Ammy With Girlfriend: ਐਮੀ ਵਿਰਕ ਨੇ Girlfriend ਨੂੰ ਕੀਤਾ ਰੋਮਾਂਟਿਕ ਅੰਦਾਜ਼ ‘ਚ ਕੀਤਾ ਜਨਮਦਿਨ ਵਿਸ਼, ਸ਼ੇਅਰ ਕੀਤੀ Pic… ਕਲਾਕਾਰ ਵੱਲੋਂ ਦੂਜੀ ਵਾਰ Girlfriend ਨਾਲ ਤਸਵੀਰ ਸ਼ੇਅਰ ਕੀਤੀ ਗਈ ਹੈ…

Ammy Virk With Girlfriend: ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ(Ammy Virk) ਵੱਲੋਂ ਦੂਜੀ ਵਾਰ ਆਪਣੀ ਗਰਲਫ੍ਰੈਂਡ ਨਾਲ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਰਾਹੀਂ ਕਲਾਕਾਰ ਜਨਮਦਿਨ ਦੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਐਮੀ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੀ ਇਹ ਖਾਸ ਤਸਵੀਰ…

ਗਾਇਕ ਐਮੀ ਵਿਰਕ ਲਗਾਤਾਰ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰ ਰਹੇ ਹਨ। ਸ਼ੇਅਰ ਕੀਤੀ ਗਈ ਤਸਵੀਰ ਵਿੱਚ ਕਲਾਕਾਰ ਨੇ ਹਾਲੇ ਪ੍ਰੇਮਿਕਾ ਦਾ ਨਾਅ ਅਤੇ ਚਿਹਰੇ ਨੂੰ ਓਹਲੇ ਰੱਖਿਆ ਹੋਇਆ ਹੈ। ਹਾਲਾਂਕਿ ਪ੍ਰਸ਼ੰਸ਼ਕ ਵੀ ਐਮੀ ਦੀ ਜੋੜੀ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਵਰਕਫਰੰਟ ਦੀ ਗੱਲ ਕਰਿਏ ਤਾਂ ਐਮੀ ਲਗਾਤਾਰ ਆਪਣੀ ਫਿਲਮ ਓਏ ਮੱਖਣਾ ਦੇ ਗੀਤਾਂ ਦੇ ਚੱਲਦੇ ਵੀ ਸੁਰਖੀਆਂ ਬਟੋਰ ਰਹੇ ਹਨ। ਫਿਲਮ ਦੇ ਗੀਤ ਚੰਨ ਸਿਤਾਰੇ ਦੀ ਗੱਲ ਕਰਿਏ ਤਾਂ ਉਸ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ।