ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਨਾਲ ਜੁੜੀ ਖਬਰ ਸਾਹਮਣੇ ਆਈ ਹੈ।ਸਿੱਧੂ ਮੂਸੇਵਾਲਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਦੀ ਸੁਭਾਸ਼ ਬਾਨੋਦਾ,ਸੰਤੋਸ਼ ਯਾਦਵ, ਸੌਰਵ,ਮਨਜੀਤ,ਪ੍ਰਿਯਾਵਰਤ,ਹਰਕਮਾਓ,ਜਗਰੂਪ ਸਿੰਘ ਰੂਪਾ,ਮਨਪ੍ਰੀਤ ਸਿੰਘ,ਹਰਕਮਲ ਵਜੋਂ ਹੋਈ ਪਛਾਣ ਹੈ।ਦੱਸ ਦੇਈਏ ਕਿ ਸੂਤਰਾਂ ਮੁਤਾਬਕ ਇਹ ਸਾਰਾ ਗੈਂਗ ਲਾਰੇਂਸ ਬਿਸ਼ਨੋਈ ਦਾ ਗੈਂਗ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਲਾਰੇਂਸ ਬਿਸ਼ਨੋਈ ਪਟਿਆਲਾ ਹਾਊਸ ਕੋਰਟ ‘ਚ ਲਿਆਂਦਾ ਗਿਆ ਸੀ, ਪੁੱਛਗਿੱਛ ਦੌਰਾਨ ਲਾਰੇਂਸ ਨੇ ਕਈ ਖੁਲਾਸੇ ਕੀਤੇ ਗਏ।ਲਾਰੇਂਸ ਨੇ ਦੱਸਿਆ ਕਿ ਕਿਵੇਂ ਕਿਵੇਂ ਹਥਿਆਰ ਕਿੱਥੋਂ ਕੌਣ ਲੈ ਕੇ ਆਇਆ।ਦੱਸ ਦੇਈਏ ਕਿ 29 ਮਈ ਐਤਵਾਰ ਨੂੰ ਪਿੰਡ ਜਵਾਹਰਕੇ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ – ਸੁਭਾਸ਼ ਬਾਨੋਦਾ,ਸੰਤੋਸ਼ ਯਾਦਵ, ਸੌਰਵ,ਮਨਜੀਤ,ਪ੍ਰਿਯਾਵਰਤ, ,ਜਗਰੂਪ ਸਿੰਘ ਰੂਪਾ,ਮਨਪ੍ਰੀਤ ਸਿੰਘ,ਹਰਕਮਲ ਵਜੋਂ ਹੋਈ ਪਛਾਣ

The eight sharp shooters who killed Punjabi singer Sidhu Moose Wala on May 29 have been identified by the Punjab police. The shooters belong to Punjab, Haryana, Rajasthan and Maharashtra. Police teams have been carrying out raids in all three states.
Accused 1: Manpreet Singh Mannu from Moga in Punjab. He was lodged in one of the jails in Punjab and was brought to Mansa.Accused 2: Jagroop Singh Rupa from Amritsar Accused 3: Manni from Amritsar

Accused 4: Priyavrat Fauji from Haryana’s Sonipat. He was a member of the Ramkaran gang and worked as a sharpshooter. Haryana police has announced a cash award of ₹ 25,000 for leads on him.Accused 5: Ankit Sersa Jati, resident of Sonipat in Haryana, who has no criminal history. Accused 6: Santosh Jadhav from Pune, on the run in a murder case Accused 7: Saurav Mahakal, also from Pune Accused 8: Subhash Banuda from Rajasthan’s Sikar