ਪੰਜਾਬੀ ਮਾਡਲ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ(Shehnaaz Gill) ਦਾ ਗੁਰੂ ਰੰਧਾਵਾ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਗੁਰੂ ਰੰਧਾਵਾ (Guru Randhawa) ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਗੁਰੂ ਰੰਧਾਵਾ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ ।

ਪਰ ਸ਼ਹਿਨਾਜ਼ ਗਿੱਲ ਦੇ ਇਸ ਵੀਡੀਓ ਨੂੰ ਲੈ ਕੇ ਉਹ ਕੁਝ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਅਤੇ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ । ਲੋਕਾਂ ਨੇ ਕਈ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਹਨ । ਇੱਕ ਨੇ ਲਿਖਿਆ ਕਿ ‘ਏਨੀਂ ਜਲਦੀ ਭੁੱਲ ਗਈ ਸਿਧਾਰਥ ਸ਼ੁਕਲਾ ਨੂੰ’ ਇਕ ਹੋਰ ਨੇ ਕਿਹਾ ਕਿ ‘ਸ਼ਹਿਨਾਜ਼ ਗਿੱਲ ਨੂੰ ਇਸ ਤਰ੍ਹਾਂ ਖੁਸ਼ ਵੇਖ ਬਹੁਤ ਖੁਸ਼ੀ ਹੋਈ’ ।

ਇਸ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ । ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਬਿੱਗ ਬੌਸ ‘ਚ ਬਣੀ ਸੀ ਅਤੇ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਪਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ ਬੁਰੀ ਤਰ੍ਹਾਂ ਟੁੱਟ ਗਈ ਸੀ । ਪਰ ਹੁਣ ਉਹ ਹੌਲੀ ਹੌਲੀ ਇਸ ਦੁੱਖ ਤੋਂ ਨਿਕਲ ਰਹੀ ਹੈ ਅਤੇ ਜ਼ਿੰਦਗੀ ‘ਚ ਅੱਗੇ ਵਧ ਗਈ ਹੈ ।

Guru Randhawa ਤੇ Shehnaaz Gill ਦੀ ਇੱਕ ਹੋਰ Video ਮੁੜ ਹੋਈ Viral, Fans ਨੂੰ ਆ ਰਹੀ ਬੇਹੱਦ ਪਸੰਦ #GuruRandhawa #ShehnaazGill #Video #ViralVideo Shehnaaz Gill blushes as she dances with Guru Randhawa, fans react: ‘You both are looking fire’ – Guru Randhawa dropped a video of him dancing to his song Moon Rise with Shehnaaz Gill. The singer also asked fans if they should work together in a music video. Days after their fun videos and pictures from a Diwali party surfaced online, Guru Randhawa dropped a new video of him dancing with Shehnaaz Gill. In the clip, Guru is seen making Shehnaaz twirl to his song, Moon Rise. Shehnaaz is seen blushing, while shaking a leg with him. Guru also asked fans if they should do a proper music video together.

ਉੱਘੇ ਹਿੰਦੂ ਨੇਤਾ ਸੰਤੋਖ ਗਿੱਲ ਦੀ ਧੀ ਸ਼ਹਿਨਾਜ਼ ਕਥਿਤ ਪ੍ਰੇਮੀ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਬੁਰੀ ਤਰ੍ਹਾਂ ਟੁੱਟ ਗਈ ਸੀ – ਲੋਕਾਂ ਨੇ ਕਿਹਾ ਵਿਆਹ ਕਰਾ ਲਉ ਯਾਰ

Shehnaaz Gill-Guru Randhawa Dance Video: ਸ਼ਹਿਨਾਜ਼ ਗਿੱਲ (Shehnaaz Gill) ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸੁਰਖੀਆਂ ਵਿੱਚ ਰਹਿੰਦੀ ਹੈ। ਸ਼ਹਿਨਾਜ਼ ਆਪਣੀ ਜ਼ਿੰਦਗੀ ਦੀ ਹਰ ਵੱਡੀ ਅਤੇ ਛੋਟੀ ਅਪਡੇਟ ਦਿੰਦੀ ਰਹਿੰਦੀ ਹੈ। ਹਾਲ ਹੀ ‘ਚ ਅਦਾਕਾਰਾ ਨੇ ਇਕ ਹੋਰ ਨਵੀਂ ਪੋਸਟ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਦਰਅਸਲ, ਸ਼ਹਿਨਾਜ਼ ਪੰਜਾਬੀ ਗਾਇਕ ਗੁਰੂ ਰੰਧਾਵਾ (Guru Randhawa) ਨਾਲ ਇੱਕ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਦੋਵਾਂ ਦੇ ਡਾਂਸ ਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ।Shehnaaz Gill Enjoys A Beautiful Time With Guru Randhawa Under An Open Sky, Fans Say, ‘Shadi Karlo’

ਸ਼ਹਿਨਾਜ਼ ਗਿੱਲ (Shehnaaz Gill) ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸੁਰਖੀਆਂ ਵਿੱਚ ਰਹਿੰਦੀ ਹੈ। ਸ਼ਹਿਨਾਜ਼ ਆਪਣੀ ਜ਼ਿੰਦਗੀ ਦੀ ਹਰ ਵੱਡੀ ਅਤੇ ਛੋਟੀ ਅਪਡੇਟ ਦਿੰਦੀ ਰਹਿੰਦੀ ਹੈ। ਹਾਲ ਹੀ ‘ਚ ਅਦਾਕਾਰਾ ਨੇ ਇਕ ਹੋਰ ਨਵੀਂ ਪੋਸਟ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਦਰਅਸਲ, ਸ਼ਹਿਨਾਜ਼ ਪੰਜਾਬੀ ਗਾਇਕ ਗੁਰੂ ਰੰਧਾਵਾ (Guru Randhawa) ਨਾਲ ਇੱਕ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਦੋਵਾਂ ਦੇ ਡਾਂਸ ਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ…

ਦਰਅਸਲ, ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਵੱਲੋਂ ਵੀਡੀਓ ਨੂੰ ਆਪਣੇ-ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤਾ ਗਿਆ ਹੈ। ਇਸਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ‘ਪੈ ਗਈਆਂ ਸ਼ਾਮਾਂ’ ਨੇ ਮੇਰੀ ਪਸੰਦੀਦਾ ਸ਼ਹਿਨਾਜ਼ ਗਿੱਲ ਕੇ ਸਾਥ, ਕੀ ਅਸੀ ਇਕੱਠੇ ਵੀਡੀਓ ਕਰਿਏ”। ਦੱਸ ਦੇਈਏ ਕਿ ਦੋਵਾਂ ਸਿਤਾਰਿਆਂ ਨੇ ਹਰੇ ਰੰਗ ਦੇ ਕੱਪੜੇ ਪਾਏ ਹੋਏ ਸਨ। ਇਸ ਦੇ ਨਾਲ ਹੀ ਦੋਵੇਂ ਇਕ-ਦੂਜੇ ਨਾਲ ਕਪਲ ਡਾਂਸ ਕਰਦੇ ਨਜ਼ਰ ਆਏ, ਕੁਝ ਸਮੇਂ ਬਾਅਦ ਸ਼ਹਿਨਾਜ਼ ਨੇ ਗੁਰੂ ਰੰਧਾਵਾ ਦਾ ਮਜ਼ਾਕ ਉਡਾਇਆ ਜਦੋਂ ਉਹ ਮਸਤੀ ਕਰ ਰਹੇ ਸਨ।

ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦੋਵਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਤੇ ਕਈ ਲੋਕਾਂ ਨੇ ਕਾਫੀ ਕਮੈਂਟ ਵੀ ਕੀਤੇ, ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ”ਇਤਨੇ ਪਿਆਰੇ ਲਗ ਰਹੇ ਹੋ ਦੋਨੋਂ ਇਕੱਠੇ ਵੀਡੀਓ ਮੈਂ ਕਹਿੰਦੀ ਵੀਡੀਓ ਛੱਡੋ ਵਿਆਹ ਹੀ ਕਰਲੋ ਯਾਰ”। ਇੱਕ ਹੋਰ ਯੂਜ਼ਰ ਨੇ ਲਿਖਿਆ, “ਤੁਸੀਂ ਦੋਵੇਂ ਇਕੱਠੇ ਬਹੁਤ ਪਿਆਰੇ ਲੱਗ ਰਹੇ ਹੋ, ਕਿਰਪਾ ਕਰਕੇ ਜਲਦੀ ਇੱਕ ਵੀਡੀਓ ਬਣਾਓ।”

“…with my fav @shehnaazgill… Should we do a video together…” Guru Randhawa captioned the video he shared via Instagram Reels on Friday. In the clip shot outdoors at night in Dubai, Shehnaaz wore a green strapless dress, while Guru twinned with her in a dark green jacket. They were also seen joking and fighting with each other towards the end of the video.

Shehnaaz and Guru’s video left their fans impressed. “Woaaah. So beautiful,” commented a fan. Responding to Guru’s caption, one wrote, “Yes, you both are looking fire… video toh banta hai (a video of the two of you is a must).”