ਆਪ ਪੱਖੀ ਚੈਨਲਾਂ ਨੇ ਇਸ ਵੀਡੀਉ ਦਾ ਟਾਈਟਲ ਕੁਛ ਇਸ ਤਰ੍ਹਾਂ ਬਣਾਇਆ- ਚੱਲਦੇ ਸੈਸ਼ਨ ‘ਚ MLA ਅਮਨ ਅਰੋੜਾ ਨੇ ਸੁਖਪਾਲ ਖਹਿਰਾ ਦੀ ਦੁਖਦੀ ਰਗ ‘ਤੇ ਰੱਖ ਦਿੱਤਾ ਹੱਥ…#Punjab #AamAadmiParty #MLA #AmanArora #Congress #BhagwantMann #SukhpalSinghKhaira #LatestNews
ਹਿੰਦੂਤਵੀ MLA ਅਮਨ ਅਰੋੜਾ ਨੇ ਵਿਧਾਨ ਸਭਾ ‘ਚ ਖਹਿਰੇ ਦਾ ਮਜਾਕ ਉਡਾਉਣ ਦੀ ਕੀਤੀ ਭੱਦੀ ਕੋਸ਼ਿਸ਼ , ਇਹ ਖਹਿਰੇ ਦੀ ਉਸ ਲੜਾਈ ਦਾ ਮਜਾਕ ਉਡਾ ਰਿਹਾ ਜੋ ਖਹਿਰੇ ਨੇ ਸਿੱਖਾਂ ਦੇ ਮੁੰਡੇ ਬਚਾਉਣ ਵਾਸਤੇ ਲੜੀ ਹੈ ਜਾਣੋ ਖਹਿਰਾ ਨੇ ਕਿਉਂ ਕਿਹਾ ਮੈਂ ਥੁੱਕਦਾ ਵੀ ਨਹੀਂ
ਆਪ ਪੱਖੀ ਚੈਨਲਾਂ ਨੇ ਇਸ ਵੀਡੀਉ ਦਾ ਟਾਈਟਲ ਕੁਛ ਇਸ ਤਰ੍ਹਾਂ ਬਣਾਇਆ-#AmanArora #Congress #BhagwantMann #SukhpalSinghKhaira
ਹਿੰਦੂਤਵੀ MLA ਅਮਨ ਅਰੋੜਾ ਨੇ ਵਿਧਾਨ ਸਭਾ ‘ਚ ਖਹਿਰੇ ਦਾ ਮਜਾਕ ਉਡਾਉਣ ਦੀ ਕੀਤੀ ਭੱਦੀ ਕੋਸ਼ਿਸ਼ , ਇਹ ਖਹਿਰੇ ਦੀ ਉਸ ਲੜਾਈ ਦਾ ਮਜਾਕ ਉਡਾ ਰਿਹਾ ਜੋ ਖਹਿਰੇ ਨੇ ਸਿੱਖਾਂ ਦੇ ਮੁੰਡੇ ਬਚਾਉਣ ਵਾਸਤੇ ਲੜੀ pic.twitter.com/kO3k4mdBVp
— Punjab Spectrum (@PunjabSpectrum) June 24, 2022
ਸੁੱਖਪਾਲ ਖਹਿਰਾ ਦਾ ਅਮਨ ਅਰੋੜਾ ਨੂੰ ਜਵਾਬ ! ‘ਮੈਂ ਤੁਹਾਡੇ ਬੈਂਚਾਂ ਵੱਲ ਥੁੱਕਦਾ ਤੱਕ ਨਹੀਂ’ #SukhpalKhaira #AmanArora #Debate #VidhanSabha #BudgetSession #AamAadmiParty
ਅਮਨ ਅਰੋੜਾ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ। ਪੰਜਾਬ ‘ਚ ਹਿੰਦੂ ਭਾਈਚਾਰੇ ਦੇ ਮੁੰਡਿਆਂ ‘ਤੇ ਸ਼ਾਇਦ ਹੀ ਕੋਈ ਯੂਏਪੀਏ ਦਾ ਪਰਚਾ ਹੋਵੇ। ਖਹਿਰਾ ਭਾਵੇਂ ਸਾਬਤ ਸੂਰਤ ਸਿੱਖ ਨਹੀਂ । ਪਰ ਉਸ ਨੂੰ ਪਤਾ ਹੈ ਕਿ ਜਦੋਂ ਸਾਬਤ ਸੂਰਤ ਸਿੱਖਾਂ ਨੂੰ ਯੂਏਪੀਏ ਦੇ ਤਹਿਤ ਅੱਤਵਾਦੀ ਐਲਾਣ ਦਿੱਤਾ ਜਾਂਦਾ ਹੈ ਤਾਂ ਲੜਾਈ ਕਿੰਨੀ ਔਖੀ ਹੋ ਜਾਂਦੀ ਹੈ। ਇਹ ਲੜਾਈ ਖਹਿਰੇ ਨੇ ਲੜੀ ਹੈ । ਇਹ ਲੜਾਈ ਲੜਨ ਬਦਲੇ ਈਡੀ ਦਾ ਪਰਚਾ ਵੀ ਸਹਿਆ ਤੇ ਜੇਲ ਯਾਤਰਾ ਵੀ ਕੀਤੀ।
ਇਸ ਕਰਕੇ ਜਦੋਂ ਅਮਨ ਅਰੋੜਾ ਵਿਧਾਨ ਸਭਾ ‘ਚ ਖਹਿਰੇ ਦਾ ਮਜਾਕ ਉਡਾਉਣ ਦੀ ਭੱਦੀ ਕੋਸ਼ਿਸ਼ ਕਰਦਾ ਹੈ। ਤਾਂ ਉਹ ਖਹਿਰੇ ਦੀ ਉਸ ਲੜਾਈ ਦਾ ਮਜਾਕ ਉਡਾ ਰਿਹਾ ਜੋ ਖਹਿਰੇ ਨੇ ਸਿੱਖਾਂ ਦੇ ਮੁੰਡੇ ਬਚਾਉਣ ਵਾਸਤੇ ਲੜੀ ਹੈ। ਤੇ ਕੁੱਝ ਕੁ ਬਚਾਏ ਵੀ ਨੇ।
ਆਮ ਆਦਮੀ ਪਾਰਟੀ ਦੇ ਹਿੰਦੂ ਚਿਹਰੇ ਅਮਨ ਅਰੋੜੇ ਨੂੰ ਇਸ ਮੁਸ਼ਕਿਲ ਲੜਾਈ ਦਾ ਅਹਿਸਾਸ ਨਹੀਂ ਹੋ ਸਕਦਾ । ਕਿਉਂ ਕਿ ਕਦੇ ਕਿਸੇ ਹਿੰਦੂ ਪਿਉ ਨੂੰ ਉਸ ਕੋਲ ਨਹੀ ਆਉਣਾ ਪਿਆ ਇਹ ਕਹਿਣ ਲਈ ਕਿ ਉਸ ਦਾ ਪੁੱਤ ਪੁਲਿਸ ਨੇ ਅੱਤਵਾਦੀ ਕਹਿ ਕੇ ਘਰੋਂ ਚੁੱਕ ਲਿਆ ਹੈ ਤੇ ਵਕੂਆ ਨਹਿਰ ਦੇ ਪੁੱਲ ਦਾ ਬਣਾਇਆ ਹੈ।
#ਮਹਿਕਮਾ_ਪੰਜਾਬੀ
ਸਿੱਧੂ ਮੂਸੇਵਾਲੇ ਦੇ ਗੀਤ ਦੀ ਸਤਰ ਆ “ਕਿਉ ਪੱਗਾਂ ਨਾਲ ਖਹਿੰਦਾ ਫਿਰਦਾਂ ਟੋਪੀ ਵਾਲਿਆ” ਇਹ ਗੱਲ ਸੱਚ ਹੈ .. ਲਾਲੇ ਕੇਜਰੀਵਾਲ ਦਾ ਗੋਲਾ ਲਾਲਾ ਅਮਨ ਅਰੋੜਾ ਸੁਖਪਾਲ ਖਹਿਰੇ ਨੂੰ ਮਜ਼ਾਕ ਕਰਦਾ ਹੈ ਕਿ ਖਹਿਰਾ ਕੱਲਾ ਰਹਿ ਗਿਆ .. ਅਮਨ ਅਰੋੜਾ ਜੀ ਭੇਡਾਂ ਦੇ ਵੱਗ ਨਾਲ ਰਲ ਜਾਣ ਤੋਂ ਬਿਹਤਰ ਹੈ ਕੱਲਿਆਂ ਰਹਿਣਾ .. ਸੁਖਪਾਲ ਖਹਿਰੇ ਨੇਂ ਪੰਜਾਬ ਤੇ ਪੰਥ ਦੇ ਹੱਕਾਂ ਦੀ ਗੱਲ ਸਦਾ ਹੀ ਬੇਬਾਕੀ ਨਾਲ ਕੀਤੀ ਹੈ .. ਤੁਸੀ ਲਾਲੇ ਕੇਜਰੀਵਾਲ ਦੇ ਪਾਲਸ਼ੀਏ ਬਣਕੇ ਇਹਨਾਂ ਅਹੁਦਿਆਂ ਤੇ ਪਹੁੰਚੇ ਹੋ .. ਮੇਰੀ ਦਿਲੀ ਇੱਛਾ ਹੈ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਆਪਣੇ ਗਲੋੰ ਕਾਂਗਰਸ ਦਾ ਮਰਿਆ ਸੱਪ ਲਾਹ ਕੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਮਾਨ ਦਲ ਚ ਸ਼ਾਮਿਲ ਹੋਣ .. ਭਵਿੱਖ ਸੰਘਰਸ਼ੀ ਲੋਕਾਂ ਦਾ ਹੈ .. ਅਮਨ ਅਰੋੜੇ ਵਰਗੇ ਜਦੋੰ ਦਿੱਲੀ ਦੀ ਦਲਾਲੀ ਕਰਨ ਲਈ ਕੱਠੇ ਹੋ ਸਕਦੇ ਹਨ ਤਾਂ ਪੰਜਾਬ ਦੇ ਪੁੱਤਾਂ ਨੂੰ ਸਮੇਂ ਹਲਾਤਾਂ ਨੂੰ ਵੇਖਦਿਆਂ ਇੱਕ ਹੋਣ ਦੀ ਜਰੂਰਤ ਹੈ।
– ਅਮ੍ਰਿਤਪਾਲ ਸਿੰਘ