Alia Bhatt And Ranbir Kapoor Welcomed Baby Girl. Deepika Padukone And Others Congratulate The Couple ਕਪੂਰ ਪਰਿਵਾਰ ‘ਚ ਗੂੰਜੀਆਂ ਕਿਲਕਾਰੀਆਂ, ਆਲੀਆ ਭੱਟ ਨੇ ਦਿੱਤਾ ਧੀ ਨੂੰ ਜਨਮ – Alia Bhatt : ਆਲੀਆ ਭੱਟ ਅਤੇ ਰਣਬੀਰ ਕਪੂਰ ਮਾਤਾ-ਪਿਤਾ ਬਣ ਗਏ ਹਨ। ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਪ੍ਰਸ਼ੰਸਕ ਵੀ ਉਨ੍ਹਾਂ ਦੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ । #aliabhatt #ranbirkapoor #kapoorfamily #bollywood

ਆਲੀਆ ਭੱਟ ਨੇ ਦਿੱਤਾ ਧੀ ਨੂੰ ਜਨਮ – 7 ਮਹੀਨੇ ਪਹਿਲਾਂ ਹੋਇਆ ਸੀ ਰਣਬੀਰ-ਆਲੀਆ ਦਾ ਵਿਆਹ -ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਬਣੇ ਮਾਤਾ-ਪਿਤਾ
ਆਲੀਆ ਨੇ ਧੀ ਨੂੰ ਦਿੱਤਾ ਜਨਮ

ਆਲੀਆ ਭੱਟ ਅਤੇ ਰਣਬੀਰ ਕਪੂਰ ਮਾਤਾ-ਪਿਤਾ ਬਣ ਗਏ ਹਨ। ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਪ੍ਰਸ਼ੰਸਕ ਵੀ ਉਨ੍ਹਾਂ ਦੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ । ਹਾਲ ਹੀ ‘ਚ ਆਲੀਆ ਦੇ ਬੇਬੀ ਸ਼ਾਵਰ ਦੀਆਂ ਰਸਮਾਂ ਪੂਰੀਆਂ ਹੋਈਆਂ ਸਨ , ਜਿਸ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ। ਜੋੜੇ ਦੇ ਪਰਿਵਾਰਕ ਮੈਂਬਰ ਵੀ ਖੁਸ਼ਖਬਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ । ਹੁਣ ਆਲੀਆ ਦੀ ਡਿਲੀਵਰੀ ਨਾਲ ਜੁੜੀ ਵੱਡੀ ਜਾਣਕਾਰੀ ਸਾਹਮਣੇ ਆਈ ਹੈ।

ਆਲੀਆ ਨੇ ਧੀ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਪੂਰੇ ਕਪੂਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਸਾਰੇ ਆਲੀਆ ਅਤੇ ਰਣਵੀਰ ਨੂੰ ਵਧਾਈਆਂ ਦੇ ਰਹੇ ਹਨ। ਇਸ ਦੇ ਨਾਲ ਹੀ ਫੈਨਸ ਵੀ ਸੋਸ਼ਲ ਮੀਡਿਆ ‘ਤੇ ਆਲੀਆ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

ਕੁਝ ਲੋਕਾਂ ਨੇ 7 ਮਹੀਨੇ ਬਾਦ ਬੱਚਾ ਹੋਣ ਤੇ ਕੀਤਾ ਟਰੋਲ – ਦੇਖੋ ਕਿੰਨੇ ਘਟੀਆ ਪੱਧਰ ਤੱਕ ਪਹੁੰਚ ਜਾਂਦੇ ਲੋਕ Alia Bhatt & Ranbir Kapoor Arrive At The Hospital For Delivery,



Reacting to their video on social media, a user on Instagram commented, “ab tw clear he shadi se pehle pregnant hui thi.pregnant hoke ranbir ko majboor kia shadi karne ke liye.😂” Another user commented, “Shaadi to April me hua tha 🤣” A third user commented, “Matlab to confrm ho hi gya ki ye shaadi se pehle se hi pregnant thi 😂”

What are your thoughts on netizens trolling Alia Bhatt and Ranbir Kapoor on social media yet again?