ਸੋਸ਼ਲ ਮੀਡੀਏ ‘ਤੇ ਆਮ ਨੇ। ਸਿੱਖਾਂ ਨਾਲ ਢਿੱਡ ਅੜੀਆਂ ਲੈ ਕੇ ਇਹਨਾਂ ਦੇ ਫਗਵਾੜੇ, ਅੰਮ੍ਰਿਤਸਰ ਸਾਹਿਬ ਤੇ ਪਟਿਆਲੇ ‘ਚ ਕਈ ਕਲੇਸ਼ ਹੋਏ ਹਨ। ਅਕਾਲੀ ਦਲ ਵੱਲੋੰ ਐਲਾਨੇ ਗਏ ਵੀਹਵੀ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਦੀ ਤਸਵੀਰ ਸਾੜਨ, 6 ਜੂਨ ਨੂੰ ਲੱਡੂ ਵੰਡਣ, ਅਕਾਲ ਤਖਤ ‘ਤੇ ਹਮਲੇ ‘ਚ ਮਾਰੇ ਗਏ ਭਾਰਤੀ ਫੌਜੀਆਂ ਨੂੰ ਹੀਰੋ ਗਰਦਾਨਦੇ ਪੋਸਟਰਾਂ ਨਾਲ ਹਿੰਦੂ ਸਿੱਖ ‘ਚ ਫਿਤਨਾ ਕਰਨ ਦਾ ਕੰਮ ਸ਼ਿਵ ਸ਼ੈਨਾ ਦੀ ਨਿੱਤ ਦੀ ਕਰਤੂਤ ਹੈ।

ਪੰਜਾਬ ਦਾ ਆਮ ਹਿੰਦੂ-ਸਿੱਖ ਏਨਾ ਦੀ ਅਸਲੀਅਤ ਨੂੰ ਜਾਣਦਾ ਹੈ। ਸ਼ਿਵ ਸੈਨਾ ਦੇ ਲਗਭਗ ਸਾਰੇ ਆਗੂ ਆਪਣੇ ਆਪ ਤੇ ਜਾਹਲੀ ਹਮਲੇ ਕਰਵਾ ਕੇ ਸਰਕਾਰੀ ਸੁਰੱਖਿਆ ਲਈ ਬੈਠੇ ਨੇ। ਕੁਝ ਮਾਮਲਿਆਂ ‘ਚ ਪੁਲਿਸ ਨੇ ਸਿੱਖ ਨੌਜਵਾਨਾਂ ਤੇ ਅੰਨਾ ਤਸ਼ੱਦਦ ਕੀਤਾ, ਪਰ ਬਾਅਦ ‘ਚ ਪਤਾ ਲੱਗਾ ਕਿ ਹਮਲਾ ਤਾਂ ਸ਼ਿਵ ਸੈਨਾ ਆਗੂ ਨੇ ਆਪ ਹੀ ਕਰਵਾਇਆ ਸੀ।