ਇਹੋ ਜਿਹੀਆ ਘਟਨਾਵਾਂ ਕੈਨੇਡਾ ਚ ਲਗਾਤਾਰ ਵਧਦੀਆਂ ਜਾ ਰਹੀਆ ਹਨ ਜੋ ਸਮਾਜ ਦੇ ਨਿਘਰ ਰਹੇ ਹਾਲਾਤਾਂ ਅਤੇ ਅੰਤਰ- ਰਾਸ਼ਟਰੀ ਵਿਦਿਆਰਥੀਆ ਦੇ ਮੁਸ਼ਕਿਲਾ ਭਰੇ ਸਫਰ ਨੂੰ ਬਿਆਨ ਕਰ ਰਹੀਆ ਹਨ
#internationalstudents

ਕੈਨੇਡਾ ਆਈ ਵਿਆਹੁਤਾ ਪੰਜਾਬੀ ਕੁੜੀ ਨੇ ਕੀਤੀ ਖੁਦਕੁਸ਼ੀ, ਸਹੁਰਿਆਂ ਵੱਲੋਂ ਪਤੀ ਦਾ ਵੀਜ਼ਾ ਲਵਾਉਣ ਲਈ ਜ਼ੋਰ ਪਾਏ ਜਾਣ ਦੀ ਖਬਰ ; 3 ਸਾਲ ਪਹਿਲਾਂ ਮੋਗੇ ਤੋਂ ਸਟੱਡੀ ਵੀਜ਼ਾ ‘ਤੇ ਆਈ ਦੀ ਕੈਨੇਡਾ – ਗੁਰਮੀਤ ਸਿੰਘ ਨੂੰ ਵੀਜਾ ਨਾ ਮਿਲਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਲਗਾਤਾਰ ਜਸਪ੍ਰੀਤ ਕੌਰ ‘ਤੇ ਦਬਾਅ ਬਣਾ ਰਹੇ ਸਨ

ਮੋਗਾ: 3 ਸਾਲ ਪਹਿਲਾ ਕੈਨੇਡਾ ਗਈ ਵਿਆਹੁਤਾ ਜਸਪ੍ਰੀਤ ਕੌਰ ਨੇ ਬੀਤੀ ਰਾਤ ਤਿੰਨ ਵਜੇ ਆਤਮਹੱਤਿਆ ਕਰ ਲਈ। ਜਾਣਕਾਰੀ ਮੁਤਾਬਕ ਜਸਪ੍ਰੀਤ ਕੌਰ ਮੋਗਾ ਦੇ ਪਿੰਡ ਖਾਈ ਦੀ ਰਹਿਣ ਵਾਲੀ ਹੈ ਤੇ ਉਸ ਨੇ ਅਪਣੇ ਸਹੁਰਿਆਂ ਦੇ ਦਬਾਅ ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਜਸਪ੍ਰੀਤ ਦੀ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਸਾਹਮਣੇ ਆਈ ਹੈ ਕਿ ਜਸਪ੍ਰੀਤ 3 ਸਾਲ ਪਹਿਲਾਂ ਆਈਲੈਟਸ ਕਰ ਕੇ ਕੈਨੇਡਾ ਗਈ ਸੀ ਅਤੇ ਇਸ ਦੌਰਾਨ ਉਸ ਨੇ ਪਿੰਡ ਸੋਹੀਆਂ ਵਾਸੀ ਆਪਣੇ ਪਤੀ ਗੁਰਮੀਤ ਸਿੰਘ ਨੂੰ ਕੈਨੇਡਾ ਬੁਲਾਉਣ ਲਈ 3 ਵਾਰ ਸਪਾਂਸਰ ਭੇਜਿਆ ਪਰ ਗੁਰਮੀਤ ਸਿੰਘ ਨੂੰ ਵੀਜਾ ਨਹੀਂ ਮਿਲ ਸਕਿਆ। ਗੁਰਮੀਤ ਸਿੰਘ ਨੂੰ ਵੀਜਾ ਨਾ ਮਿਲਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਲਗਾਤਾਰ ਜਸਪ੍ਰੀਤ ਕੌਰ ‘ਤੇ ਦਬਾਅ ਬਣਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸੇ ਤੋਂ ਤੰਗ ਹੋ ਕੇ ਜਸਪ੍ਰੀਤ ਨੇ ਖੁਦਕੁਸ਼ੀ ਕਰ ਲਈ।


ਵਿਆਹ ਕਰਾ ਕੇ ਕੈਨੇਡਾ ਗਈ ਕੁੜੀ ਨੇ ਕੀਤੀ ਖੁਦਕੁਸ਼ੀ, ਸਹੁਰੇ ਮੰਗਦੇ ਸੀ ਤਲਾਕ ਤੇ ਕੁੜੀ ਕਹਿੰਦੀ ਸੀ ਮਰ ਜਾਊਂਗੀ ਪਰ ਤਲਾਕ ਨਹੀਂ ਦਿੰਦੀ #Punjab #Canada

ਕੈਨੇਡਾ ਗਈ ਪੰਜਾਬਣ ਨੇ ਘਰ ਦੇ ਬਾਹਰ ਲਿਆ ਫਾਹਾ, ਪਤੀ ਨੂੰ 3 ਵਾਰ ਭੇਜੀ ਸੀ ਸਪੌਂਸਰਸ਼ਿਪ. ਕੈਨੇਡਾ ਗਈ ਪੰਜਾਬਣ ਨੇ ਘਰ ਦੇ ਬਾਹਰ ਲਿਆ ਫਾਹਾ ਕੁੜੀ ਦੇ ਮਾਪਿਆਂ ਨੇ ਸਹੁਰਿਆਂ ‘ਤੇ ਲਾਏ ਆਹ ਗੰਭੀਰ ਇਲਜ਼ਾਮ, ਪਤੀ ਨੂੰ 3 ਵਾਰ ਭੇਜੀ ਸੀ ਸਪੌਂਸਰਸ਼ਿਪ…ਦੇਖੋ ਪੂਰੀ ਖ਼ਬਰ #Moga #PunjabGirl #Canada #PunjabPolice #PunjabNews