Shehnaaz Gill breaks into an impromptu dance performance on ‘Zingaat’, her team tries to match steps. Shehnaaz Gill shared a fun behind-the-scenes video from her vanity van as she danced to Sairat’s Zingaat.

ਸ਼ਹਿਨਾਜ਼ ਗਿੱਲ (Shehnaaz Gill) ਆਪਣੇ ਅੰਦਾਜ਼ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਪ੍ਰਸ਼ੰਸਕ ਨਾ ਸਿਰਫ਼ ਉਸਦੀ ਖੂਬਸੂਰਤੀ ਸਗੋਂ ਸਾਦਗੀ ਉੱਪਰ ਵੀ ਆਪਣੀ ਜਾਨ ਵਾਰਦੇ ਹਨ। ਇਸ ਵਿਚਕਾਰ ਹੀ ਸ਼ਹਿਨਾਜ਼ ਦਾ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

Shehnaaz Gill has amassed a massive fan following on social media. Every few days, Shehnaaz drops some photos or videos to keep her fans hooked and they are there to cheer her. On Wednesday, Shehnaaz took to her Instagram stories and shared a fun behind-the-scenes video from what appears to be her vanity van. In the video, Shehnaaz and her team break into an impromptu dance performance to Sairat’s Zingaat.ਸ਼ਹਿਨਾਜ਼ ਗਿੱਲ (Shehnaaz Gill) ਆਪਣੇ ਅੰਦਾਜ਼ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਪ੍ਰਸ਼ੰਸਕ ਨਾ ਸਿਰਫ਼ ਉਸਦੀ ਖੂਬਸੂਰਤੀ ਸਗੋਂ ਸਾਦਗੀ ਉੱਪਰ ਵੀ ਆਪਣੀ ਜਾਨ ਵਾਰਦੇ ਹਨ। ਇਸ ਵਿਚਕਾਰ ਹੀ ਸ਼ਹਿਨਾਜ਼ ਦਾ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਤੁਸੀ ਵੀ ਵੇਖੋ ਸ਼ਹਿਨਾਜ਼ ਦਾ ਇਹ ਧਮਾਕੇਦਾਰ ਵੀਡੀਓ…

ਸ਼ਹਿਨਾਜ਼ ਗਿੱਲ ਆਪਣੀ ਟੀਮ ਦੇ ਨਾਲ ਜਾਹਨਵੀ ਕਪੂਰ ਦੀ ਫਿਲਮ ‘ਧੜਕ’ ਦੇ ਗੀਤ ‘ਜ਼ਿੰਗਾਟ’ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਦੇਖਦੇ ਹੀ ਦੇਖਦੇ ਵਾਇਰਲ ਹੋਣ ਲੱਗਾ। ਸ਼ਹਿਨਾਜ਼ ਗਿੱਲ ਦੀ ਮੁਸਕਰਾਹਟ ਅਤੇ ਕਿਊਟਨੈੱਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰ ਰਹੇ ਹਨ।

ਵਰਕਫਰੰਟ ਦੀ ਗੱਲ ਕਰਿਏ ਤਾਂ ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਆਪਣਾ ਸ਼ੋਅ ਟਾਕ ਸ਼ੋਅ ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ ਨੂੰ ਹੋਸਟ ਕਰਦੇ ਹੋਏ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦਾ ਸ਼ੋਅ ਵਿੱਚ ਪਹੁੰਚੇ ਸਿਤਾਰਿਆਂ ਨਾਲ ਗੱਲ ਕਰਨ ਦਾ ਅੰਦਾਜ਼ ਪ੍ਰਸ਼ੰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।