ਹੁਣ ਜੈਸਮੀਨ ਸੈਂਡਲਾਸ ਨੇ ਪਾਰ ਕੀਤੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ, ਪੋਸਟ ‘ਚ ਵਰਤੀ ਇਹ ਭੱਦੀ ਸ਼ਬਦਾਵਲੀ – ਹੁਣ Jasmine Sandlas ਨੇ ਪਾਰ ਕੀਤੀਆਂ ਬੇ ਸ਼ ਰ ਮੀ ਦੀਆਂ ਸਾਰੀਆਂ ਹੱਦਾਂ, Post ‘ਚ ਵਰਤੀ ਇਹ ਭੱਦੀ ਸ਼ਬਦਾਵਲੀ

ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਜਦੋਂ ਤੋਂ ਪੰਜਾਬ ਆਈ ਹੈ, ਉਦੋਂ ਤੋਂ ਹੀ ਉਹ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਲਗਾਤਾਰ ਬਣੀ ਹੋਈ ਹੈ। ਪੰਜਾਬ ਆਉਂਦੇ ਹੀ ਉਸ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਤਿੱਖੇ ਨਿ ਸ਼ਾ ਨੇ ਵਿੰਨ੍ਹੇ ਅਤੇ ਇਸ ਤੋਂ ਬਾਅਦ ਨਵੇਂ ਗੀਤ ‘ਚ ਆਪਣੀ ਬੋ ਲ ਡ ਲੁੱਕ ਕਾਰਨ ਉਹ ਚਰਚਾ ਦਾ ਵਿਸ਼ਾ ਬਣੀ ਰਹੀ। ਜੈਸਮੀਨ ਸੈਂਡਲਾਸ ਆਪਣੇ ਗੀਤ ‘ਜੀ ਜਿਹਾ ਕਰਦਾ’ ਲਈ ਉਸ ਨੂੰ ਕਾਫ਼ੀ ਟਰੋਲ ਵੀ ਕੀਤਾ ਗਿਆ ਸੀ ਪਰ ਇਸ ਵਾਰ ਤਾਂ ਜੈਸਮੀਨ ਸੈਂਡਲਾਸ ਨੇ ਬੇ ਸ਼ ਰ ਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਦੱਸ ਦਈਏ ਕਿ ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ ‘ਤੇ ਅਜਿਹੀ ਪੋਸਟ ਪਾਈ, ਜਿਸ ‘ਚ ਉਸ ਨੇ ਬੇਹੱਦ ਅ ਸ਼ ਲੀ ਲ ਤੇ ਘਟੀਆ ਸ਼ ਬਦਾ ਵ ਲੀ ਦੀ ਵਰਤੋਂ ਕੀਤੀ ਹੈ। ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਆਪਣੇ ਘਰ ਕਪੂਰਥਲਾ ‘ਚ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕੀਤੀ, ਜਿਸ ‘ਚ ਉਸ ਨੇ ਲਿਖਿਆ, ”ਇੱਕ ਘਰ ਆ ਜਾਓ ਤਾਂ ਘਰ ਦਿਆਂ ਦੇ ਉਹੀ ਪੰਗੇ ਲੱਗੇ ਰਹਿੰਦੇ ਨੇ। ਕਦੇ ਇੱਧਰ ਜਾਓ ਤੇ ਕਦੇ ਉੱਧਰ। ਮੈਨੂੰ ਆਪਣੇ ਘਰ ਦਿਆਂ ਤੋਂ ਲੁਕਣ ਦੀ ਲੋੜ ਹੈ। ਇਸ ਸਮੇਂ ਘਰ ਦਿਆਂ ਨੇ ਬ** ‘ਚ ਬ** ਦਿੱਤੀ ਹੋਈ ਹੈ।” ਜੈਸਮੀਨ ਦੀ ਇਸ ਸੋਸ਼ਲ ਮੀਡੀਆ ਪੋਸਟ ‘ਤੇ ਲੋਕ ਕਿਸ ਤਰ੍ਹਾਂ ਰਿਐਕਟ ਕਰ ਰਹੇ ਹਨ, ਇਹ ਕਹਿਣਾ ਮੁਸ਼ਕਿਲ ਹੈ, ਕਿਉਂਕਿ ਉਸ ਨੇ ਇਹ ਪੋਸਟ ਸਟੋਰੀ ‘ਚ ਸ਼ੇਅਰ ਕੀਤੀ ਹੈ ਪਰ ਉਸ ਦੀ ਪੋਸਟ ਨੂੰ ਦੇਖ ਇਹ ਤਾਂ ਸਾਫ਼ ਹੈ ਕਿ ਉਸ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਦੱਸਣਯੋਗ ਹੈ ਕਿ ਜੈਸਮੀਨ ਸੈਂਡਲਾਸ ਜਦੋਂ ਤੋਂ ਪੰਜਾਬੀ ਆਈ ਹੈ, ਉਦੋਂ ਤੋਂ ਹੀ ਉਹ ਖੂਬ ਸੁਰਖੀਆਂ ਬਟੋਰ ਰਹੀ ਹੈ। ਪੰਜਾਬ ਆਉਂਦਿਆਂ ਹੀ ਉਹ ਸੋਨਮ ਬਾਜਵਾ ਦੇ ਸ਼ੋਅ ‘ਦਿਲ ਦੀਆਂ ਗੱਲਾਂ 2’ ‘ਚ ਨਜ਼ਰ ਆਈ।