ਮਲਾਇਕਾ ਅਰੋੜਾ ਨੇ ਅਰੁਜਨ ਕਪੂਰ ਨੂੰ ਵਿਆਹ ਲਈ ਕਿਹਾ ‘YES…!’ ਭੰਬਲਭੂਸੇ ‘ਚ ਵਧਾਈਆਂ ਦਾ ਲੱਗਿਆ ਤਾਂਤਾ Malaika Arora said ‘Yes’! Is she getting married to Arjun Kapoor? Rumours rife after Instagram post – Malaika Arora addressed rumours around her engagement to Arjun Kapoor and announced her new show, Moving in with Malaika. It will mark her OTT debut.
ਅਸਲ ‘ਚ ਮਲਾਇਕਾ ਅਰੋੜਾ ਨੇ ਆਪਣੇ ਹਾਲ ਹੀ ‘ਚ ਇੰਸਟਾਗ੍ਰਾਮ ਪੋਸਟ ‘ਚ ਬਲਸ਼ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦਾ ਕੈਪਸ਼ਨ ਪੜ੍ਹ ਕੇ ਹਰ ਕੋਈ ਹੈਰਾਨ ਹੈ। ਮਲਾਇਕਾ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ਲਿਖਿਆ ਹੈ,’‘I said YES…(ਅਤੇ ਮੈਂ ਕਿਹਾ ਹਾਂ…)’
Malaika Arora took to social media and clarified her “I said yes” post which kickstarted her engagement rumours. In a new post, Malaika shared, “I said YES to @disneyplushotstar for my new reality show #HotstarSpecials #MovinginwithMalaika where you will get to see me up close and personal, like never before. Umm, wait, what did you guys think I was talking about?” The show will stream on December 5 onwards.
ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਆਪਣੇ ਰਿਸ਼ਤੇ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਹੈ। ਦੋਵੇਂ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ। ਪਰ ਕੀ ਉਹ ਵਿਆਹ ਕਰਵਾਉਣ ਜਾ ਰਹੇ ਹਨ? ਹਾਲਾਂਕਿ ਅਰਜੁਨ ਅਤੇ ਮਲਾਇਕਾ ਇਸ ਸਵਾਲ ‘ਤੇ ਅਕਸਰ ਚੁੱਪ ਰਹਿੰਦੇ ਹਨ। ਪਰ ਮਲਾਇਕਾ ਅਰੋੜਾ ਦੀ ਨਵੀਂ ਇੰਸਟਾਗ੍ਰਾਮ ਪੋਸਟ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਮਲਾਇਕਾ ਅਰੋੜਾ ਨੇ ਇੰਸਟਾਗ੍ਰਾਮ ‘ਤੇ ਅਜਿਹਾ ਪੋਸਟ ਕੀਤਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ ਕਿ ਕੀ ਮਲਾਇਕਾ ਅਤੇ ਅਰਜੁਨ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਇੰਨਾ ਹੀ ਨਹੀਂ ਮਲਾਇਕਾ ਦੀ ਪੋਸਟ ਸਾਹਮਣੇ ਆਉਂਦੇ ਹੀ ਇਸ ਜੋੜੀ ਨੂੰ ਸੋਸ਼ਲ ਮੀਡੀਆ ‘ਤੇ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਅਸਲ ‘ਚ ਮਲਾਇਕਾ ਅਰੋੜਾ ਨੇ ਆਪਣੇ ਹਾਲ ਹੀ ‘ਚ ਇੰਸਟਾਗ੍ਰਾਮ ਪੋਸਟ ‘ਚ ਬਲਸ਼ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦਾ ਕੈਪਸ਼ਨ ਪੜ੍ਹ ਕੇ ਹਰ ਕੋਈ ਹੈਰਾਨ ਹੈ। ਮਲਾਇਕਾ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ਲਿਖਿਆ ਹੈ, ‘‘ I said YES…(ਅਤੇ ਮੈਂ ਕਿਹਾ ਹਾਂ…)’
ਮਲਾਇਕਾ ਦੀ ਇਸ ਪੋਸਟ ਤੋਂ ਲੋਕ ਹੈਰਾਨ ਹਨ ਅਤੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕੀ ਇਹ ਸੱਚਮੁੱਚ ਅਰਜੁਨ-ਮਲਾਇਕਾ ਦੇ ਵਿਆਹ ਦਾ ਸੰਕੇਤ ਹੈ ਜਾਂ ਇਹ ਸਿਰਫ ਇੱਕ ਪ੍ਰਮੋਸ਼ਨਲ ਰਣਨੀਤੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਿਤਾਰੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਮੋਸ਼ਨਲ ਗੱਲਾਂ ਸ਼ੇਅਰ ਕਰ ਚੁੱਕੇ ਹਨ।
ਇਸ ਤੋਂ ਪਹਿਲਾਂ ਸੋਨਾਕਸ਼ੀ ਸਿਨਹਾ ਵੀ ਆਪਣੀ ਰਿੰਗ ਦੀਆਂ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ, ਜੋ ਬਾਅਦ ‘ਚ ਉਸ ਦੇ ਨਵੇਂ ਬਿਜ਼ਨੈੱਸ ‘ਸੋਇਜ਼’ ਦੀ ਪ੍ਰਮੋਸ਼ਨ ਲਈ ਨਿਕਲੀ।
Earlier, many fans believed Malaika might have hinted about her engagement to boyfriend Arjun Kapoor. Now reacting to the news of the show, a fan wrote, “RIP to those who thought she said yes to Arjun Kapoor.” “I thought you said yes to Arjun Sir for marriage,” added another one.