Comedian and renowned personality Kapil Sharma left his fans and other celebrities shocked after sharing pictures of his physical transformation on Instagram. ਕਪਿਲ ਸ਼ਰਮਾ ਨੇ ਅਮਿਤਾਭ ਬੱਚਨ ਤੇ ਸਲਮਾਨ ਖਾਨ ਵਰਗੀਆਂ ਦਿੱਗਜ ਹਸਤੀਆਂ ਨੂੰ ਪਛਾੜਿਆ, ਇਸ ਮਾਮਲੇ ‘ਚ ਰਹੇ ਨੰਬਰ 1 #KapilSharma #celebrities #AmitabhBachchan #SalmanKhan

ਟੀਵੀ ‘ਤੇ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅਜ਼ ਦੀ ਭਰਮਾਰ ਹੈ। ਹਰ ਚੈਨਲ ‘ਤੇ ਕੋਈ ਨਾ ਕੋਈ ਰਿਐਲਿਟੀ ਸ਼ੋਅ ਦਰਸ਼ਕਾਂ ਵਿਚ ਸੁਰਖੀਆਂ ਬਟੋਰ ਰਹੇ ਹਨ। ਇਨ੍ਹਾਂ ਰਿਐਲਿਟੀ ਸ਼ੋਅਜ਼ ‘ਚ ਦਿੱਗਜ ਮਸ਼ਹੂਰ ਹਸਤੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਰਿਐਲਿਟੀ ਸ਼ੋਅਜ਼ ‘ਚ ਦ ਕਪਿਲ ਸ਼ਰਮਾ ਸ਼ੋਅ, ਬਿੱਗ ਬੌਸ 16 ਅਤੇ ਕੌਨ ਬਣੇਗਾ ਕਰੋੜਪਤੀ ਦੀ ਗੱਲ ਕੀਤੀ ਜਾ ਸਕਦੀ ਹੈ। ਇਹ ਰਿਐਲਿਟੀ ਸ਼ੋਅ ਕਾਫੀ ਮਸ਼ਹੂਰ ਹੋ ਰਹੇ ਹਨ। ਦੂਜੇ ਪਾਸੇ, ਓਰਮੈਕਸ ਨੇ ਸਭ ਤੋਂ ਮਸ਼ਹੂਰ ਨਾਨ-ਫਿਕਸ਼ਨ ਸ਼ਖਸੀਅਤਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਕਪਿਲ ਸ਼ਰਮਾ ਮੋਹਰੀ ਰਹੇ ਹਨ। ਜੀ ਹਾਂ, ਕਾਮੇਡੀ ਕਿੰਗ ਇਸ ਲਿਸਟ ‘ਚ ਟਾਪ ‘ਤੇ ਰਹੇ ਹਨ।

Kapil Sharma’s physical transformation is nothing short of impressive as he’s been quite vocal about his struggles with alcoholism and weight issues. Earlier this year, the star had even opened up about attending therapy sessions to address his depression.

He shared in a Netflix show, “We always believe that depression is something that happens outside (abroad). It doesn’t happen here,” he said, highlighting the lack of awareness about mental health issues in the country,”

ਆਰਮੈਕਸ ਦੀ ਇਸ ਲਿਸਟ ਦੀ ਗੱਲ ਕਰੀਏ ਤਾਂ ‘ਦ ਕਪਿਲ ਸ਼ਰਮਾ ਸ਼ੋਅ’ ਦੇ ਕਪਿਲ ਸ਼ਰਮਾ ਪਹਿਲੇ ਨੰਬਰ ‘ਤੇ ਰਹੇ ਹਨ। ਕੌਨ ਬਣੇਗਾ ਕਰੋੜਪਤੀ ਦੇ ਮੇਜ਼ਬਾਨ ਅਮਿਤਾਭ ਬੱਚਨ ਦੂਜੇ ਨੰਬਰ ‘ਤੇ ਤੇ ਬਿੱਗ ਬੌਸ 16 ਦੇ ਹੋਸਟ ਅਤੇ ਕੰਟੈਂਟ ਤੀਜੇ ਨੰਬਰ ‘ਤੇ ਸਲਮਾਨ ਖਾਨ, ਚੌਥੇ ‘ਤੇ ਅਬਦੂ ਰੋਜਿਕ ਅਤੇ ਪੰਜਵੇਂ ਨੰਬਰ ‘ਤੇ ਐਮਸੀ ਸਟੈਨ ਰਹੇ। ਇਸ ਤਰ੍ਹਾਂ ਇਨ੍ਹਾਂ ਪੰਜ ਹਸਤੀਆਂ ਨੇ ਲੋਕਪ੍ਰਿਅਤਾ ‘ਚ ਦਰਸ਼ਕਾਂ ‘ਚ ਜਗ੍ਹਾ ਬਣਾਈ ਹੈ।

ਫੈਨਜ਼ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਬਹੁਤ ਪਸੰਦ ਕਰਦੇ ਹਨ। ਹਰ ਹਫ਼ਤੇ ਇਸ ਵਿੱਚ ਮਸ਼ਹੂਰ ਹਸਤੀਆਂ ਆਉਂਦੀਆਂ ਹਨ ਅਤੇ ਕਪਿਲ ਸ਼ਰਮਾ ਉਨ੍ਹਾਂ ਨਾਲ ਖੂਬ ਮਸਤੀ ਕਰਦੇ ਹਨ। ਇਸ ਹਾਸੇ ਅਤੇ ਮਜ਼ਾਕ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਦਾ ਹੈ। ਕਪਿਲ ਸ਼ਰਮਾ ਜਲਦ ਹੀ ਫਿਲਮ ‘ਜਵਿਗਾਟੋ’ ‘ਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਨੰਦਿਤਾ ਦਾਸ ਨੇ ਕੀਤਾ ਹੈ।