ਪੁਲੀਸ ਨੇ ਕਿਹਾ ਕਿ ਇਥੇ ਰਿਕਾਰਡ ਦਫਤਰ ਦੇ ਹਵਾਈ ਫ਼ੌਜ ਦੇ ਸਾਰਜੈਂਟ ਨੂੰ ਕਥਿਤ ਤੌਰ ‘ਤੇ ਰੱਖਿਆ ਸੰਗਠਨ ਤੇ ਕਰਮਚਾਰੀਆਂ ਬਾਰੇ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਸਥਿਤ ਏਜੰਟ ਨੂੰ ਲੀਕ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ 32 ਸਾਲਾ ਦੇਵੇਂਦਰ ਨਾਰਾਇਣ ਸ਼ਰਮਾ ਵਜੋਂ ਹੋਈ ਹੈ, ਜੋ ਸੁਬਰੋਤੋ ਪਾਰਕ ਸਥਿਤ ਭਾਰਤੀ ਹਵਾਈ ਫ਼ੌਜ ਦੇ ਰਿਕਾਰਡ ਦਫ਼ਤਰ ਵਿੱਚ ਪ੍ਰਬੰਧਕੀ ਸਹਾਇਕ (ਜੀਡੀ) ਸੀ। ਪੁਲੀਸ ਨੇ ਕਿਹਾ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਉਹ ਕਥਿਤ ਤੌਰ ‘ਤੇ ਪਾਕਿਸਤਾਨ ਦੀ ਔਰਤ ਦੇ ਸੰਪਰਕ ਵਿੱਚ ਸੀ। ਪੁਲੀਸ ਮੁਤਾਬਕ ਸ਼ਰਮਾ ਨੇ ਲੀਕ ਹੋਈ ਜਾਣਕਾਰੀ ਲਈ ਏਜੰਟ ਤੋਂ ਪੈਸੇ ਵੀ ਲਏ ਸਨ।

ਨਵੀ ਦਿੱਲੀ : ਭਾਰਤੀ ਹਵਾਈ ਫ਼ੌਜ ਦੇ ਇੱਕ ਸਾਰਜੈਂਟ ਨੂੰ ਰੱਖਿਆ ਅਦਾਰੇ ਅਤੇ ਮੁਲਾਜ਼ਮਾਂ ਬਾਰੇ ਖੁਫੀਆ ਜਾਣਕਾਰੀ ਇੱਕ ਪਾਕਿਸਤਾਨੀ ਏਜੰਟ ਨੂੰ ਦੇਣ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ 32 ਸਾਲਾ ਦੇਵੇਂਦਰ ਨਾਰਾਇਣ ਸ਼ਰਮਾ ਦੇ ਤੌਰ ਉੱਤੇ ਕੀਤੀ ਗਈ ਹੈ ਜੋ ਇੱਥੇ ਸੁਬ੍ਰਤੋ ਪਾਰਕ ਵਿੱਚ ਭਾਰਤੀ ਹਵਾਈ ਫ਼ੌਜ ਦੇ ਰਿਕਾਰਡ ਦਫ਼ਤਰ ਵਿੱਚ ਪ੍ਰਬੰਧਕੀ ਸਹਾਇਕ ਵਜੋਂ ਕੰਮ ਕਰ ਰਿਹਾ ਸੀ।

ਸ਼ਰਮਾ ਨੂੰ ਇੱਕ ਮਹਿਲਾ ਨੇ ਆਪਣੇ ਜਾਲ ਵਿੱਚ ਫ਼ਸਾਇਆ ਅਤੇ ਉਸ ਨੇ ਮਹਿਲਾ ਨੂੰ ਮੁਲਾਜ਼ਮਾਂ, ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਨਾਲ ਜੁੜੇ ਖ਼ੁਫ਼ੀਆ ਦਸਤਾਵੇਜ਼ ਦਿੱਤੇ ਸਨ। ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਛੇ ਮਈ ਨੂੰ ਦੁਸ਼ਮਣ ਦੇਸ਼ ਦੀ ਏਜੰਟ ਨੂੰ ਵਟਸਐਪ ਰਾਹੀਂ ਖ਼ੁਫ਼ੀਆ ਜਾਣਕਾਰੀ ਲੀਕ ਕਰਨ ਲਈ ਸਾਰਜੈਂਟ ਨੂੰ ਗ਼੍ਰਿਫ਼ਤਾਰ ਕੀਤਾ ਸੀ। ਸਾਰਜੈਂਟ ਨੂੰ ਛੇ ਮਈ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਅਤੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।
IAF sergeant arrested for leaking sensitive information to Pakistan-based agent

An IAF sergeant at the record office here was arrested for allegedly leaking classified and sensitive information about defence installations and personnel to a Pakistan-based “agent”, police said on Thursday and claimed he was “honey-trapped”.The accused has been identified as 32-year-old Devender Narayan Sharma, who was working as an administrative assistant (GD) at the Indian Air Force (IAF) Record Office at Subroto Park here, they said.During investigation, it was found that Sharma was allegedly “honey-trapped” by a Pakistan-based woman with whom he shared sensitive documents related to personnel, national security and defence, police said.

On May 6, the Delhi Police Crime Branch arrested the sergeant for allegedly leaking the sensitive information through WhatsApp to the “agent of adversary country” after deceitfully obtaining information and documents from computers and other files, according to police.
According to police, Sharma had also received money from the agent for the leaked information.On the basis of a complaint received by the Indian Air Force, a case under the Official Secrets Act was registered and the sergeant was arrested on May 6 and dismissed from service, they said.

During investigation, incriminating evidence such as electronic gadgets and documents were seized, they said, adding further probe is on in the matter.Last year in July, two people, including an army man, were arrested under the Official Secrets Act for allegedly providing classified documents to Pakistan spy agency Inter-Services Intelligence (ISI).The development had come after a 34-year-old vegetable supplier at the Pokhran Army base camp was held for allegedly getting sensitive documents from an army man for money and providing them to the ISI