ਪੰਜਾਬ ਦੇ ਪੰਜ ਪਿੰਡ RSS ‘ਚ ਸ਼ਾਮਲ…

ਜਦੋੰ ਅਸੀਂ ਕਹਿੰਦੇ ਸੀ ਕਿ ਕਿਸਾਨ ਯੂਨੀਅਨਾਂ ਦੇ ਆਗੂਆਂ ਕੋਲ ਸਮਝੌਤੇ ਕਰਨ, ਵਿਕਣ, ਕਬਜੇ ਕਰਨ ਤੇ ਪੈਸੇ ਲੈਕੇ ਰਾਜੀਨਾਮੇ ਕਰਾਉਣ ਦਾ 40 ਸਾਲ ਦਾ ਤਜਰਬਾ, ਤਾਂ ਤੁਸੀਂ ਸਾਨੂੰ RSS ਵਾਲੇ ਦੱਸਦੇ ਸੀ। ਹੁਣ ਇਹ ਯੂ.ਪੀ ਦੇ ਟਰੱਕਾਂ ਦਾ ਸੌਦਾ ਕਰਕੇ ਪੰਜਾਬ ‘ਚ ਸਿੱਲ੍ਹਾ ਝੋਨਾ ਵੇਚਣ ਵਿਕਾਉਣ ਵਾਲੇ ਉਗਰਾਹਾਂ ਦਾ ਵਿਰੋਧ ਕਰਨ ਵਾਲੇ ਪੰਜ ਪਿੰਡ ਵੀ RSS ਦੇ ਨੇ ਜਾਂ ਖਾਲਿਸਤਾਨੀ?

ਪੰਜਾਬ ਦਾ ਚੱਟੂ ਮੀਡੀਆ ਨਾ ਤਾਂ ਇਹ ਖ਼ਬਰ ਚਲਾਊ ਤੇ ਨਾ ਹੀ ਕਿਸੇ ਦਾ ਸਪਸ਼ਟੀਕਰਨ ਮੰਗੂ।
#ਮਹਿਕਮਾ_ਪੰਜਾਬੀ

ਭਾਈ ਰਣਜੀਤ ਸਿੰਘ ਤੇ ਦੱ ਦ ਕਰਨ ਵਾਲੇ ਐਸ ਐਚ ਓ ਤੋਂ ਮਾਫ਼ੀ ਮੰਗਣ ਵਾਲੇ ਯੋਗਿੰਦਰ ਯਾਦਵ ਨੇ ਭਾਜਪਾ ਵਰਕਰ ਦੇ ਘਰੇ ਜਾ ਕੇ ਕੀਤਾ ਅਫਸੋਸ।

ਯੋਗਿੰਦਰ ਯਾਦਵ ਨੂੰ ਲਖੀਮਪੁਰ ਖੀਰੀ ਵਿਚ ਸਿੱਖਾਂ ਨੂੰ ਕ ਤ ਲ ਕਰਨ ਵਾਲੇ ਸ਼ੁਭਮ ਮਿਸ਼ਰਾ ਨਾਲ ਵੀ ਹਮਦਰਦੀ ਹੈ, ਸੋ ਕਾ ਤ ਲ ਦੇ ਘਰ ਵੀ ਚਲਾ ਗਿਆ। ਹੁਣ ਉਸ ਦੇ ਕੰਨਾਂ ‘ਚ ਮਿਸ਼ਰੇ ਦੇ ਪਰਿਵਾਰ ਵੱਲੋੰ ਕਹੀ ਇਹ ਗੱਲ ਗੂੰਜ ਰਹੀ ਹੈ ਕਿ ਸਿੱਖਾਂ ਨੇ ਐਕਸ਼ਨ ਤੇ ਰਿਐਕਸ਼ਨ ਕਿਉੰ ਕੀਤਾ!

ਯੋਗਿੰਦਰ ਯਾਦਵ, ਜੋ ਕਿ ਧੁਰ ਅੰਦਰੋੰ ਕਾਂਗਰਸੀ ਹੈ, ਉਸ ਨੂੰ ਲੱਗਦਾ ਹੋਵੇਗਾ ਕਿ ਸਿੱਖ ਤਾਂ ਬੱਕਰੇ ਨੇ, ਭਾਰਤ ਵਿਚ ਥਾਂ ਥਾਂ ਵੱਢੀਦੇ ਨੇ, ਇਹਨਾਂ ਰਿਐਕਸ਼ਨ ਕਰਕੇ ਹਿੰਦੂ ਕਿਵੇੰ ਮਾਰ ਦਿੱਤਾ? ਜੇ ਮਾਰ ਈ ਦਿੱਤਾ ਸੀ ਤੇ ਹਿੰਦੂਆਂ ਨੇ ਦਿੱਲੀ ਵਾਂਗ (ਜਦੋੰ 1984 ‘ਚ ਯੋਗਿੰਦਰ ਜੀ ਦੀ ਮਾਂ ਇੰਦਰਾ ਕ ਤ ਲ ਹੋਈ ਸੀ) ਤਰਾਈ ਦੇ ਸਾਰੇ ਸਿੱਖ ਕਿਉੰ ਨਹੀੰ ਮਾਰੇ?

ਸੋ ਪ੍ਰਿਅੰਕਾ ਗਾਂਧੀ ਨੇ ਵੋਟਾਂ ਤਾਂ ਮਿਸ਼ਰਿਆਂ ਦੀਆਂ ਵੀ ਲੈਣੀਆਂ ਨੇ। ਚਾਰ ਬੱਕਰਿਆਂ ਦੀ ਬਲੀ ਲੈਕੇ ਵੀ ਜੇਕਰ ਯੂ.ਪੀ ਦਾ ਹਿੰਦੂ ਨਰਾਜ ਹੀ ਰਿਹਾ ਤਾਂ ਯੋਗਿੰਦਰ ਯਾਦਵ ਤੇ ਸੰਯੁਕਤ ਕਾਮਰੇਡ ਮੋਰਚੇ ਦਾ ਮਿਸ਼ਨ 2029 ਕਿਵੇੰ ਪੂਰਾ ਹੋਊ?

ਪ੍ਰਿਅੰਕਾ ਚੋੰ ਇੰਦਰਾ ਦੇਵੀ ਜੂ ਪ੍ਰਗਟ ਕਰਨੀ ਏ।
ਸੋ ਸਿੱਖ ਮੋਰਚੇ ਨੂੰ ਹੋਰ ਭਖਾਉਣ ਲਈ ਬਲੀ ਦੇਣ ਲਈ ਤਿਆਰ ਰਹਿਣ, ਇਹੀ ਕੁਝ ਜੋਗਿੰਦਰ ਉਗਰਾਹਾਂ ਚਾਹੁੰਦਾ ਹੈ। ਰਹੀ ਗੱਲ ਯੋਗਿੰਦਰ ਯਾਦਵ ਦੇ ਕਾ ਤ ਲਾਂ ਘਰ ਜਾ ਕੇ ਪਾਏ ਗਿੱਧੇ ਦੀ ਤਾਂ ਉਸਨੂੰ ਸਹੀ ਸਾਬਤ ਕਰਨ ਲਈ ਪੰਜਾਬ ਵਿਚ ਕਾਮਰੇਡ ਮਨਜੀਤ ਤੇ ਕਾਮਰੇਡ ਜਸਪਾਲ ਸਿੱਧੂ ਤੁਰੰਤ ਯੂਨੀਅਨਾਂ ਦੇ ਚੱਟੂ ਮੀਡੀਆ ਤੇ ਛੇਤੀ ਇੰਟਰਵਿਊ ਦੇਕੇ ਦੱਸਣਗੇ, ਕਿ ਯਾਦਵ ਨੇ ਕਾ ਤ ਲ ਮਿਸ਼ਰੇ ਘਰ ਜਾ ਕੇ ਕਿਵੇੰ ਖਾਲਿਸਤਾਨੀਆਂ ਵੱਲੋੰ ਕੀਤੇ ਜਾ ਰਹੇ “ਹਿੰਦੂ-ਸਿੱਖ ਪ੍ਰਾਪੇਗੰਡੇ ਦੀ ਹਵਾ ਕੱਢ ਦਿੱਤੀ”।
#ਮਹਿਕਮਾ_ਪੰਜਾਬੀ #mehkmapanjabi