ਲੁਧਿਆਣਾ ਤੋਂ ਲਾਪਤਾ 8 ਸਾਲਾ ਬੱਚੇ ਦੀ ਲਾਸ਼ ਨਹਿਰ ਵਿਚੋਂ ਮਿਲੀ, ਤਾਏ ਉਤੇ ਧੱਕਾ ਦੇਣ ਦੇ ਦੋਸ਼- ਜਾਣਕਾਰੀ ਮਿਲੀ ਹੈ ਕਿ ਬੱਚੇ ਦੇ ਤਾਏ ਨੇ ਹੀ ਨਹਿਰ ਵਿਚ ਧੱਕਾ ਦਿੱਤਾ ਸੀ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਵਿਚ ਤਾਏ ਨੇ ਇਹ ਗੱਲ ਕਬੂਲੀ ਹੈ।

ਲੁਧਿਆਣਾ ਮਾਡਲ ਟਾਊਨ ਤੋਂ ਲਾਪਤਾ 8 ਸਾਲ ਦੇ ਬੱਚੇ ਦੀ ਲਾਸ਼ ਸਾਹਨੇਵਾਲ ਨਹਿਰ ਵਿਚੋਂ ਮਿਲੀ ਹੈ। 8 ਸਾਲਾ ਸਹਿਜ ਬੀਤੇ ਦਿਨ ਤੋਂ ਲਾਪਤਾ ਸੀ।

ਬੱਚੇ ਨੂੰ ਉਸ ਦੇ ਹੀ ਰਿਸ਼ਤੇਦਾਰ ਵੱਲੋਂ ਨਹਿਰ ਵਿਚ ਸੁੱਟਣ ਦਾ ਖੁਲਾਸਾ ਹੋਇਆ ਹੈ। ਪੀੜਤ ਪਰਿਵਾਰ ਬੱਚੇ ਦੀ ਭਾਲ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਵਲੋਂ ਲਗਾਤਾਰ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਸੀ।ਆਖਰ ਕਰ ਨਹਿਰ ਵਿਚੋਂ ਬੱਚੇ ਦੀ ਲਾਸ਼ ਮਿਲੀ ਹੈ। ਪੁਲਿਸ ਇਸ ਉਤੇ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦੇਵੇਗੀ।

ਜਾਣਕਾਰੀ ਮਿਲੀ ਹੈ ਕਿ ਬੱਚੇ ਦੇ ਤਾਏ ਨੇ ਹੀ ਨਹਿਰ ਵਿਚ ਧੱਕਾ ਦਿੱਤਾ ਸੀ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਵਿਚ ਤਾਏ ਨੇ ਇਹ ਗੱਲ ਕਬੂਲੀ ਹੈ। ਬੱਚੇ ਦੇ ਮਾਪੇ ਲਗਾਤਾਰ ਸੋਸ਼ਲ ਮੀਡੀਆ ਉਤੇ ਸਹਿਜ ਦੀ ਤਸਵੀਰ ਸਾਂਝੀ ਕਰਕੇ ਮਦਦ ਮੰਗ ਰਹੇ ਸਨ ਪਰ ਅੱਜ ਪੁਲਿਸ ਵੱਲੋਂ ਲਾਸ਼ ਬਰਾਮਦ ਕਰਨ ਪਿੱਛੋਂ ਸਹਿਜ ਦੀ ਵਾਪਸੀ ਦੀਆਂ ਸਾਰੀਆਂ ਆਸਾਂ ਟੁੱਟ ਗਈਆਂ ਹਨ।

ਤਾਏ ਨੇ ਕਿਉਂ ਕੀਤਾ ਮਾਸੂਮ ਸਹਿਜ ਦਾ ਕਤਲ ? ਗੁਆਂਢੀਆਂ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ #Ludhiana #Child #Missing #Parents #PunjabPolice

ਭੁੱਬਾਂ ਮਾਰ ਰੋ ਰਹੇ ਨਿੱਕੇ ਸਹਿਜ ਦੇ ਮਾਪੇ, ਮਾਂ-ਪਿਓ ਦਾ ਨਹੀਂ ਦੇਖ ਹੋਣਾ ਦਰਦ

2 ਦਿਨ ਤੱਕ ਪਰਿਵਾਰ ਨੂੰ ਗੁਮਰਾਹ ਕਰਦਾ ਰਿਹਾ ਤਾਇਆ, ਗੁਆਂਢੀਆਂ ਦੇ ਖੁਲਾਸੇ ਹੋਸ਼ ਉਡਾ ਦੇਣਗੇ, ਸੁਣੋ ਕਿਵੇਂ ਖੁੱਲ੍ਹੀ ਕਾਤਲ ਤਾਏ ਦੀ ਪੋਲ

ਨਿੱਕੇ ਸਹਿਜ ਦੀ ਮਾਂ ਨੂੰ ਹਜੇ ਵੀ ਨਹੀਂ ਹੋ ਰਿਹਾ ਯਕੀਨ ਭੈਣ ਦਾ ਵੀ ਰੋ-ਰੋ ਬੁਰਾ ਹਾਲ ਸਹਿਜ ਦੀ ਮਾਂ-ਭੈਣ ਦਾ ਨਹੀਂ ਦੇਖ ਹੋਣਾ ਦਰਦ

ਸਕੇ ਤਾਏ ਨੇ ਮਾਰਿਆ ਮਾਸੂਮ ਬੱਚਾ ਸਹਿਜ ਅਜਿਹੇ ਕਾਤਿਲ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ?

ਆਪਣੇ ਹੱਥੀਂ ਦੇਉ ਪਤੀ ਨੂੰ ਮੌਤ ! ਕਾਤਲ ਤਾਏ ਦੀ ਪਤਨੀ ਨੇ ਰੋ-ਰੋ ਕਿਹਾ ਪੁੱਤ ਸਹਿਜ ਦੇ ਕਾਤਲ ਨੂੰ ਬਖਸ਼ਿਓ ਨਾ

ਮੇਰੇ ਪਤੀ ਨੇ ਮਾਰਿਆ ਸਾਡਾ ਮਾਸੂਮ ਪੁੱਤ ਸਹਿਜ, ਬੱਸ ਉਸਨੂੰ ਮੌਤ ਦੀ ਸਜ਼ਾ ਦਿਓ,ਬੱਚੇ ਦੀ ਤਾਈ ਦਾ ਬਿਆਨ ਆਇਆ ਸਾਮ੍ਹਣੇ

CCTV ‘ਚ ਕੈਦ ਹੋਈ ਤਾਏ ਦੀ ਸ਼ਰਮਨਾਕ – ਕਰਤੂਤ ਗੁਰੂ ਘਰ ਮੱਥਾ ਟਿਕਾ ਕੇ ਦਿੱਤਾ ਸਹਿਜ ਨੂੰ ਨਹਿਰ ‘ਚ ਧੱਕਾ !

ਮਾਸੂਮ ਸਹਿਜ ਦੇ ਕਤਲ ਦੀ CCTV ‘ਚ ਵੱਡਾ ਖੁਲਾਸਾ,ਪਹਿਲਾਂ ਗੁਰੂਘਰ ਮੱਥਾ ਟੇਕਿਆ ਫ਼ਿਰ ਮਾਸੂਮ ਨੂੰ ਨਹਿਰ ‘ਚ ਸੁੱਟਿਆ,ਇਸ ਗੱਲ ਦਾ ਸੀ ਰੌਲ਼ਾ

ਸਕੇ ਤਾਏ ਨੇ ਮਾਰਿਆ ਮਾਸੂਮ ਪੁੱਤ ਸਹਿਜ – ਰੋਂਦੀ ਮਾਂ ਦਾ ਬੁਰਾ ਹਾਲ,ਪਿਓ ਕਹਿੰਦਾ ਮੈਨੂੰ ਮਾਰ ਦਿੰਦਾ