Sidhu moosewala: ਮਨਕੀਰਤ ਔਲਖ ਨੂੰ ਮਿਲੀ ਵੱਡੀ ਰਾਹਤ, ਮੂਸੇਵਾਲਾ ਕਤਲ ਕਾਂਡ ਮਾਮਲੇ ‘ਚ ਮਿਲੀ ਕਲੀਨ ਚਿੱਟ #MankirtAulakh #PunjabiSinger #LawrenceBishnoi #SidhuMoosewala #JusticeforSidhuMoosewala #PunjabPolice #PunjabGovernment
ਮਨਕੀਰਤ ਔਲਖ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਵੱਡੀ ਰਾਹਤ ਮਿਲੀ ਹੈ।ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ‘ਚ ਮਨਕੀਰਤ ਔਲਖ ਨੂੰ ਕਲੀਨ ਚਿੱਟ ਮਿਲ ਗਈ ਹੈ।ਕਤਲ ਮਾਮਲੇ ‘ਚ ਮਨਕੀਰਤ ਔਲਖ ਦਾ ਨਾਮ ਸਾਹਮਣੇ ਨਹੀਂ ਆਇਆ ਹੈ।
ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੇ ਮਨਕੀਰਤ ਨੂੰ ਕਲੀਨ ਚਿੱਟ ਦਿੱਤੀ ਹੈ।ਇਸ ਵੇਲੇ ਮਨਕੀਰਤ ਔਲਖ ਕੈਨੇਡਾ ਵਿਖੇ ਹਨ।ਦੱਸ ਦੇਈਏ ਕਿ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਹੈ।
ਜਿਸ ‘ਚ ਗਾਇਕ ਮਨਕੀਰਤ ਔਲਖ ਦਾ ਨਾਮ ਜੁੜਦਾ ਹੈ।ਪਰ ਇਸ ‘ਤੇ ਗਾਇਕ ਮਨਕੀਰਤ ਔਲਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਸਪੱਸ਼ਟੀਕਰਨ ਦਿੱਤਾ ਸੀ ਕਿ ਮੈਂ ਇਸ ਤਰ੍ਹਾਂ ਕਦੇ ਵੀ ਕਿਸੇ ਮਾਂ ਦਾ ਪੁੱਤ ਖੋਹ ਨਹੀਂ ਸਕਦਾ ਕਿਸੇ ਨੂੰ ਵੀ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈ।
ਦੱਸ ਦੇਈਏ ਕਿ ਜਦੋਂ ਮਨਕੀਰਤ ਦਾ ਨਾਮ ਇਸ ਕਤਲ ਮਾਮਲੇ ‘ਚ ਜੁੜਦਾ ਹੈ ਤਾਂ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਮਨਕੀਰਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਖੜ੍ਹੇ ਦਿਸਦੇ ਹਨ।
ਸਿੱਧੂ ਮੂਸੇਵਾਲਾ ਦੇ ਕਾਤਲ ਫੜਨ ਵਾਲੇ ਵੱਡੇ Police ਅਫ਼ਸਰ ਦਾ ਵੱਡਾ ਇੰਟਰਵਿਊ,ਕੀਤੇ ਹੈਰਾਨੀਜਨਕ ਖੁਲਾਸੇ..Lawrence ਤੇ ਗੋਲਡੀ ਬਰਾੜ ਨੇ ਕਿੰਝ ਕਰਵਾਇਆ ਕਤਲ? AK 47 ਨਾ ਚੱਲਦੀ ਤਾਂ ਹੈਂਡ ਗ੍ਰਨੇਡ ਨਾਲ ਉਡਾਉਣ ਦਾ ਰੱਖਿਆ ਸੀ ਪਲਾਨ B ..ਸਲਮਾਨ ਖਾਨ ਕਿੰਝ ਬਚਿਆ Hit list ‘ਤੇ ਸੀ ਕਰਨ ਜੌਹਰ ..ਕੀ ਸਿੱਧੂ ਦੇ ਕਤਲ ਪਿੱਛੇ ਸਿਆਸੀ ਲੀਡਰ ? ਗੈਂਗਸਟਰਾਂ ਦਾ ਪਾਕਿਸਤਾਨ ਕੁਨੈਕਸ਼ਨ ਕੀ ? “ਗ੍ਰੇਟ DEBATE” ਚ ਯਾਦਵਿੰਦਰ ਦੀ ਸਪੈਸ਼ਲ CP ਦਿੱਲੀ HGS ਧਾਲੀਵਾਲ ਨਾਲ ਖ਼ਾਸ ਗੱਲਬਾਤ Live #HGSDhaliwal #sidhumoosewala #justiceforsidhumossewala #LawrenceBishnoi #GoldyBrar #punjabPolice #police #Theart #SalmanKhan #BollywoodActor #Interview #YadwinderSinghKerfew