Jasmine Sandlas: ਜੈਸਮੀਨ ਸੈਂਡਲਾਸ ਲਈ ਮੁਸਿਬਤ ਬਣਿਆ ਨਵਾਂ ਗੀਤ `ਜੀ ਜਿਹਾ ਕਰਦਾ`, ਜਾਣੋ ਕਿਉਂ ਹੋ ਰਹੀ ਟ੍ਰੋਲ…ਜਾਣੋ ਇਸ ਗੀਤ ਕਾਰਨ ਕਿਉਂ ਬੁਰੀ ਤਰ੍ਹਾਂ ਟ੍ਰੋਲ ਹੋ ਰਹੀ ਜੈਸਮੀਨ…
#jasmineSandlas #entertainment #bollywood #singer

Jasmine Sandlas Gets Trolled: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਇੰਨੀਂ ਦਿਨੀਂ ਪੰਜਾਬ ਵਿੱਚ ਖਾਸ ਸਮਾਂ ਬਤੀਤ ਕਰ ਰਹੀ ਹੈ। ਇਸ ਦੌਰਾਨ ਗਾਇਕਾ ਸੋਨਮ ਬਾਜਵਾ ਦੇ ਸ਼ੋਅ “ਦਿਲ ਦੀਆਂ ਗੱਲਾਂ ਸੀਜ਼ਨ 2” (Dil Diyan Gallan Season 2) ਵਿੱਚ ਨਜ਼ਰ ਆਉਣ ਦੇ ਨਾਲ-ਨਾਲ ਆਪਣੇ ਨਵੇਂ ਧ ਮਾ ਕੇ ਦਾ ਰ ਗੀਤ `ਜੀ ਜਿਹਾ ਕਰਦਾ`(Jee Jeha Karda) ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਚੱਲਦੇ ਜੈਸਮੀਨ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ। ਇਸਦਾ ਕਾਰਨ ਹੈ ਗਾਇਕਾ ਦਾ ਬੋਲਡ ਲੁੱਕ। ਤੁਸੀ ਵੀ ਦੇਖੋ ਇਹ ਵੀਡੀਓ ਗੀਤ…

ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਇੰਨੀਂ ਦਿਨੀਂ ਪੰਜਾਬ ਵਿੱਚ ਖਾਸ ਸਮਾਂ ਬਤੀਤ ਕਰ ਰਹੀ ਹੈ। ਇਸ ਦੌਰਾਨ ਗਾਇਕਾ ਸੋਨਮ ਬਾਜਵਾ ਦੇ ਸ਼ੋਅ “ਦਿਲ ਦੀਆਂ ਗੱਲਾਂ ਸੀਜ਼ਨ 2” (Dil Diyan Gallan Season 2) ਵਿੱਚ ਨਜ਼ਰ ਆਉਣ ਦੇ ਨਾਲ-ਨਾਲ ਆਪਣੇ ਨਵੇਂ ਧਮਾਕੇਦਾਰ ਗੀਤ `ਜੀ ਜਿਹਾ ਕਰਦਾ`(Jee Jeha Karda) ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਚੱਲਦੇ ਜੈਸਮੀਨ ਟ੍ਰੋ ਲਿੰ ਗ ਦਾ ਸ਼ਿਕਾਰ ਹੋ ਰਹੀ ਹੈ। ਇਸਦਾ ਕਾਰਨ ਹੈ ਗਾਇਕਾ ਦਾ ਬੋਲਡ ਲੁੱਕ। ਤੁਸੀ ਵੀ ਦੇਖੋ ਇਹ ਵੀਡੀਓ ਗੀਤ…

ਦੱਸ ਦਈਏ ਕਿ ਇਸ ਤੋਂ ਪਹਿਲਾਂ ਜੈਸਮੀਨ ਨੇ ਆਪਣੇ ਗੀਤ ਦਾ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਫ਼ੈਨਜ਼ ਗਾਣੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ। ਹਾਲਾਂਕਿ ਜਦੋਂ ਇਹ ਗੀਤ ਰਿਲੀਜ਼ ਹੋਇਆ ਤਾਂ ਜੈਸਮੀਨ ਬੁਰੀ ਤਰ੍ਹਾਂ ਟ੍ਰੋਲ ਹੋ ਗਈ। ਪ੍ਰਸ਼ੰਸ਼ਕਾਂ ਨੂੰ ਗੀਤ ਵਿੱਚ ਜੈਸਮੀਨ ਦਾ ਅੰਦਾਜ਼ ਬਿਲਕੁੱਲ ਵੀ ਪਸੰਦ ਨਹੀਂ ਆਇਆ। ਜੈਸਮੀਨ ਨੂੰ ਉਨ੍ਹਾਂ ਦੀ ਬੋ ਲ ਡ ਲੁੱਕ ਨੂੰ ਲੈ ਕੇ ਟ੍ਰੋਲ ਕੀਤਾ ਜਾ ਰਿਹਾ ਹੈ।

Jasmine Sandlas ਨੇ ਅੱ ਧ ਨੰ ਗੀ ਹੋ ਕੇ ਕੀਤਾ ਨਵੇਂ ਗਾਣੇ ਦਾ ਪੋਸਟਰ ਸ਼ੇਅਰ – ਲੋਕਾਂ ਨੇ ਫਿਰ ਇੱਦਾ ਦੀ ਡਾ ਗ ਖਾ ਣੀ ਕੀਤੀ ਕਿ ਹੁਣ ਸ਼ਾਇਦ ਇਦਾ ਦੀਆ ਨੂੰ ਅਕਲ ਆ ਜਾਊ – ਇਨ੍ਹਾ ਦੀ ਵਜ੍ਹਾ ਕਰਕੇ ਹੀ ਪੰਜਾਬਣਾਂ ਦਾ ਅੱਜਕਲ ਟਿਕਟਾਕ ਤੇ ਇਹ ਹਾਲ