Aamir Khan’s Daughter Ira Khan Gets Engaged To Nupur Shikhare In Mumbai – The ceremony was attended by Aamir Khan, Reena Dutta and Kiran Rao among others ਆਮਿਰ ਖਾਨ ਦੀ ਬੇਟੀ ਇਰਾ ਖਾਨ ਨੇ ਨੂਪੁਰ ਸ਼ਿਖਰੇ ਨਾਲ ਕੀਤੀ ਮੰਗਣੀ, ਦੇਖੋ ਤਸਵੀਰਾਂ #punjabinews #latestnews #amirkhandaughter #irakhan

ਆਮਿਰ ਖਾਨ ਦੀ ਬੇਟੀ ਈਰਾ ਖਾਨ ਨੇ ਮੁੰਬਈ ‘ਚ ਇਕ ਸ਼ਾਨਦਾਰ ਸਮਾਰੋਹ ‘ਚ ਬੁਆਏਫ੍ਰੈਂਡ ਨੂਪੁਰ ਸ਼ਿਖਾਰੇ ਨਾਲ ਕੀਤੀ ਮੰਗਣੀ। ਇਸ ਸਮਾਰੋਹ ‘ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।ਆਮਿਰ ਖਾਨ ਦੀ ਧੀ ਇਰਾ ਖਾਨ ਨੇ 18 ਨਵੰਬਰ ਨੂੰ ਮੁੰਬਈ ਵਿੱਚ ਆਪਣੇ ਲੰਬੇ ਸਮੇਂ ਤੋਂ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਮੰਗਣੀ ਕੀਤੀ।ਆਮਿਰ ਖਾਨ, ਉਨ੍ਹਾਂ ਦੀ ਪਤਨੀ ਕਿਰਨ ਰੋਆ, ਭਤੀਜੇ ਇਮਰਾਨ ਖਾਨ ਤੋਂ ਲੈ ਕੇ ਆਸ਼ੂਤੋਸ਼ ਗੋਵਾਰੀਕਰ , ਪਰਿਵਾਰ ਅਤੇ ਦੋ ਦੂਜੇ ਪਾਸੇ ਆਮਿਰ ਖਾਨ ਚਿੱਟੇ ਰੰਗ ਦੇ ਪਹਿਰਾਵੇ ‘ਚ ਨਜਰ ਆ ਰਹੇ ਸੀ।


ਇਸ ਸਮਾਰੋਹ ਵਿੱਚ ਸ਼ਾਮਲ ਹੋਏ।ਇਰਾ ਖਾਨ ਆਪਣੀ ਮੰਗਣੀ ਵਾਲੇ ਦਿਨ ਲਾਲ ਪਹਿਰਾਵੇ ਵਿੱਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ। ਜਦਕਿ ਨੂਪੁਰ ਸ਼ਿਖਰੇ ਇੱਕ ਬ੍ਲੈਕ ਸੂਟ ‘ਚ ਨਜਰ ਆਏ। ਇਰਾ ਨੇ ਰੋਮਾਂਟਿਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਕਲਿੱਪ ‘ਚ ਇਰਾ ਹੋਰ ਲੋਕਾਂ ਦੇ ਨਾਲ ਦਰਸ਼ਕਾਂ ‘ਚ ਖੜ੍ਹੀ ਨਜ਼ਰ ਆ ਰਹੀ ਹੈ।

ਇਰਾ ਖਾਨ ਆਪਣੀ ਮੰਗਣੀ ਵਾਲੇ ਦਿਨ ਲਾਲ ਪਹਿਰਾਵੇ ਵਿੱਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ। ਜਦਕਿ ਨੂਪੁਰ ਸ਼ਿਖਰੇ ਇੱਕ ਬ੍ਲੈਕ ਸੂਟ ‘ਚ ਨਜਰ ਆਏ।

ਦੂਜੇ ਪਾਸੇ ਆਮਿਰ ਖਾਨ ਚਿੱਟੇ ਰੰਗ ਦੇ ਪਹਿਰਾਵੇ ‘ਚ ਨਜਰ ਆ ਰਹੇ ਸੀ। ਇਰਾ ਨੇ ਰੋਮਾਂਟਿਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਕਲਿੱਪ ‘ਚ ਇਰਾ ਹੋਰ ਲੋਕਾਂ ਦੇ ਨਾਲ ਦਰਸ਼ਕਾਂ ‘ਚ ਖੜ੍ਹੀ ਨਜ਼ਰ ਆ ਰਹੀ ਹੈ।2020 ‘ਚ ਰਿਲੇਸ਼ਨਸ਼ਿਪ ‘ਚ ਆਉਣ ਵਾਲੇ ਇਰਾ ਖਾਨ ਅਤੇ ਨੂਪੁਰ ਸ਼ਿਖਾਰੇ ਸੁਰਖੀਆਂ ‘ਚ ਰਹੇ । ਈਰਾ ਅਕਸਰ ਆਪਣੀਆਂ ਅਤੇ ਉਸਦੇ ਬੁਆਏਫ੍ਰੈਂਡ ਦੀਆਂ ਮਜ਼ੇਦਾਰ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਸੀ।

Ira Khan got engegd to her boyfriend Nupur Shikhare in Mumbai today. The pictures from Ira’s engagement ceremony is going viral on social media. In the pictures, Ira Khan can be seen wearing a gorgeous red gown, while her boyfriend Nupur Shikhare can be seen in a black suit.

The engagement ceremony was attended by Ira’s father Aamir Khan, mother Reena Dutta, Kiran Rao, Aamir Khan’s nephew Imran Khan and grandmother Zeenat Hussain. Aamir Khan, in the viral pictures, can be seen sporting an ethnic look. The actor is wearing kurta with matching dhoti.