ਆਲੀਆ ਭੱਟ ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼….ਭਾਰਤੀਆਂ ਨੇ ਕਿਹਾ ਤੇਰਾ ਪਿਉ ਮਹੇਸ਼ ਭੱਟ ਆਪਣੀ ਕੁੜੀ ਪੂਜਾ ਭੱਟ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਤੇ ਸਾਨੂੰ ਕੰਨਿਆ ਦਾਨ ਤੇ ਸਵਾਲ ਚੱਕਦੀ
ਮੁੰਬਈ- ਅਦਾਕਾਰਾ ਆਲੀਆ ਭੱਟ ਦਾ ‘ਕੰਨਿਆਦਾਨ’ ਵਾਲਾ ਵਿਗਿਆਪਨ ਬੀਤੇ ਕਈ ਦਿਨਾਂ ਤੋਂ ਵਿਵਾਦਾਂ ਵੱਲ ਚੱਲ ਰਿਹਾ ਹੈ। ਇਹ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਹਾਲ ਹੀ ‘ਚ ਇਕ ਸ਼ਖਸ ਨੇ ਆਲੀਆ ਭੱਟ ਦੇ ਖਿਲਾਫ ਮੁੰਬਈ ਦੇ ਸਾਂਤਾਕਰੂਜ ਥਾਣੇ ‘ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਉਨ੍ਹਾਂ ਆਲੀਆ ਭੱਟ ਦਾ ‘ਕੰਨਿਆਦਾਨ’ ‘ਤੇ ਵਿਚਾਰ ਰੱਖਣਾ ਬਿਲਕੁੱਲ ਪਸੰਦ ਨਹੀਂ ਆ ਰਿਹਾ ਹੈ।
@aliaa08 What would you understand the meaning of Kanyadan?..Your father @MaheshNBhatt wanted to marry own daughter? You guy's never talk about theen talak, halala, and #Boycottmanyavarmohey
— Tej singh (@tejsingh1984) September 21, 2021
ਸ਼ਿਕਾਇਤਕਰਤਾ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਆਲੀਆ ਦਾ ਇਹ ਵਿਗਿਆਪਨ ਹਿੰਦੁ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ ਕਿਉਂਕਿ ਇਸ ‘ਚ ‘ਕੰਨਿਆਦਾਨ’ ਨੂੰ ਪ੍ਰਤੀਗਾਮੀ ਤਰੀਕੇ ਨਾਲ ਦਿਖਾਇਆ ਹੈ। ਲਿਹਾਜ਼ਾ ਮੰਗ ਹੈ ਕਿ ਮਾਨਯਵਰ ਕੰਪਨੀ ਅਤੇ ਆਲੀਆ ਭੱਟ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ।
Complaint registered against actress #AliaBhatt at Santacruz Police Station…complaint is against her latest advertisement for a bridal wear brand wherein the complainant feels Alia Bhatt has hurt #Hindu sentiments and shown Kanyadan in a regressive manner. pic.twitter.com/C5BwxLoEEC
— Aruneel Sadadekar (@Aruneel_S) September 30, 2021
ਆਲੀਆ ਲਾੜੀ ਦੇ ਰੂਪ ‘ਚ ਨਜ਼ਰ ਆ ਰਹੀ ਹੈ ਅਤੇ ਵਿਆਹ ਦੇ ਮੰਡਪ ‘ਤੇ ਬੈਠੀ ਹੋਈ ਹੈ। ਇਸ ਦੌਰਾਨ ਆਪਣੀ ਪਰਵਰਿਸ਼ ਅਤੇ ਮਾਤਾ-ਪਿਤਾ ਦੇ ਬਾਰੇ ‘ਚ ਗੱਲ ਕਰਦੀ ਹੈ।
ਨਾਲ ਹੀ ‘ਕੰਨਿਆਦਾਨ’ ਦੀ ਪਰੰਪਰਾ ‘ਤੇ ਰਾਏ ਰੱਖਦੀ ਹੈ ਕਿ ਇਸ ਨੂੰ ਕੰਨਿਆਦਾਨ ਦੀ ਜਗ੍ਹਾ ‘ਕੰਨਿਆਮਾਨ’ ਕਰ ਦੇਣਾ ਚਾਹੀਦਾ। ਇਸ ਟੀ.ਵੀ. ਐਡ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਇਸ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਸੀ। ਲੋਕਾਂ ਦਾ ਕਹਿਣਾ ਹੈ ਕਿ ਸਾਰੇ ਧਰਮਾਂ ‘ਚ ਕਈ ਅਜਿਹੀਆਂ ਕੁਰੀਤੀਆਂ ਹਨ ਜਿਨ੍ਹਾਂ ਦੇ ਖਿਲਾਫ ਜਾਗਰੂਕਤਾ ਨਹੀਂ ਫਲਾਈ ਜਾਂਦੀ ਪਰ ਕੁਝ ਬ੍ਰਾਂਡਸ ਅਜਿਹੇ ਹਨ ਜਿਨ੍ਹਾਂ ਨੇ ਹਿੰਦੂ ਧਰਮ ਦੇ ਖਿਲਾਫ ਜਿਵੇਂ ਧਰਮ ਯੁੱਧ ਛੇੜ ਕੇ ਰੱਖ ਦਿੱਤਾ ਹੈ।
Worth reading thread by @MumukshuSavitri on KANYADAN.
No other religion in this universe respects Females as much as SANATAN Dharma. Some religion doesn't even consider them as a Human.
Kanyadan is because of Kanyamaan.@Manyavar_ & @aliaa08 will NEVER comment on this thread. https://t.co/5iK2KyWMUF
— Deepan V Shah ???????? (@deepanshah13) September 25, 2021