ਪੰਜਾਬੀ ਗਾਇਕ ਸ਼ੈਰੀ ਮਾਨ ਨੇ ਕਈ ਸੋਸ਼ਲ ਮੀਡੀਆ ‘ਤੇ ਸ਼ਰਾਬ ਛੱਡਣ ਦੀ ਗੱਲ ਕਹੀ ਪਰ ਵਾਰ ਵਾਰ ਉਹ ਸ਼ਰਾਬ ਪੀ ਕੇ ਨਵੇਂ ਨਵੇਂ ਵਿਵਾਦ ਖੜ੍ਹੇ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ।ਹਾਲ ਹੀ ‘ਚ ਸ਼ੈਰੀ ਮਾਨ ਨੇ ਇੱਕ ਵਾਰ ਮੁੜ ਸ਼ਰਾਬ ਪੀ ਕੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ।

ਇਸ ਵੀਡੀਓ ‘ਚ ਉਹ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਦੇ ਤੇ ਉਸ ਬਾਰੇ ਮਾੜਾ ਬੋਲਦੇ ਨਜ਼ਰ ਆਏ।ਸ਼ੈਰੀ ਮਾਨ ਦਾ ਪਰਮੀਸ਼ ਵਰਮਾ ਨਾਲ ਵਿਵਾਦ ਉਸ ਦੇ ਵਿਆਹ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢੀਆਂ ਸਨ।

ਦੱਸ ਦੇਈਏ ਕਿ ਇਕ ਵਾਰ ਫਿਰ ਸ਼ੈਰੀ ਮਾਨ ਨੇ ਪੋਸਟ ਪਾ ਕੇ ਮਾਫੀ ਮੰਗੀ ਹੈ ” ਉਨ੍ਹਾਂ ਲਿਖਿਆ ਕਿ ਗੁਰੂ ਪਿਆਰੀ ਸਾਧ ਸੰਗਤ ਜੀ, ਦਸ ਗੁਰੂ ਸਾਹਿਬਾਨ ਅਤੇ ਦਸਾਂ ਗੁਰੂਆਂ ਦੀ ਜਾਗਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਮੇਰੇ ਦਿਲ ‘ਚ ਹੈ,ਸੀ,ਤੇ ਹਮੇਸ਼ਾ ਰਹੇਗਾ ਤੇ ਮੈਂ ਸੁਪਨੇ ਵਿੱਚ ਵੀ ਕੋਈ ਏਦਾਂ ਦੀ ਗੱਲ ਨਹੀਂ ਸੋਚ ਸਕਦਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਭ ਤੋਂ ਉਪਰ ਹਨ ਉਨ੍ਹਾਂ ਦੀ ਕਿਸੇ ਨਾਲ ਤੁਲਨਾ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ, ਸੋ ਕ੍ਰਿਪਾ ਕਰਕੇ ਮੇਰੀ ਕਿਸੇ ਗੱਲ ਨੂੰ ਇਹ ਪਾਸੇ ਨਾ ਜੋੜਿਆ ਜਾਵੇ।ਤੇ ਜਾਣੇ ਅਨਜਾਣੇ ਜੇ ਮੇਰੇ ਕਰਕੇ ਕਿਸੇ ਦਾ ਦਿਲ ਦੁਖਿਆ ਤਾਂ ਦਾਸ ਖਿਮਾ ਦਾ ਜਾਚਕ ਹੈ।ਆਪਜੀ ਦਾ ਆਪਣਾ ਸ਼ੈਰੀ ਮਾਨ…

ਪਰਮੀਸ਼ ਵਰਮਾ ਦੇ ਗਧਾ ਬੋਲਣ ਤੋਂ ਬਾਅਦ ਸ਼ੈਰੀ ਮਾਨ ਨੇ ਲਿਖੀਆਂ ਭਾਵੁਕ ਗੱਲਾਂ “ਮੇਰੀ ਮਾਂ ਬਿਨ੍ਹਾਂ ਮੇਰਾ ਕੋਈ ਨਹੀਂ ਸੀ, ਹੁਣ ਤੁਹਾਡੇ ਲਈ ਹੀ ਗਾਉਣਾ ਬਿਨ੍ਹਾਂ ਕਿਸੇ ਲਾਲਚ ਤੋਂ…” #sharrymaan #singer #parmishverma #actor #post #video #viral
ਇਕ ਵਾਰ ਫ਼ਿਰ ਤੋਂ ਪੰਜਾਬੀ ਗਾਇਕ ਸ਼ੈਰੀ ਮਾਨ ਸੋਸ਼ਲ ਮੀਡੀਆ ‘ਤੇ ਸ਼ਰਾਬ ਪੀ ਕੇ ਲਾਈਵ ਹੋਇਆ। ਇਸ ਵਾਰ ਉਸ ਸ਼ਰਾਬ ਪੀ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜੀ ਹਾਂ, ਬੀਤੇ ਦਿਨੀਂ ਸ਼ੈਰੀ ਮਾਨ ਨੇ ਸ਼ਰਾਬ ਪੀ ਕੇ ਆਪਣੀ ਇਕ ਵੀਡੀਓ ਸਾਂਝੀ ਕੀਤੀ, ਜਿਸ ‘ਚ ਉਹ ਪੰਜਾਬ ਦੇ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਦਾ ਨਜ਼ਰ ਆਇਆ। ਇਸ ਵੀਡੀਓ ‘ਚ ਉਹ ਪਰਮੀਸ਼ ਨੂੰ ਕਾਫ਼ੀ ਮਾੜਾ ਚੰਗਾ ਵੀ ਬੋਲ ਰਿਹਾ ਹੈ।

ਇਸ ਵਿਵਾਦ ਤੋਂ ਬਾਅਦ ਹੁਣ ਇਕ ਵਾਰ ਫ਼ਿਰ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਸਟੋਰੀ ਸਾਂਝੀ ਕੀਤੀ ਹੈ, ਜਿਸ ‘ਚ ਉਸ ਨੇ ਲਿਖਿਆ ਹੈ, ”ਚੰਗਾ ਮਾੜਾ ਟਾਈਮ ਆਉਂਦਾ ਜਾਂਦਾ ਰਹਿੰਦਾ ਪਰ ਮਾੜੇ ਟਾਈਮ ਦੀ ਵੀ ਇਕ ਚੰਗੀ ਗੱਲ ਹੈ ਕਿ ਅਸਲੀ ਚੀਜ਼ਾਂ ਸਾਹਮਣੇ ਆ ਜਾਂਦੀਆਂ। ਬਾਕੀ ਬੰਦਿਆਂ ਨੂੰ ਬਣਾਉਣ ਵਾਲਾ ਵੀ ਬੰਦਾ ਆਪ ਹੀ ਆ ਤੇ ਮਿਟਾਉਣ ਵਾਲਾ ਵੀ…ਕਿਸੇ ਪਾਸੇ ਮਰਜੀ ਲਾ ਲੋ, ਮੈਨੂੰ ਲੱਗਦਾ ਕਿ ਮੇਰੀ ਮਾਂ ਦੇ ਜਾਣ ਤੋਂ ਬਾਅਦ ਸ਼ਾਇਦ ਮੈਂ ਉਹ ਊਰਜਾ (ਧਿਆਨ) ਗਲ਼ਤ ਪਾਸੇ ਲਾਈ ਕਿਉਂਕਿ ਉਹਦੇ ਬਿਨਾਂ ਕੋਈ ਨਹੀਂ ਸੀ ਮੇਰਾ ਪਰ ਅੱਜ ਸੂੰਹ ਲੱਗੇ ਤੁਹਾਡੇ ਸਾਰਿਆਂ ਦੇ ਪਿਆਰ ਦੀ ਤੇ ਆਪਣੀ ਮਾਂ ਦੇ ਲਈ, ਅੱਜ ਤੋਂ ਹੀ ਸਮਝ ਲੋ ਮੈਂ ਨੈਗੇਟਿਵ ਤੋਂ ਪਾਜ਼ੀਟਿਵ ਆਲੇ ਪਾਸੇ ਹੋ ਗਿਆ। ਟਾਈਮ ਥੋੜਾ ਤੇ ਕੰਮ ਬਹੁਤ ਕਰਨੇ ਆ, ਤੁਸੀਂ ਸਾਰੇ ਜਿੰਨਾ ਮੈਨੂੰ ਪਿਆਰ ਕਰਦੇ ਹੋ ਮੈਂ ਇਸ ਦਾ ਕਰਜਾ ਕਦੇ ਨਹੀਂ ਉਤਾਰ ਸਕਾਂਗਾ ਬਸ ਹੁਣ ਤੁਹਾਡੇ ਲਈ ਲਿਖਣਾ-ਗਾਉਣਾ ਉਹ ਵੀ ਬਿਨਾਂ ਕਿਸੇ ਲਾਲਚ ਦੇ। ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ ਸਟੋਰੀਜ਼ ‘ਚ ਸ਼ੈਰੀ ਮਾਨ ਨੂੰ ਜਵਾਬ ਦਿੰਦਿਆਂ ਲਿਖਿਆ, ”ਬਹੁਤ ਕਲਾਕਾਰ G.O.A.T. ਬਣਦੇ ਦੇਖੇ ਸੀ। ਇਹ ਪਹਿਲਾ ਹੈ ਜਿਹੜਾ ਗਧਾ ਬਣਦਾ ਦੇਖਿਆ। ਤਰਸ ਆਉਂਦਾ ਤੇਰੇ ਇਹ ਹਾਲਾਤ ਦੇਖ ਕੇ।” ਸਿਰਫ਼ ਇਹੀ ਨਹੀਂ ਪਰਮੀਸ਼ ਵਰਮਾ ਨੇ ਆਪਣੀ ਇਕ ਹੋਰ ਸਟੋਰੀ ‘ਚ ਲਿਖਿਆ, ”ਉਨ੍ਹਾਂ ਬੰਦਿਆਂ ਦੀ ਕਦੇ ਨਾ ਸੁਣੋ, ਜਿਨ੍ਹਾਂ ਦੀ ਜ਼ਿੰਦਗੀ ਤੁਸੀਂ ਕਦੇ ਜਿਊਣਾ ਹੀ ਨਹੀਂ ਚਾਹੁੰਦੇ।” ਪਰਮੀਸ਼ ਵਰਮਾ ਦੀਆਂ ਇਨ੍ਹਾਂ ਸਟੋਰੀਜ਼ ਤੋਂ ਸਾਫ ਹੈ ਕਿ ਉਸ ਦਾ ਇਸ਼ਾਰਾ ਸ਼ੈਰੀ ਮਾਨ ਵੱਲ ਹੈ

ਦੱਸ ਦਈਏ ਕਿ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦਾ ਵਿਵਾਦ ਉਸ ਦੇ ਵਿਆਹ ਤੋਂ ਸ਼ੁਰੂ ਹੋਇਆ ਸੀ, ਜਦੋਂ ਉਹ ਪਰਮੀਸ਼ ਦੇ ਵਿਆਹ ਲਈ ਕੈਨੇਡਾ ਗਏ ਸਨ। ਪਰਮੀਸ਼ ਦੇ ਵਿਆਹ ਵਾਲੇ ਦਿਨ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢੀਆਂ ਸਨ। ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਮਾੜਾ ਬੋਲਿਆ ਹੋਵੇ ਜਾਂ ਗਾਲ੍ਹਾਂ ਕੱਢੀਆਂ ਹੋਣ। ਸ਼ੈਰੀ ਮਾਨ ਬਹੁਤ ਵਾਰ ਸ਼ਰਾਬ ਪੀ ਕੇ ਸੋਸ਼ਲ ਮੀਡੀਆ ‘ਤੇ ਲਾਈਵ ਆ ਚੁੱਕੇ ਹਨ ਤੇ ਪਰਮੀਸ਼ ਵਰਮਾ ਨੂੰ ਮਾੜਾ ਬੋਲ ਚੁੱਕੇ ਹਨ।


Laddi Chahal On Parmish-Sharry: ਲਾਡੀ ਚਾਹਲ ਨੇ ਸ਼ੈਰੀ ਮਾਨ ਨੂੰ ਕਿਹਾ- ਲੰਡਰ ਕੁੱਤੇ ਵਾਂਗ ਅਜੇ ਵੀ ਮਾਰਦਾ ਭਕਾਈ

ਪੰਜਾਬੀ ਅਦਾਕਾਰ ਅਤੇ ਗਾਇਕ ਸ਼ੈਰੀ ਮਾਨ (Sharry Mann) ਅਤੇ ਪਰਮੀਸ਼ ਵਰਮਾ ਵਿਚਕਾਰ ਲੰਬੇ ਸਮੇਂ ਤੋਂ ਲੜਾਈ ਚੱਲਦੀ ਆ ਰਹੀ ਹੈ। ਹਾਲੇ ਤੱਕ ਦੋਵਾਂ ਵਿਚਕਾਰ ਕੋਈ ਸੁਲਾਹ ਨਹੀਂ ਹੋਈ ਹੈ। ਹਾਲਾਂਕਿ ਇੱਕ ਵਾਰ ਫਿਰ ਤੋਂ ਲਾਈਵ ਆ ਕੇ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਵੱਡੀਆਂ-ਵੱਡੀਆਂ ਗੱਲਾਂ ਕਹਿ ਦਿੱਤੀਆਂ। ਜਿਸਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇਸ ਲੜਾਈ ਵਿੱਚ ਹੁਣ ਲਾਡੀ ਚਾਹਲ (Laddi Chahal) ਵੀ ਕੁੱਦ ਗਏ ਹਨ ਅਤੇ ਉਨ੍ਹਾਂ ਨੇ ਸ਼ੈਰੀ ਮਾਨ ਨੂੰ ਖਰੀਆਂ ਖੋਟੀਆਂ ਗੱਲਾਂ ਸੁਣਾਈਆਂ ਹਨ।

ਪੰਜਾਬੀ ਅਦਾਕਾਰ ਅਤੇ ਗਾਇਕ ਸ਼ੈਰੀ ਮਾਨ (Sharry Mann) ਅਤੇ ਪਰਮੀਸ਼ ਵਰਮਾ ਵਿਚਕਾਰ ਲੰਬੇ ਸਮੇਂ ਤੋਂ ਲੜਾਈ ਚੱਲਦੀ ਆ ਰਹੀ ਹੈ। ਹਾਲੇ ਤੱਕ ਦੋਵਾਂ ਵਿਚਕਾਰ ਕੋਈ ਸੁਲਾਹ ਨਹੀਂ ਹੋਈ ਹੈ। ਹਾਲਾਂਕਿ ਇੱਕ ਵਾਰ ਫਿਰ ਤੋਂ ਲਾਈਵ ਆ ਕੇ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਵੱਡੀਆਂ-ਵੱਡੀਆਂ ਗੱਲਾਂ ਕਹਿ ਦਿੱਤੀਆਂ। ਜਿਸਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇਸ ਲੜਾਈ

ਵਿੱਚ ਹੁਣ ਲਾਡੀ ਚਾਹਲ (Laddi Chahal) ਵੀ ਕੁੱਦ ਗਏ ਹਨ ਅਤੇ ਉਨ੍ਹਾਂ ਨੇ ਸ਼ੈਰੀ ਮਾਨ ਨੂੰ ਖਰੀਆਂ ਖੋਟੀਆਂ ਗੱਲਾਂ ਸੁਣਾਈਆਂ ਹਨ। ਤੁਸੀ ਵੀ ਦੇਖੋ ਕੀ ਕਿਹਾ….

ਜਾਣਕਾਰੀ ਲਈ ਦੱਸ ਦਈਏ ਕਿ ਲਾਡੀ ਚਾਹਲ ਇੱਕ ਪੰਜਾਬੀ ਗੀਤਕਾਰ, ਸੰਗੀਤਕਾਰ, ਅਤੇ ਗਾਇਕ ਹੈ। ਜਿਸਦਾ ਪੰਜਾਬੀ ਇੰਡਸਟਰੀ ਵਿੱਚ ਨਾਂ ਕਾਫੀ ਮਸ਼ਹੂਰ ਹੈ। ਉਸਨੇ ਸਿੰਘਮ, ਦਿਲ ਦੀਆਂ ਗੱਲਾਂ, ਜਿੰਦੇ ਮੇਰੀਏ, ਅਤੇ ਚਲ ਮੇਰਾ ਪੁੱਤ 2 ਵਰਗੀਆਂ ਪੰਜਾਬੀ ਫਿਲਮਾਂ ਲਈ ਗੀਤ ਵੀ ਲਿਖੇ ਹਨ। ਲਾਡੀ ਨੇ ਦਿਲਜੀਤ ਦੋਸਾਂਝ ਦੀ ਐਲਬਮ G.O.A.T ਲਈ ਦੋ ਗੀਤ ਲਿਖੇ ਹਨ। ਲਾਡੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਪੋਸਟ ਕਰਦੇ ਹੋਏ ਸ਼ੈਰੀ ਮਾਨ ਨੂੰ ਤਿੱਖਿਆਂ ਗੱਲਾਂ ਸੁਣਾਈਆਂ।

ਪਰਮੀਸ਼-ਸ਼ੈਰੀ ਦਾ ਇੰਝ ਸ਼ੁਰੂ ਹੋਇਆ ਸੀ ਵਿਵਾਦ -ਕਾਬਿਲੇਗੌਰ ਹੈ ਕਿ ਗਾਇਕ ਸ਼ੈਰੀ ਮਾਨ ਨੇ ਪਰਮੀਸ਼ ਦੇ ਵਿਆਹ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਉਸ ਸਮਾਗਮ ਤੋਂ ਬਾਅਦ ਸ਼ੈਰੀ ਨੇ ਲਾਈਵ ਵੀਡੀਓ ਕੀਤੀ ਅਤੇ ਉੱਥੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਪਰਮੀਸ਼ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ। ਉਥੋਂ ਦੇ ਲੋਕਾਂ ਨੇ ਮੇਰਾ ਫ਼ੋਨ ਲੈ ਲਿਆ, ਮੈਂ ਇੱਕ ਵੀ ਫ਼ੋਟੋ ਨਹੀਂ ਖਿੱਚੀ ਤੇ ਬੇਨਤੀ ਕੀਤੀ। ਉਸ ਨੇ ਅੱਗੇ ਕਿਹਾ ਕਿ ਮੈਂ ਉਸ ਦੇ ਵਿਆਹ ਵਿਚ ਸ਼ਰਾਬ ਪੀਤੀ, ਜੇਕਰ ਮੈਂ ਸ਼ਰਾਬ ਪੀਤੀ ਹੁੰਦੀ ਤਾਂ ਉਸ ਦਾ ਬਿੱਲ ਵੀ ਬਣ ਜਾਂਦਾ। ਵਾਹ ਵਾਹ, ਮੈਂ ਸੋਚਿਆ ਮੇਰਾ ਦੋਸਤ ਪਰਮੀਸ਼ ਦਾ ਵਿਆਹ ਹੈ, ਮੈਂ ਖੁਸ਼ ਸੀ ਪਰ ਹੁਣ ਕੋਈ ਦੋਸਤ ਨਹੀਂ ਹੈ, ਸਾਰੇ ਝੂਠੇ ਹਨ।

ਹਾਲਾਂਕਿ ਇਸ ਗੱਲ ਨੂੰ ਕਾਫੀ ਸਮਾਂ ਬੀਤ ਗਿਆ ਹੈ। ਉਸਦੇ ਬਾਵਜੂਦ ਵੀ ਸ਼ੈਰੀ ਮਾਨ ਸ਼ਰਾਬ ਦੇ ਨਸ਼ੇ ਵਿੱਚ ਕਿਤੇ-ਨਾ-ਕਿਤੇ ਪਰਮੀਸ਼ ਨੂੰ ਕੋਈ ਨਾ ਕੋਈ ਗੱਲ ਸੁਣਾ ਹੀ ਦਿੰਦੇ ਹਨ।

ਟੱਲੀ ਹੋਏ ਸ਼ੈਰੀ ਮਾਨ ਨੇ ਕਿਹਾ ਮੇਰਾ ਗੁਰੂ ਉਸ਼ੋ #SharryMaan #PunajbiSinger #CMBhagwantMann #Brother #India #ParmishVerma ਗਲਤ ਬੋਲਦੇ ਹੋਏ ਨੇ ਕਿਹਾ ਹੋਰ ਕਿਸੇ ਗੁਰੂ ਵਿਚ ਇੰਨੀ ਤਾਕਤ ਨਹੀਂ…

Sharry Maan ਨੇ Parmish Verma ਨੂੰ ਕੱਢੀਆਂ ਗਾ + ਲ਼ਾਂ – ਪਰਮੀਸ਼ ਵਰਮਾ ਨਾਲ ਸ਼ੈਰੀ ਮਾਨ ਦੀ ਫਿਰ ਤੋਂ ਫੱਸੀ ਗਰਾਰੀ Live ਹੋ ਕੇ ਸ਼ੈਰੀ ਨੇ ਕਹਿ ਦਿੱਤੀਆਂ ਸਿੱਧੀਆਂ ,ਵੇਖੋ Video
ਜੱਟ ਦਾ ਭਾਈ ਐ CM… ਸਿੱਧੀ Security ਮਿਲਣੀ ਐਂ…ਤੈਨੂੰ ਲੋੜ ਹੋਈ ਤਾਂ ਦੱਸੀਂ, ਮੈਂ ਆ ਰਿਹਾਂ INDIA – #SharryMaan #PunajbiSinger #CMBhagwantMann #Brother #India #ParmishVerma ਪੰਜਾਬੀ ਅਦਾਕਾਰ ਅਤੇ ਗਾਇਕ ਸ਼ੈਰੀ ਮਾਨ (Sharry Mann) ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ। ਇਸ ਦੀ ਵਜ੍ਹਾ ਉਨ੍ਹਾ ਦਾ ਕੋਈ ਗੀਤ ਜਾਂ ਫਿਲਮ ਨਹੀਂ ਬਲਕਿ ਪਰਮੀਸ਼ ਵਰਮਾ ਨਾਲ ਪੁਰਾਣੇ ਵਿਵਾਦ ਦਾ ਤਾਜ਼ਾ ਹੋਣਾ ਹੈ। ਦੋਵਾਂ ਵਿਚਕਾਰ ਫਿਰ ਤੋਂ ਸੋਸ਼ਲ ਮੀਡੀਆ ਜੰਗ ਸ਼ੁਰੂ ਹੋ ਗਈ ਹੈ। ਦਰਅਸਲ, ਗਾਇਕ ਸ਼ੈਰੀ ਮਾਨ ਵੱਲੋਂ ਲਾਈਵ ਆ ਕੇ ਪਰਮੀਸ਼ ਵਰਮਾ (Parmish Verma) ਨਾਲ ਫਿਰ ਤੋਂ ਪੰਗਾ ਲਿਆ ਗਿਆ ਹੈ। ਦੋਵੇਂ ਫਿਰ ਤੋਂ ਆਹਮੋ-ਸਾਹਮਣੇ ਆ ਗਏ ਹਨ। ਹਾਲਾਂਕਿ ਕਲਾਕਾਰ ਪਰਮੀਸ਼ ਨੇ ਤਾਂ ਗੱਲਾਂ-ਗੱਲਾਂ ਵਿੱਚ ਸ਼ੈਰੀ ਨੂੰ ਗਧਾ ਤੱਕ ਕਹਿ ਦਿੱਤਾ। ਪਹਿਲਾਂ ਤੁਸੀ ਦੇਖੋ ਸ਼ੈਰੀ ਦਾ ਵਾਈਰਲ ਹੋ ਰਿਹਾ ਇਹ ਵੀਡੀਓ…

ਪੰਜਾਬੀ ਅਦਾਕਾਰ ਅਤੇ ਗਾਇਕ ਸ਼ੈਰੀ ਮਾਨ (Sharry Mann) ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ। ਇਸ ਦੀ ਵਜ੍ਹਾ ਉਨ੍ਹਾ ਦਾ ਕੋਈ ਗੀਤ ਜਾਂ ਫਿਲਮ ਨਹੀਂ ਬਲਕਿ ਪਰਮੀਸ਼ ਵਰਮਾ ਨਾਲ ਪੁਰਾਣੇ ਵਿਵਾਦ ਦਾ ਤਾਜ਼ਾ ਹੋਣਾ ਹੈ। ਦੋਵਾਂ ਵਿਚਕਾਰ ਫਿਰ ਤੋਂ ਸੋਸ਼ਲ ਮੀਡੀਆ ਜੰਗ ਸ਼ੁਰੂ ਹੋ ਗਈ ਹੈ। ਦਰਅਸਲ, ਗਾਇਕ ਸ਼ੈਰੀ ਮਾਨ ਵੱਲੋਂ ਲਾਈਵ ਆ ਕੇ ਪਰਮੀਸ਼ ਵਰਮਾ (Parmish Verma) ਨਾਲ ਫਿਰ ਤੋਂ ਪੰਗਾ ਲਿਆ ਗਿਆ ਹੈ। ਦੋਵੇਂ ਫਿਰ ਤੋਂ ਆਹਮੋ-ਸਾਹਮਣੇ ਆ ਗਏ ਹਨ। ਹਾਲਾਂਕਿ ਕਲਾਕਾਰ ਪਰਮੀਸ਼ ਨੇ ਤਾਂ ਗੱਲਾਂ-ਗੱਲਾਂ ਵਿੱਚ ਸ਼ੈਰੀ ਨੂੰ ਗਧਾ ਤੱਕ ਕਹਿ ਦਿੱਤਾ। ਪਹਿਲਾਂ ਤੁਸੀ ਦੇਖੋ ਸ਼ੈਰੀ ਦਾ ਵਾਈਰਲ ਹੋ ਰਿਹਾ ਇਹ ਵੀਡੀਓ…

ਇਸ ਵਾਈਰਲ ਵੀਡੀਓ ਵਿੱਚ ਸ਼ੈਰੀ ਮਾਨ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਕੋਈ ਚੱਕਰ ਹੀ ਨਹੀਂ ਹੈ। ਆਪਣੇ ਪ੍ਰਧਾਨ ਪਰਮੀਸ਼ ਵਰਮਾ ਨੂੰ ਦੱਸ ਦਿਓ ਕਿ ਸ਼ੈਰੀ ਮਾਨ ਆ ਰਿਹਾ, ਉਸਨੂੰ ਕਹੋ ਇੰਡਿਆ ਵਿੱਚ ਜਿੱਥੇ ਮਰਜ਼ੀ ਆਜਾ… ਅੱਗੇ ਦੇਖੋ ਸ਼ੈਰੀ ਨੇ ਕੀ ਕਿਹਾ… ਇਸ ਵਾਈਰਲ ਹੋ ਰਹੀ ਵੀਡੀਓ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਲਿਖਿਆ- ਬਹੁਤ ਕਲਾਕਾਰ G.O.A.T ਬਣਦੇ ਦੇਖੇ ਸੀ। ਆਹ ਪਹਿਲਾ ਐ ਜਿਹੜਾ ਗਧਾ ਬਣਦਾ ਦੇਖਿਆ। ਤਰਸ ਆਉਂਦਾ ਤੇਰੇ ਇਹ ਹਾਲਾਤ ਦੇਖ ਕੇ…

ਪਰਮੀਸ਼- ਸ਼ੈਰੀ ਹੁੰਦੇ ਸੀ ਖਾਸ ਦੋਸਤ -ਤੁਹਾਨੂੰ ਦੱਸ ਦੇਈਏ ਕਿ ਗਾਇਕ ਪਰਮੀਸ਼ ਵਰਮਾ ਸ਼ੈਰੀ ਮਾਨ ਦੇ ਖਾਸ ਹੁੰਦੇ ਸਨ। ਪਰਮੀਸ਼ ਲਗਭਗ ਹਰ ਗੀਤ ਵਿੱਚ ਸ਼ੈਰੀ ਮਾਨ ਦਾ ਸਾਥ ਦਿੰਦਾ ਸੀ। ਗੀਤ ਲਵ ਯੂ ਮੇਰੋ ਯਾਰਾਂ ਓਏ ਗੁੱਡ ਬਾਈ ਕਰਦਾ ਸਹੇਲੀ ਨੂੰ, ਮੈਂਨੂੰ ਇਕ ਦਿਨ ਦੇ ਲਾਈ ਹੋਸਟਲ ਵਾਲਾ ਕਰਮ ਦੇ ਦਿਨ ਆਦਿ।

ਕਾਬਿਲੇਗੌਰ ਹੈ ਕਿ ਗਾਇਕ ਸ਼ੈਰੀ ਮਾਨ ਨੇ ਪਰਮੀਸ਼ ਦੇ ਵਿਆਹ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਉਸ ਸਮਾਗਮ ਤੋਂ ਬਾਅਦ ਸ਼ੈਰੀ ਨੇ ਲਾਈਵ ਵੀਡੀਓ ਕੀਤੀ ਅਤੇ ਉੱਥੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਪਰਮੀਸ਼ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ। ਉਥੋਂ ਦੇ ਲੋਕਾਂ ਨੇ ਮੇਰਾ ਫ਼ੋਨ ਲੈ ਲਿਆ, ਮੈਂ ਇੱਕ ਵੀ ਫ਼ੋਟੋ ਨਹੀਂ ਖਿੱਚੀ ਤੇ ਬੇਨਤੀ ਕੀਤੀ। ਉਸ ਨੇ ਅੱਗੇ ਕਿਹਾ ਕਿ ਮੈਂ ਉਸ ਦੇ ਵਿਆਹ ਵਿਚ ਸ਼ਰਾਬ ਪੀਤੀ, ਜੇਕਰ ਮੈਂ ਸ਼ਰਾਬ ਪੀਤੀ ਹੁੰਦੀ ਤਾਂ ਉਸ ਦਾ ਬਿੱਲ ਵੀ ਬਣ ਜਾਂਦਾ। ਵਾਹ ਵਾਹ, ਮੈਂ ਸੋਚਿਆ ਮੇਰਾ ਦੋਸਤ ਪਰਮੀਸ਼ ਦਾ ਵਿਆਹ ਹੈ, ਮੈਂ ਖੁਸ਼ ਸੀ ਪਰ ਹੁਣ ਕੋਈ ਦੋਸਤ ਨਹੀਂ ਹੈ, ਸਾਰੇ ਝੂਠੇ ਹਨ।