In UK, nursing lecturer stripped of his license for mocking Sikh colleague’s turban…Maurice Slaven, a child nursing lecturer at Anglia Ruskin University, according to a report, degraded his colleague’s traditional headdress as a ‘hat’ and a ‘bandage’

ਲੰਡਨ : ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਇਕ ਨਰਸਿੰਗ ਲੈਕਚਰਾਰ ਦਾ ‘ਨਰਸਿੰਗ ਲਾਇਸੈਂਸ’ ਇਸ ਲਈ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਵਾਰ-ਵਾਰ ਆਪਣੇ ਇਕ ਸਿੱਖ ਸਾਥੀ ਦੀ ਦਸਤਾਰ ਦਾ ਮਜ਼ਾਕ ਉਡਾਉਂਦਾ ਸੀ।

ਮੌਰਿਸ ਸਲੇਵਨ ਨਾਂ ਦੇ ਇਸ ਨਰਸਿੰਗ ਲੈਕਚਰਾਰ ਨੇ ਦਸਤਾਰ ਨੂੰ ਕਦੇ ‘ਟੋਪੀ’ ਅਤੇ ਕਦੇ ‘ਮੈਡੀਕਲ ਪੱਟੀ’ ਆਖ ਕੇ ਮਜ਼ਾਕ ਉਡਾਇਆ ਸੀ। ਸਲੇਵਨ ਨੇ ਆਪਣੇ ਇਕ ਸੀਨੀਅਰ ਸਿੱਖ ਨਰਸਿੰਗ ਲੈਕਚਰਾਰ ਦਾ ਅਜਿਹਾ ਕੋਝਾ ਮਜ਼ਾਕ ਅਕਤੂਬਰ 2016 ਤੋਂ ਦਸੰਬਰ 2018 ਦੇ ਵਿਚਕਾਰ ਉਡਾਇਆ ਸੀ। ਇਹ ਜਾਣਕਾਰੀ ‘ਐੱਨਐੱਮਸੀ’ (ਨਰਸਿੰਗ ਐਂਡ ਮਿਡਵਾਈਫਰੀ ਕੌਂਸਲ) ਟ੍ਰਿਬਿਊਨਲ ਦੀ ਇਕ ਸੁਣਵਾਈ ਦੌਰਾਨ ਮਿਲੀ।ਇੱਥੇ ਵਰਨਣਯੋਗ ਹੈ ਕਿ ਅਮਰੀਕਾ, ਇੰਗਲੈਂਡ ਤੇ ਕੁਝ ਹੋਰ ਪੱਛਮੀ ਦੇਸ਼ਾਂ ’ਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧ ਅਕਸਰ ਹੁੰਦੇ ਰਹਿੰਦੇ ਹਨ। ਹਾਲੇ ਪਿਛਲੇ ਮਹੀਨੇ ਹੀ ਅਮਰੀਕੀ ਮਹਾਨਗਰ ਨਿਊਯਾਰਕ ਦੇ ਰਿਚਮੰਡ ਹਿਲਜ਼, ਕੁਈਨਜ਼ ਇਲਾਕੇ ’ਚ ਦੋ ਸਿੱਖਾਂ ਉੱਤੇ ਹਮਲਾ ਹੋਇਆ ਸੀ ਤੇ ਉਨ੍ਹਾਂ ਦੀ ਲੁੱਟ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਇਸੇ ਇਲਾਕੇ ’ਚ ਇਕ ਬਜ਼ੁਰਗ ਸਿੱਖ ਉੱਤੇ ਵੀ ਹਮਲਾ ਹੋਇਆ ਸੀ। ਇਸੇ ਵਰ੍ਹੇ ਜਨਵਰੀ ’ਚ ਜੇਐੱਫ਼ਕੇ ਇੰਟਰਨੈਸ਼ਲ ਏਅਰਪੋਰਟ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਸਿੱਖ ਟੈਕਸੀ ਡਰਾਈਵਰ ਉੱਤੇ ਹਮਲਾ ਕੀਤਾ ਸੀ।

ਮੌਰਿਸ ਸਲੇਵਨ ਨਾਂ ਦੇ ਇਸ ਨਰਸਿੰਗ ਲੈਕਚਰਾਰ ਨੇ ਦਸਤਾਰ ਨੂੰ ਕਦੇ ‘ਟੋਪੀ’ ਅਤੇ ਕਦੇ ‘ਮੈਡੀਕਲ ਪੱਟੀ’ ਆਖ ਕੇ ਮਜ਼ਾਕ ਉਡਾਇਆ ਸੀ। ਸਲੇਵਨ ਨੇ ਆਪਣੇ ਇਕ ਸੀਨੀਅਰ ਸਿੱਖ ਨਰਸਿੰਗ ਲੈਕਚਰਾਰ ਦਾ ਅਜਿਹਾ ਕੋਝਾ ਮਜ਼ਾਕ ਅਕਤੂਬਰ 2016 ਤੋਂ ਦਸੰਬਰ 2018 ਦੇ ਵਿਚਕਾਰ ਉਡਾਇਆ ਸੀ। ਇਹ ਜਾਣਕਾਰੀ ‘ਐੱਨਐੱਮਸੀ’ (ਨਰਸਿੰਗ ਐਂਡ ਮਿਡਵਾਈਫਰੀ ਕੌਂਸਲ) ਟ੍ਰਿਬਿਊਨਲ ਦੀ ਇਕ ਸੁਣਵਾਈ ਦੌਰਾਨ ਮਿਲੀ।

ਇੱਥੇ ਵਰਨਣਯੋਗ ਹੈ ਕਿ ਅਮਰੀਕਾ, ਇੰਗਲੈਂਡ ਤੇ ਕੁਝ ਹੋਰ ਪੱਛਮੀ ਦੇਸ਼ਾਂ ’ਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧ ਅਕਸਰ ਹੁੰਦੇ ਰਹਿੰਦੇ ਹਨ। ਹਾਲੇ ਪਿਛਲੇ ਮਹੀਨੇ ਹੀ ਅਮਰੀਕੀ ਮਹਾਨਗਰ ਨਿਊਯਾਰਕ ਦੇ ਰਿਚਮੰਡ ਹਿਲਜ਼, ਕੁਈਨਜ਼ ਇਲਾਕੇ ’ਚ ਦੋ ਸਿੱਖਾਂ ਉੱਤੇ ਹਮਲਾ ਹੋਇਆ ਸੀ ਤੇ ਉਨ੍ਹਾਂ ਦੀ ਲੁੱਟ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਇਸੇ ਇਲਾਕੇ ’ਚ ਇਕ ਬਜ਼ੁਰਗ ਸਿੱਖ ਉੱਤੇ ਵੀ ਹਮਲਾ ਹੋਇਆ ਸੀ। ਇਸੇ ਵਰ੍ਹੇ ਜਨਵਰੀ ’ਚ ਜੇਐੱਫ਼ਕੇ ਇੰਟਰਨੈਸ਼ਲ ਏਅਰਪੋਰਟ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਸਿੱਖ ਟੈਕਸੀ ਡਰਾਈਵਰ ਉੱਤੇ ਹਮਲਾ ਕੀਤਾ ਸੀ।

A nursing lecturer has been stripped of his nursing license for repeatedly mocking his Sikh colleague’s turban.Maurice Slaven, a child nursing lecturer at Anglia Ruskin University, according to a report, degraded his colleague’s traditional headdress as a ‘hat’ and a ‘bandage’.He harassed the colleague, a senior nursing lecturer, for over two years between October 2016 and December 2018, the NMC (Nursing and Midwifery Council) tribunal heard.According to the Daily Mail, the offensive lecturer, who has worked at NHS hospitals across the country, claimed it was ‘banter between friends’.