ਗੈਂਗਸਟਰ ਗੋਲਡੀ ਬਰਾੜ ਦਾ ਵੱਡਾ ਇੰਟਰਵਿਊ ,ਕਿਉਂ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ? ‘ਸਿੱਧੂ ਦੇ ਆਰਡਰ ‘ਤੇ ਕਰਨ ਔਜਲਾ ‘ਤੇ ਚੱਲੀਆਂ ਗੋਲੀਆਂ’ ਸੁਖਪ੍ਰੀਤ ਬੁੱਢਾ ਤੇ ਮੁਖਤਾਰ ਅੰਸਾਰੀ ਦਾ ਕੀ ਸੀ ਸਿੱਧੂ ਨਾਲ ਕਨੈਕਸ਼ਨ ? ਗੋਲਡੀ ਬਰਾੜ ਨੇ ਦਿੱਤੇ ਸਾਰੇ ਸਵਾਲਾਂ ਦੇ ਜਵਾਬ #GoldyBrar #Interview #VickyMiddukhera #SidhuMoosewala ,, ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਕੈਨੇਡਾ ਸਥਿਤ ਗੋਲਡੀ ਬਰਾੜ ਦੀ ਇੰਟਰਵਿਊ ਲੈਣ ਦਾ ਦਾਅਵਾ ਕਰਨ ਵਾਲੇ ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਨਾਲ ਹੋਈ ਗੱਲਬਾਤ ਪੂਰਾ ਵੇਰਵਾ ਇਸ ਪ੍ਰਕਾਰ ਹੈ।
ਗੋਲਡੀ ਬਰਾੜ ਦੀ ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਨਾਲ ਹੋਈ ਗੱਲ..ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਬੋਲਿਆ ਕੈਨੇਡਾ ‘ਚ ਬੈਠਾ ਗੋਲਡੀ ਬਰਾੜ,,ਵਿੱਕੀ ਮਿੱਡੂਖੇੜਾ ਦੀ ਮੌਤ ਦਾ ਅਸੀਂ ਲਿਆ ਬਦਲਾ ਸਿੱਧੂ ਮੂਸੇਵਾਲਾ ਨੂੰ ਮਿਲੀ ਉਸਦੀ ਗ਼ਲਤੀ ਦੀ ਸਜ਼ਾ -ਗੋਲਡੀ ਬਰਾੜ..ਸਿੱਧੂ ਨੇ ਦੁਬਈ ‘ਚ ਸ਼ਗੁਨਪ੍ਰੀਤ ਨੂੰ ਰੱਖਿਆ ਸੀ ਨਾਲ -ਗੋਲਡੀ ਬਰਾੜ..ਲਾਰੈਂਸ ਬਿਸ਼ਨੋਈ ਨੂੰ ਸਿੱਧੂ ਰੋਜ਼ ਕਰਦਾ ਸੀ ਮੈਸੇਜ਼ Good Morning ਤੇ Good Night ਦੇ ਕਰਦਾ ਰਿਹਾ ਮੈਸੇਜ਼..ਕਰਨ ਔਜਲਾ ਦੇ ਘਰ ਵੀ ਗੋਲੀਆਂ ਸਿੱਧੂ ਦੇ ਕਹਿਣ ‘ਤੇ ਚਲਾਈਆਂ..ਕਰਨ ਔਜਲਾ ‘ਤੇ ਦਬਾਅ ਪਾਉਣ ਦੀ ਕਰਦਾ ਸੀ ਗੱਲ ਚਸਪਿੰਦਰ ਚਾਹਲ ਨੂੰ ਚੋਣਾਂ ਦੌਰਾਨ ਦਿੰਦੇ ਰਹੇ ਧਮਕੀਆਂ..ਸਿੱਧੂ ਮੂਸੇਵਾਲਾ ਦੀ ਦੁਸ਼ਮਣੀ ਕੁਲਬੀਰ ਨਰੂਆਣਾ ਨਾਲ ਵੀ ਸੀ..ਆਰ ਨੇਤ ਦੀ ਭੂਆ ਦਾ ਮੁੰਡਾ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਦੇ ਆਇਆ ਸੀ ਰੋਟੀ ਅਸੀਂ ਸਿੱਧੂ ਨੂੰ 2 ਸਾਲ ਪਹਿਲਾਂ ਵੀ ਮਾਰ ਸਕਦੇ ਸੀ -ਗੋਲਡੀ ਬਰਾੜ ..ਰਿੰਦੇ ਨੂੰ ਕਾਨਫਰੰਸ ‘ਚ ਪਾ ਕੇ ਇਸਨੇ ਸਾਡੇ ਨਾਲ ਕੀਤਾ ਸੀ ਰਾਜ਼ੀਨਾਮਾ..ਸਿੱਧੂ ਮੂਸੇਵਾਲਾ ਦੇ ਘਰਦੇ ਰੋਂਦੇ ਆ ਸਾਨੂ ਦੁੱਖ ਆ ਪਰ ਸਾਡੇ ਘਰ ਵੀ ਸੱਥਰ ਵਿਛੇ ਸੀ ਉਹ ਭੁੱਲਦੇ ਨਹੀਂ -ਗੋਲਡੀ ਬਰਾੜ
ਸਾਨੂੰ ਏਜੰਸੀਆਂ ਦੇ ਜਾਸੂਸ ਦੱਸਦੇ ਹੋ ਤੇ ਸਿੱਧੂ ਸੰਤਾ ਦੀ ਫੋਟੋ ਬਣਵਾ ਕੇ ਸੋਨੀਆ ਗਾਂਧੀ ਦੇ ਪੈਰੀ ਹੱਥ ਲਗਾਉਂਦਾ ਰਿਹਾ ਉਹ ਸਿੱਖ ਕੌਮ ਲਈ ਸ਼ਹੀਦ ਕਿਵੇਂ ਹੋਇਆ ? -ਗੋਲਡੀ ਬਰਾੜ..ਅਸੀਂ ਪੈਸੇ ਪਿੱਛੇ ਨਹੀਂ ਅਸੀਂ ਹੰਕਾਰ ਕਰਕੇ ਮਾਰਿਆ ਸਿੱਧੂ -ਗੋਲਡੀ ਬਰਾੜ…ਸੁਖਪ੍ਰੀਤ ਬੁੱਢਾ ਦੇ ਵੀ ਸਿੱਧੂ ਮੂਸੇਵਾਲਾ ਦਾ ਸੰਬੰਧ -ਗੋਲਡੀ ਬਰਾੜ..ਸਿੱਧੂ ਵਧੀਆਂ ਗਾਉਂਦਾ ,ਲਿਖਦਾ ਸੀ ਪਰ ਯਾਰੀ ਉਸਦੀ ਬਦਮਾਸ਼ਾਂ ਨਾਲ ਸੀ ਗੋਲਡੀ ਬਰਾੜ..ਮੁਖਤਾਰ ਅੰਸਾਰੀ ਨੇ ਸਿੱਧੂ ਨੂੰ ਥਾਪੀ ਦੇ ਕੇ ਕਿਹਾ ਸੀ ਅਸੀਂ ਪੰਜਾਬ ਦਾ ਤੈਨੂੰ ਚੰਦਭਾਨ ਬਣਾ ਦੇਵਾਂਗੇ -ਗੋਲਡੀ ਬਰਾੜ..ਤੁਸੀਂ ਵਾਰਨਿੰਗ ਦੇ ਸਕਦੇ ਮਾਰਿਆ ਕਿਉਂ ?..ਬਹੁਤ ਵਾਰ ਸਮਝਾ ਚੁੱਕੇ ਸੀ ਪਰ ਇਸਦੀਆਂ ਜੋ ਗ਼ਲਤੀਆਂ ਵੱਧ ਗਈਆਂ ਉਸ ਕਰਕੇ ਮਾਰਿਆ ਗਿਆ -ਗੋਲਡੀ ਬਰਾੜ..ਸਾਡੇ ਲਈ ਕੰਮ ਬੜਾ ਔਖਾ ਸੀ ਪਰ ਅਸੀਂ ਸਾਰੇ ਭਰਾਵਾਂ ਨੇ ਰਲ ਕੇ ਸਿਰੇ ਚਾੜਿਆ -ਗੋਲਡੀ ਬਰਾੜ
ਨਾਲ ਸੀਟਾਂ ‘ਤੇ ਬੈਠੇ ਬੰਦੇ ਨਹੀਂ ਮਾਰੇ ,ਕੋਲ ਜਾ ਇਕੱਲੇ ਸਿੱਧੂ ਦੇ ਗੋਲੀਆਂ ਮਾਰੀਆਂ..ਜਦੋਂ ਸਾਨੂੰ ਕਿਤੇ ਇਨਸਾਫ ਨਹੀਂ ਮਿਲਦਾ ਦੀਖਿਆ ਤਾਂ ਅਸੀਂ ਹਥਿਆਰ ਚੁੱਕੇ -ਗੋਲਡੀ ਬਰਾੜ .. ਲਾਰੈਂਸ ਨੂੰ ਨਾਜਾਇਜ਼ ਤੰਗ ਕੀਤਾ ਜਾ ਰਿਹਾ ਉਸ ਕੋਲ ਫੋਨ ਨਹੀਂ ਸੀ -ਗੋਲਡੀ ਬਰਾੜ..ਲਾਰੈਂਸ ਨੂੰ ਮੀਡੀਆ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਰਗੜਿਆ ਜਾ ਰਿਹਾ -ਗੋਲਡੀ ਬਰਾੜ
ਸਿੱਧੂ ਨੂੰ ਮਾਰ ਕੇ ਸਾਡੇ ਭਰਾਵਾਂ ਦੀ ਰੂਹ ਨੂੰ ਸ਼ਾਂਤੀ ਮਿਲ ਗਈ -ਗੋਲਡੀ ਬਰਾੜ.. ਅਸੀਂ ਚੰਗੇ ਬਣ ਕੇ ਕੀ ਲੈਣਾ ,ਹਮੇਸ਼ਾ ਮਾੜੇ ਹੀ ਵੱਜਣਾ -ਗੋਲਡੀ ਬਰਾੜ