ਕਾਂਗਰਸੀ ਵਿਧਾਇਕ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੀ ਅਮਨ ਕਾਨੰੂਨ ਅਵਸਥਾ ਤੇ ਬੋਲਦਿਆਂ ਕਿਹਾ ਕਿ ਪੰਜਾਬ ਕਾਨੂੰਨ ਦੀ ਅਵਸਥਾ ਰੱਬ ਆਸਰੇ ਹੈੈ,ਉਨਾ ਮੁਤਾਬਕ ਪੰਜਾਬ ਸਰਕਾਰ ਕਾਨੰੰੂਨ ਅਵਸਥਾ ਲਈ ਪਿਛਲੀ ਸਰਕਾਰ ਨੂੰ ਦੋਸ਼ ਦੇ ਰਹੀ ਹੈ ਜਦਕਿ ਆਪ ਸਰਕਾਰ ਨੂੰ ਬਣੇ 3 ਮਹੀਨੇ ਹੋ ਗਏ ਹਨ ਪਰ ਉਸ ਤੋਂ ਬਾਅਦ ਪੰਜਾਬ ਚ ਕਾਨੂੰਨ ਦੀ ਕੀ ਹਾਲਤ ਹੈ,ਇਹ ਦੱਸਣ ਦੀ ਕਿਸੇ ਨੂੰ ਲੋੜ ਨਹੀ ।


ਇਸ ਲਈ ਇਹ ਇਵੇ ਹੀ ਬਹਾਨੇ ਮਾਰੀ ਜਾਂਦੇ ਹਨ । ਲਾਰੈਂਸ ਬਿਸ਼ਨੋਈ ਬਾਰੇ ਸੁੱਖੀ ਰੰਧਾਵਾ ਨੇ ਕਿਹਾ ਇਹ ਕਿਵੇ ਹੋ ਸਕਦਾ ਹੈ ਕਿ ਜੇਲ ‘ਚ ਹੀ ਕਈ ਮੋਬਾਇਲ ਚਲਾ ਰਿਹਾ ਹੈ, ਮੈਂ ਪਹਿਲਾਂ ਹੀ ਬਹੁਤ ਜੋਰ ਲਾਇਆ ਸੀ ਕਿ ਇਨਾ ਦੇ ਮੋਬਾਇਲ ਬੰਦ ਕਰੋਂ ,ਕਿਉਕਿ ਇਵੇ ਦੇ ਬੰਦੇ ਨੂੰ ਹਾਈ ਸਕਿਉਰਟੀ ਜੇਲ ‘ਚ ਰੱਖਿਆ ਜਾਂਦਾ ਹੈ ਪਰ ਫਿਰ ਵੀ ਮੋਬਾਇਲ ਕਿਵੇ ਪੁੱਜ ਗਿਆ ਤੇ ਇਹ ਦੇਸ਼ ਦੀ ਨੈਸ਼ਨਲ ਸਕਿਉਰਟੀ ਤੇ ਸਵਾਲ ਹੈ ,ਇਸ ਲਈ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ।


ਪੰਜਾਬ ਵਿਧਾਨ ਸਭਾ ਸ਼ੈਸ਼ਨ ‘ਚ ਦਾ ਅੱਜ ਪਹਿਲਾ ਦਿਨ ਹੈ।ਆਪ ਦਾ ਇਹ ਪਹਿਲਾ ਬਜਟ ਸ਼ੈਸ਼ਨ ਹੈ।ਸ਼ੈਸ਼ਨ ਦੀ ਕਾਰਵਾਈ ਹੋਣ ਤੋਂ ਪਹਿਲਾਂ ਮਰਹੂਮ ਸਿੱਧੂ ਮੂਸੇਵਾਲਾ ਸਮੇਤ ਹੋਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਵਿਧਾਨ ਸਭਾ ‘ਚ ਇਨ੍ਹਾਂ ਰੂਹਾਂ ਲਈ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਥੋੜ੍ਹੀ ਦੇਰ ‘ਚ ਸ਼ੁਰੂ ਹੋਵੇਗਾ। ਇਸ ਸੈਸ਼ਨ ‘ਚ ਬਜਟ ਪੇਸ਼ ਕਰਨ ਦੇ ਨਾਲ-ਨਾਲ ਭਗਵੰਤ ਮਾਨ ਸਰਕਾਰ ਕਈ ਬਿੱਲ ਪੇਸ਼ ਕਰੇਗੀ। ਸਰਕਾਰ ਵੱਲੋਂ ਰਾਜ ਦੇ 36 ਹਜ਼ਾਰ ਆਰਜ਼ੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਨਵਾਂ ਬਿੱਲ ਵੀ ਸੈਸ਼ਨ ਦੌਰਾਨ ਲਿਆਂਦਾ ਜਾਵੇਗਾ।

ਇਸ ਸਬੰਧੀ ਸਰਕਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇੱਕ ਵਿਧਾਇਕ, ਇੱਕ ਪੈਨਸ਼ਨ ਅਤੇ ਪੇਂਡੂ ਵਿਕਾਸ ਫੰਡ (ਆਰਡੀਐਫ) ਵਿੱਚ ਸੋਧ ਕਰਨ ਵਾਲਾ ਬਿੱਲ ਵੀ ਇਸ ਸੈਸ਼ਨ ਵਿੱਚ ਲਿਆਂਦਾ ਜਾਵੇਗਾ।

ਮਾਨ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਹੈ। ਸਵੇਰੇ 11 ਵਜੇ ਤੋਂ ਇਹ ਸੈਸ਼ਨ ਸ਼ੁਰੂ ਰਿਹੈ। ਸੈਸ਼ਨ ਦੇ ਹੰਗਾਮੇਦਾਰ ਰਹਿਣ ਦੇ ਪੂਰੇ ਆਸਾਰ ਹਨ।ਵਿਰੋਧੀ ਧਿਰ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਿਹੈ। ਕਾਂਗਰਸ ਲਿਆ ਸਕਦੀ ਹੈ ਕੰਮ ਰੋਕੂ ਮਤਾ ਲਿਆ ਸਕਦੀ ਹੈ। ਇਸ ਸੈਸ਼ਨ ਦੌਰਾਨ ਹੀ 12.30 ਵਜੇ ਅੱਜ ਕੈਬਨਿਟ ਮੀਟਿੰਗ ਵੀ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ।

SYL ‘ਤੇ ਬੋਲੇ ਤਰੁਣ ਚੁੱਘ, “ਪੰਜਾਬ ਦਾ ਪਾਣੀ ਪਾਕਿਸਤਾਨ ਨਹੀਂ ਭਾਰਤ ਦੇ ਕਿਸੇ ਸੂਬੇ’ ਚ ਵਰਤਿਆ ਜਾਵੇ ਪਰ ਪੰਜਾਬ ਦੇ ਪਾਣੀ ‘ਤੇ ਪਹਿਲਾ ਹੱਕ ਪੰਜਾਬ ਦੇ ਕਿਸਾਨਾਂ ਦਾ” #BJP #TarunChugh #SYL #Punjab #DraupadiMurmu

‘ਸਿੱਧੂ ਮੂਸੇਵਾਲੇ ਦਾ ਗੀਤ ਇੱਕ ਸਿਆਸੀ ਸੰਦੇਸ਼’ ਸਾਨੂੰ ਉਸ ਤੋਂ ਸੇਧ ਲੈਣੀ ਚਾਹੀਦੀ ਹੈ: ਖਹਿਰਾ #Chandigarh #PunjabVidhanSabha #SukhpalKhaira #CongressLeader #SidhuMooseWala #SYLSong

‘AAP ਨੂੰ ਮੌਕਾ ਦੇ ਕੇ ਪਛਤਾ ਰਹੇ ਲੋਕ’ ਮਾਨ ਸਰਕਾਰ ‘ਤੇ ਮਨਪ੍ਰੀਤ ਇਆਲੀ ਦਾ ਤਿੱਖਾ ਸ਼ਬਦੀ ਵਾਰ #Chandigarh #PunjabVidhanSabha #ManpreetAyali #AkaliDalLeader #PunjabGovernment #AamAadmiPartyPunjab

ਵਿਧਾਨ ਸਭਾ ‘ਚ ਪ੍ਰਤਾਪ ਬਾਜਵਾ ਕਹਿੰਦੇ ‘CM ਸਾਬ੍ਹ ਪੰਜਾਬ ਦੇ ਸਕੂਲ ਨੰਬਰ 1 ਨੇ ਅਧਿਆਪਕਾਂ ਤੇ ਸਟਾਫ ਦੀ ਤਾਰੀਫ਼ ਕਰੋ’ CM ਕਹਿੰਦੇ ‘ਇਹ ਜਾਅਲੀ ਨੰਬਰ 1 ਹੈ, ਅਸੀਂ ਬਣਾਵਾਂਗੇ ਅਸਲੀ ਨੰਬਰ 1’
#PartapSinghBajwa #VidhanSabha #CMBhagwantMann #GovernmentSchool ਇਹ ਜਾਅਲੀ ਨੰਬਰ 1 ਆ ਅਸਲੀ ਅਸੀਂ ਕਰਕੇ ਦਿਖਾਵਾਂਗੇ CM ਮਾਨ ਤੇ ਪ੍ਰਤਾਪ ਬਾਜਵਾ ਹੋਏ ਆਹਮੋ-ਸਾਹਮਣੇ
#PunjabVidhanSabha #Chandigarh #BudgetSession #PartapBajwa #CongressLeader #MeetHayer #AAPMLA #AAPGovernment

‘ਮਾਈਂਡ ਨਹੀਂ ਕਰਨਾ ਚਾਹੀਦਾ ਨੌਜਵਾਨ ਹੋ ਤੁਸੀਂ’ ਪ੍ਰਤਾਪ ਬਾਜਵਾ ਤੇ ਮੀਤ ਹੇਅਰ ‘ਚ ਹੋਈ ਬਹਿਸ ਸਪੀਕਰ ਵੀ ਲੱਗੇ ਉੱਚੀ ਉੱਚੀ ਹੱਸਣ
#PunjabVidhanSabha #BudgetSession2022 #PartapBajwa #CongressLeader #MeetHayer #AAPMLA #AAPGovernment

Sidhu Moose Wala ਦਾ SYL ਗੀਤ ਸੁਣਨ ਤੋਂ ਬਾਅਦ Simranjit Singh Mann ਦਾ ਪਹਿਲਾ ਇੰਟਰਵਿਊ ‘ਮੂਸੇਵਾਲਾ ਸਾਬ੍ਹ ਦੇ ਗੀਤ ‘ਚੋਂ ਝਲਕ ਰਿਹਾ ਦਰਦ’ ਮੈਂ ਤਾਂ ਮੂਸੇਵਾਲਾ ਨੂੰ ਰੋਜ਼ Miss ਕਰਦਾ ਹਾਂ – ਸਿਮਰਨਜੀਤ ਸਿੰਘ ਮਾਨ #SimranjitSinghMann #SYLSong #SidhuMooseWala #BalwinderSinghJattana #SYL


Sidhu Moose Wala ਦੇ ਗੀਤ ਬਾਰੇ ਕੀ ਕਹਿ ਗਏ MLA ਪ੍ਰੋ. ਬਲਜਿੰਦਰ ਕੌਰ !
#Chandigarh #VidhanSabha #BaljinderKaur #AAPMLA #SidhuMooseWala #SYLSong

Partap Bajwa ਤੇ CM Mann ਦੀ ਤਿੱਖੀ ਬਹਿਸ ! ਮਾਨ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਦੱਸਿਆ ਜਾਅਲੀ ਨੰਬਰ 1
#PunjabVidhanSabha #Chandigarh #BudgetSession #PartapBajwa #CongressLeader #CMBhagwantMann #AAPGovernment

ਬਲਵਿੰਦਰ ਜਟਾਣਾ ਦੇ ਪਰਿਵਾਰ ਦੇ ਕਤਲ ਦਾ ਬਦਲਾ ਲੈਣ ਵਾਲੇ ਨਵਤੇਜ ਗੁੱਗੂ ਦਾ Exclusive ਇੰਟਰਵਿਊ ਨਿਹੰਗ ਪੂਹਲੇ ਨੂੰ ਕਿਵੇਂ ਮਾਰਿਆ ਚ ਜੇਲ੍ਹ ਚ ? ਕਿਉਂ ਕਿਹਾ ਸਿੱਧੂ ਮੂਸੇਵਾਲਾ ਦਾ ਕਤਲ ਇਕ ਪਾਪ, ਘਟੀਆ ਹਰਕਤ
#NavtejGuggu #ExclusiveInterview #BalwinderSinghJattana #SYL #SidhuMooseWala #PunjabPolice #SumedhSaini

‘ਵਿਰੋਧੀ ਬੁਖਲਾਹਟ ‘ਚ ਆਏ ਹੋਏ ਨੇ’ MLA Narinder Bharaj ਦੇ ਵਿਰੋਧੀਆਂ ‘ਤੇ ਤਿੱਖੇ ਨਿਸ਼ਾਨੇ #Chandigarh #PunjabVidhanSabha #MLANarinderBharaj #AamAadmiPartyPunjab

ਸਿੱਧੂ ਮੂਸੇਵਾਲਾ ਕਤਲ ਕੇਸ ‘ਤੇ ਸੁਣੋ ਕੀ ਕਹਿ ਗਿਆ AAP ਦਾ ਇਹ MLA ! #Chandigarh #PunjabVidhanSabha #SidhuMooseWala #RajneeshDahiya #AamAadmiPartyPunjab

‘ਕੰਡੇ ਚੁਗਣ ਨੂੰ ਸਮਾਂ ਤਾਂ ਲੱਗਦਾ ਹੀ ਆ’ ਪੰਜਾਬ ਦੀ ਤਕਦੀਰ ਲਿਖੇਗਾ ਇਹ ਬਜਟ: ਗੁਰਦਿੱਤ ਸੇਖੋਂ #Chandigarh #PunjabVidhanSabha #BudgetSession #GurditSinghSekhon #AamAadmiPartyPunjab

‘ਬੂਥ ਤਾਂ ਲੱਗੇ ਨੀ ਵਿਰੋਧੀਆਂ ਦੇ, ਚੰਡੀਗੜ੍ਹ ਆ ਕੇ ਗੱਲਾਂ ਮਾਰਦੇ ਨੇ’ ਵਿਰੋਧੀਆਂ ‘ਤੇ ਵਰ੍ਹੇ AAP MLA ਗੱਜਣਮਾਜਰਾ #Chandigarh #PunjabVidhanSabha #JaswantSinghGajjanMajra #AAPMLA

ਪਿੰਕੀ CAT ਨੇ ਖੋਲ੍ਹੇ ਬਲਵਿੰਦਰ ਜਟਾਣਾ ਦੇ ਪਰਿਵਾਰ ਦੇ ਕਤਲ ਦੇ ਰਾਜ ? ਕਿਸਨੇ ਕੀਤੀ ਸੀ ਭਾਈ ਜਟਾਣਾ ਦੀ ਮੁਖ਼ਬਰੀ? ਭਾਈ ਹਵਾਰਾ ਨੇ ਕਿਵੇਂ ਮਾਰਿਆ ਸੀ ਜਟਾਣਾ ਦੀ ਮੁਖ਼ਬਰੀ ਕਰਨ ਵਾਲਾ?
#GurmitPinky #PunjabPolice #Former #Inspector #BalwinderJatana #SYL #SumedhSaini #BhaiHawara #PunjabGovt

‘ਸੰਗਰੂਰ ਚੋਣਾਂ ‘ਚ ਪਤਾ ਲੱਗਜੂ ਸਾਡੀ ਕਾਰਗੁਜ਼ਾਰੀ ਕੀ ਆ ਵਿਰੋਧੀ ਧਿਰ ਨੇ ਤਾਂ ਬੋਲਣਾ ਹੀ ਹੁੰਦਾ’ #PunjabVidhanSabha #Chandigarh #PunjabPolitics #Sangrur #ElectionResult #PunjabGovernment

ਅੱਜ ਸਾਡੇ ਕੋਲ ਪਾਣੀ ਦੀ ਇੱਕ ਬੂੰਦ ਵੀ ਦੇਣ ਲਈ ਨਹੀਂ ਹੈਗੀ : Pargat Singh #Chandigarh #PunjabVidhanSabha #PargatSingh #CongressLeader

ਲੋਕਾਂ ਦੀ ਰਾਇ ਨਾਲ AAP ਸਰਕਾਰ ਨੇ ਤਿਆਰ ਕੀਤਾ ਬਜਟ 3 ਮਹੀਨਿਆਂ ‘ਚ ਸਾਡੀ ਸਰਕਾਰ ਨੇ ਫੜੇ ਸਭ ਤੋਂ ਵੱਧ ਗੈਂਗਸਟਰ #ManwinderSinghGiaspura #BudgetSession #Chandigarh #PunjabVidhansabha #AAPGovernment #AAPMLA

ਸਿੱਧੂ ਮੂਸੇਵਾਲਾ ਦਾ ਗੀਤ ਸੁਣਨ ਤੋਂ ਬਾਅਦ ਆਪ ਵਿਧਾਇਕ ਦਾ ਵੱਡਾ ਬਿਆਨ -ਇੱਕ ਤੁਪਕਾ ਵੀ ਨਹੀਂ ਜਾਣ ਨਹੀਂ ਦੇਵਾਂਗੇ ਬਾਹਰ ਗਾਣੇ ਨੂੰ Enjoy ਕਰੋ ਇਸ ਚੋਂ ਸਿੱਖੋ ਨਾ ਵਿਰੋਧੀਆਂ ਨੂੰ Law&Order ‘ਤੇ ਗੱਲ ਕਰਦੇ ਸ਼ਰਮ ਆਉਣੀ ਚਾਹੀਦੀ ਆ #Chandigarh #PunjabVidhanSabah #AAPLeader #SidhuMoosewala #SYL #SYLSong #SidhuMooseWalaSong #PunjabGovernment #AamAadmiPartyPunajb

ਲਾਰੇਂਸ ਬਿਸ਼ਨੋਈ ਨੂੰ ਕਿਸ ਨੇ PROVIDE ਕਰਵਾਇਆ ਫੋਨ DGP ਜਵਾਬ ਦੇਣ ? #SukhjinderSinghRandhawa #CongressLeader #PunjabVidhanSabha #LawrenceBishnoi #DGP #PunjabPolice

Sidhu Moose Wala ਦੇ SYL ਗੀਤ ਬਾਰੇ Sukhpal Kahira ਕਹਿ ਗਏ ਵੱਡੀ ਗੱਲ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇਨ੍ਹਾਂ ਮਸਲਿਆਂ ‘ਤੇ ਧਿਆਨ ਦੇਣਾ ਚਾਹੀਦਾ #SukhpalKhaira #CongressLeader #PunjabVidhanSabha #SidhuMooseWala #SYL #SYLSong #SidhuMooseWalaSong

ਸਿੱਧੂ ਮੂਸੇਵਾਲਾ ਦੇ SYL ਗੀਤ ਬਾਰੇ ਕੀ ਬੋਲੇ ਸੰਦੀਪ ਜਾਖੜ ? #SandepJakhar #AAPMLA #SidhuMooseWala #SYL #SYLSong #SidhuMoosewalaSong

SYL ਗੀਤ ‘ਤੇ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ ਮਾਨ ਸਰਕਾਰ ‘ਤੇ ਵੀ ਤਿੱਖੇ ਹਮਲੇ

ਧਮਕੀ ਸਿਰਫ ਕਾਂਗਰਸੀਆਂ ਨੂੰ ਹੀ ਕਿਉਂ ਆਉਂਦੀ ? ‘ਗੈਂਗਸਟਰਾਂ ਨੂੰ ਪਾਲਣ ਵਾਲਿਆਂ ਨੂੰ ਹੀ ਡਰ ਹੈ’ #GoldyKamboj #CongressLeader #Threat #Chandigarh #BudgetSession

SYL ‘ਤੇ ਕਿਉਂ ਮਾਰੇ ਗਏ ਮਜ਼ਦੂਰ ? ਭਾਈ ਮਨਧੀਰ ਸਿੰਘ ਨੇ ਦੱਸੀ ਵਿਚਲੀ ਗੱਲ ! #BhaiMandhirSingh #BalwinderSinghJattana #SYL #PunjabGovt #SumedhSaini

ਮੂਸੇਵਾਲਾ ਦੇ SYL ਗੀਤ ਬਾਰੇ ਰਾਜਾ ਵੜਿੰਗ ਨੇ ਕੀ ਕਿਹਾ ? ਬਜਟ ਸੈਸ਼ਨ ‘ਚ ਸਰਕਾਰ ਨੂੰ ਘੇਰਨ ਦਾ ਦੱਸਿਆ ਪਲਾਨ #SidhuMooseWala #SYL #SYLSong #RajaWarring #BudgetSession #PunjabVidhanSabha #AAPGovernment

ਮੂਸੇਆਲੇ ਦੇ SYL ਗੀਤ ਦਾ ਪੰਜਾਬ ਤੇ ਸਿੱਖਾਂ ‘ਤੇ ਕੀ ਪਵੇਗਾ ਪ੍ਰਭਾਵ ਡਾ ਸੁਖਪ੍ਰੀਤ ਉਦੋਕੇ ਤੋਂ ਸੁਣੋ ਕੱਲੀ ਕੱਲੀ ਲਾਈਨ ਦਾ ਅਰਥ #SidhuMoosewala #SYLSong #Released #SukhpreetUdoke

ਕਿਸੇ ਦੇ ਮਰਨ ਤੋਂ ਬਾਅਦ ਹੀ ਅਸੀਂ ਕਿਉਂ ਹੁੰਦੇ ਇਕੱਠੇ ? Sidhu Moose Wala ਦੀਆਂ ਗੱਲਾਂ ਕਰਦੇ ਭਾਵੁਕ ਹੋਏ Ranjit Bawa ਸਿੱਧੂ ਦੇ ਪਿਤਾ ਨਾਲ ਫੋਟੋ ਪਾਉਣ ਕਰਕੇ ਹੋਏ ਵਿਵਾਦ ‘ਤੇ ਪਹਿਲੀ ਵਾਰ ਬੋਲੇ ਰਣਜੀਤ ਬਾਵਾ #RanjitBawa #KhaaoPiyoAishKaro #TarsemJassar #SidhuMooseWala #Memories

‘ਜੇ SYL ਨੂੰ ਹੱਥ ਵੀ ਲਗਾਇਆ ਤਾਂ ਲੱਖਾਂ ਜਟਾਣੇ ਪੈਦਾ ਹੋਣਗੇ’ ਭਾਈ ਜਟਾਣਾ ਦੇ ਪਿੰਡ ਵਾਲਿਆਂ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ ! #BhaiBalwinderSinghJattana #Family #Shaheed #SYL #SumedhSaini #BhaiHawara

ਪਤੀ ਤੇ ਦਿਓਰ ਨੂੰ ਘਰੋਂ ਚੁੱਕ ਕੇ ਬਣਾਇਆ ਸੀ ਝੂਠਾ ਮੁਕਾਬਲਾ, ਇਨਸਾਫ਼ ਲਈ ਲੜੀ ਲੰਬੀ ਲੜਾਈ…| ਤਵਾਰੀਖ EPI-3 ਪਤੀ ਤੇ ਦਿਓਰ ਨੂੰ ਘਰੋਂ ਚੁੱਕ ਕੇ ਬਣਾਇਆ ਸੀ ਝੂਠਾ ਮੁਕਾਬਲਾ,
ਇਨਸਾਫ਼ ਲਈ ਲੜੀ ਲੰਬੀ ਲੜਾਈ, ਦੋਸ਼ੀਆਂ ਲਈ ਅੱਜ ਵੀ ਨਿਕਲਦੀਆਂ ਬਦ ਦੁਆਵਾਂ | ਤਵਾਰੀਖ EPI-3

ਸਿੱਖ ਵਿਅਕਤੀ ਨੂੰ ਕੇਸਾਂ ਤੋਂ ਫੜ੍ਹ ਬੁਰੀ ਤਰਾਂ ਘੜੀਸ ਕੇ ਕੁੱਟਿਆ ਮਹਿਲਾ ਨੇ ਕੱਢੀਆਂ ਗਾਲਾਂ ਕੀਤੀ ਬੇਅਦਬੀ #Amritsar #PunjabNews #AmritdhariSikh #Boy #Beaten #Video #Viral #PunjabPolice

ਸਿੱਧੂ ਦਾ ਗੀਤ ਪਹਿਲਾਂ ਆ ਜਾਂਦਾ ਤਾਂ ਕੀ ਨਹੀਂ ਹੋਣਾ ਸੀ Sidhu Moose Wala ਦਾ ਕਤਲ ? ਸਿੱਧੂ ਮੂਸੇਵਾਲਾ ਦੇ SYL ਗੀਤ ‘ਤੇ ਰਾਜਨੀਤੀ Decode ਯਾਦਵਿੰਦਰ ਸਿੰਘ ਦੇ ਨਾਲ #RajnitiDecode #SidhuMooseWala #SYLSong #Released #NewSong #Haryana #BalwinderSinghJattana

ਬਲਵਿੰਦਰ ਜਟਾਣਾ ਦੀ ਸਕੀ ਭੈਣ ਵੀਰ ਦੇ ਕਿੱਸੇ ਸੁਣਾਉਂਦੇ ਹੋਏ ਭਾਵੁਕ ! ਚੰਨਾ ਨਾਲ ਐਨਕਾਊਂਟਰ ਵੇਲੇ ਕਿਵੇਂ ਨਿਭਾਈ ਸੀ ਜਟਾਣਾ ਨੇ ਆਖ਼ਰੀ ਦਮ ਤੱਕ ਯਾਰੀ ? ਕਿਵੇਂ ਪੂਹਲਾ ਨੇ ਮਾਰ’ਤਾ ਸੀ ਭੈਣ ਦਾ 4 ਸਾਲ ਦਾ ਛੋਟਾ ਬੱਚਾ ? #BhaiBalwinderSinghJattana #Sister #Shaheed #Family #SYL #SumedhSaini #BhaiHawara #PunjabPolice #SidhuMooseWala #SYLSong

SYL ਦੇ ਇਸ ਦਫ਼ਤਰ ‘ਚ ਭਾਈ ਬਲਵਿੰਦਰ ਜਟਾਣੇ ਨੇ ਮਾਰੇ ਸੀ ਦੋ ਅਫ਼ਸਰ ! #BalwinderSinghJattana #SurinderSinghKishanpura #Chandigarh #SidhuMooseWala #SYLSongs #Released #SidhuMooseWalaSongs

ਸੁਣੋ ਪੂਹਲਾ ਕਿਵੇਂ ਮਾਰਦਾ ਸੀ ਖਾੜਕੂ ਸਿੰਘਾਂ ਦੇ ਪਰਿਵਾਰ ? ਨਵਤੇਜ ਸਿੰਘ ਗੁੱਗੂ ਨੇ ਕਿਵੇਂ ਮਾਰਿਆ ਪੂਹਲਾ ਨਿਹੰਗ ? #BalwinderSinghJattana #SYL #PunjabGovt #SumedhSaini #NavtejSinghGuggu #SidhuMooseWala #SYLSong

Sidhu Moose Wala ਦਾ SYL ਗੀਤ ਸੁਣਨ ਤੋਂ ਬਾਅਦ Simranjit Singh Mann ਦਾ ਪਹਿਲਾ ਇੰਟਰਵਿਊ ‘ਮੂਸੇਵਾਲਾ ਸਾਬ੍ਹ ਦੇ ਗੀਤ ‘ਚੋਂ ਝਲਕ ਰਿਹਾ ਦਰਦ’ ਮੈਂ ਤਾਂ ਮੂਸੇਵਾਲਾ ਨੂੰ ਰੋਜ਼ Miss ਕਰਦਾ ਹਾਂ – ਸਿਮਰਨਜੀਤ ਸਿੰਘ ਮਾਨ
#SimranjitSinghMann #SYLSong #SidhuMooseWala #BalwinderSinghJattana #SYL

ਬਲਵਿੰਦਰ ਜਟਾਣਾ ਦੇ ਪਰਿਵਾਰ ਦੇ ਕਤਲ ਦਾ ਬਦਲਾ ਲੈਣ ਵਾਲੇ ਨਵਤੇਜ ਗੁੱਗੂ ਦਾ Exclusive ਇੰਟਰਵਿਊ ਨਿਹੰਗ ਪੂਹਲੇ ਨੂੰ ਕਿਵੇਂ ਮਾਰਿਆ ਚ ਜੇਲ੍ਹ ਚ ? ਕਿਉਂ ਕਿਹਾ ਸਿੱਧੂ ਮੂਸੇਵਾਲਾ ਦਾ ਕਤਲ ਇਕ ਪਾਪ, ਘਟੀਆ ਹਰਕਤ #NavtejGuggu #ExclusiveInterview #BalwinderSinghJattana #SYL #SidhuMooseWala #PunjabPolice #SumedhSaini

ਬਲਵਿੰਦਰ ਜਟਾਣਾ ਦੇ ਪਰਿਵਾਰ ਦਾ ਕਿਵੇਂ ਹੋਇਆ ਸੀ ਕਤਲ? ਕਿਸਨੇ ਕੀਤੀ ਸੀ ਬਲਵਿੰਦਰ ਜਟਾਣਾ ਦੀ ਮੁਖ਼ਬਰੀ? ਭਾਈ ਹਵਾਰਾ ਨੇ ਕਿਵੇਂ ਮਾਰਿਆ ਸੀ ਜਟਾਣਾ ਦੀ ਮੁਖ਼ਬਰੀ ਕਰਨ ਵਾਲਾ?
ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਨੇ ਖੋਲ੍ਹੇ ਰਾਜ਼, ਸੁਣੋ ਅਹਿਮ ਇੰਟਰਵਿਊ . . . #GurmitPinky #PunjabPolice #Former #Inspector #BalwinderJatana #SYL #SumedhSaini #BhaiHawara

Sidhu Moosewala ਦੇ SYL ਗੀਤ ਦੀ ਸੱਭਿਆਚਾਰਕ ਸਿਆਸਤ ਕੀ ? ਬਲਵਿੰਦਰ ਜਟਾਣਾ ਦੇ ਪਰਿਵਾਰ ਦਾ ਕਿਵੇਂ ਹੋਇਆ ਸੀ ਕਤਲੇਆਮ? ਜਟਾਣਾ ਪਰਿਵਾਰ ਦਾ ਕਤਲੇਆਮ ਕਰਨ ਵਾਲੇ ਪੂਹਲੇ ਦਾ ਕਿਸਨੇ ਕੀਤਾ ਕਤਲ? “ਗ੍ਰੇਟ DEBATE” ਚ ਯਾਦਵਿੰਦਰ ਨਾਲ #GreatDebate #ProPunjabTv #SidhuMooseWala #SYL #NewSong #Released #BalwinderSinghjatana #SongReleased

ਸਿਮਰਨਜੀਤ ਸਿੰਘ ਮਾਨ ਨੂੰ ਕਿਸਨੇ ਦਿੱਤੀ ਸੀ ਜਾਨੋਂ ਮਾਰਨ ਦੀ ਧਮਕੀ ? ਮਾਨ ਨੇ ਖੋਲ੍ਹ ਦਿੱਤੀ ਕੱਲੀ-ਕੱਲੀ ਗੱਲ ! ‘ਮੈਂ ਦੀਪ ਸਿੱਧੂ, ਮੂਸੇਵਾਲਾ ਤੇ ਸੰਤ ਜਰਨੈਲ ਸਿੰਘ ਨੂੰ MISS ਕਰ ਰਿਹਾਂ’ #SimranjitSinghMann #SikhLeader #DeepSidhu #SidhuMoosewala

ਸਿੱਧੂ ਮੂਸੇਵਾਲੇ ਦੇ ਗੀਤ SYL ਬਾਰੇ ਅਜਮੇਰ ਸਿੰਘ ਨੇ ਕਹੀਆਂ ਵੱਡੀਆਂ ਗੱਲਾਂ ਸਿੱਧੂ ਦੀ “ਥਾਪੀ” ਦੀ ਕੀ ਸੀ ‘ਵਿਰਾਸਤੀ ਸਿਆਸਤ’ ਕਾਮਰੇਡਾਂ ਨੂੰ ਜਲਦ ਮਿਲਣਗੇ ਸਾਰੇ ਜਵਾਬ “ਗ੍ਰੇਟ DEBATE” ਯਾਦਵਿੰਦਰ ਦੀ ਸ. ਅਜਮੇਰ ਸਿੰਘ ਨਾਲ ਖ਼ਾਸ ਗੱਲਬਾਤ #GreatDebate #ProPunjabTv #AjmerSingh #SidhuMooseWala #SYLSong #PunjabPolice #SumedhSaini #SYL #BalwinderSinghJattana