Virat Kohli and Anushka Sharma in Uttarakhand: Couple travels like locals, spends time at an ashram
Pictures of Virat and Anushka have gone viral on social media platforms, which show the power couple spending some relaxed moments at an ashram in Uttarakhand
ਕਰੋੜਾਂ ਦੀ ਕਮਾਈ ਕਰਨ ਵਾਲੀ ਜੋੜੀ Virushka ਨੇ ਕਿਰਾਏ ‘ਤੇ ਲਿਆ ਛੋਟਾ ਜਿਹਾ ਘਰ! ਜਿਸਦਾ ਕਰਾਇਆ ਹੈ ਕਰੀਬ 2.5 ਲੱਖ – ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਅਤੇ ਸਟਾਰ ਕ੍ਰਿਕਟਰ Virat Kohli ਅਕਸਰ ਆਪਣੀਆਂ ਇੰਸਟਾ ਪੋਸਟਾਂ ਨਾਲ ਆਪਣੇ ਫੈਨਸ ਨੂੰ ਹੈਰਾਨ ਕਰ ਦਿੰਦੇ ਹਨ।
Aayeeeee Cutiessss ❤❤#Virushka 🧿 pic.twitter.com/mJxvRPTcGR
— Shreya TejRan ♥ Virushka ♥ (@ShreyaTejran) November 19, 2022
ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਅਤੇ ਸਟਾਰ ਕ੍ਰਿਕਟਰ Virat Kohli ਅਕਸਰ ਆਪਣੀਆਂ ਇੰਸਟਾ ਪੋਸਟਾਂ ਨਾਲ ਆਪਣੇ ਫੈਨਸ ਨੂੰ ਹੈਰਾਨ ਕਰ ਦਿੰਦੇ ਹਨ। ਹੁਣ ਇਕ ਵਾਰ ਫਿਰ ਉਨ੍ਹਾਂ ਨੇ ਮੁੰਬਈ ‘ਚ ਕਿਰਾਏ ਦਾ ਫਲੈਟ ਲੈ ਕੇ ਆਪਣੇ ਫੈਨਸ ਨੂੰ ਹੈਰਾਨ ਕਰ ਦਿੱਤਾ। ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਜੋੜੇ ਦੇ ਨਵੇਂ ਮਕਾਨ ਦਾ ਕਿਰਾਇਆ ਹੈ, ਜਿਸ ਨੂੰ ਸੁਣ ਕੇ ਕਿਸੇ ਦਾ ਵੀ ਸਿਰ ਚਕਰਾ ਜਾਏਗਾ।
ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਕ੍ਰਿਕਟਰ ਵਿਰਾਟ ਕੋਹਲੀ ਲਈ ਲਾਈਮਲਾਈਟ ‘ਚ ਆਉਣਾ ਕੋਈ ਨਵੀਂ ਗੱਲ ਨਹੀਂ। ਹੁਣ ਖਬਰ ਆ ਰਹੀ ਹੈ ਕਿ ਇਸ ਸਟਾਰ ਜੋੜੀ ਨੇ ਮੁੰਬਈ ‘ਚ ਕਿਰਾਏ ਦਾ ਫਲੈਟ ਲਿਆ। ਦੋਵਾਂ ਨੇ ਕਿਰਾਏ ‘ਤੇ ਨਵਾਂ ਘਰ ਲੈ ਕੇ ਫੈਨਸ ਨੂੰ ਹੈਰਾਨ ਕਰ ਦਿੱਤਾ। ਰਿਪੋਰਟਾਂ ਦੀ ਮੰਨੀਏ ਤਾਂ ਇਸ ਫਲੈਟ ਦਾ ਕਿਰਾਇਆ ਸੁਣ ਕੇ ਕੋਈ ਵੀ ਹੈਰਾਨ ਰਹਿ ਸਕਦਾ ਹੈ। ਇੱਥੇ ਹਰ ਕੋਈ ਸੋਚਣ ਲਈ ਮਜਬੂਰ ਹੈ ਕਿ ਇੰਨੇ ਘਰ ਹੋਣ ਦੇ ਬਾਵਜੂਦ ਇਸ ਜੋੜੇ ਨੂੰ ਕਿਰਾਏ ‘ਤੇ ਮਕਾਨ ਕਿਉਂ ਲੈਣਾ ਪਿਆ।
ਦੱਸ ਦਈਏ ਕਿ ,ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਜੋ ਨਵਾਂ ਘਰ ਕਿਰਾਏ ‘ਤੇ ਲਿਆ , ਉਹ ਕਿਸੇ ਨੂੰ ਵੀ ਹੈਰਾਨ ਕਰ ਸਕਦਾ ਹੈ। ਅਨੁਸ਼ਕਾ ਅਤੇ ਵਿਰਾਟ ਨੇ ਮੁੰਬਈ ਦੇ ਜੁਹੂ ‘ਚ ਕਿਰਾਏ ‘ਤੇ ਫਲੈਟ ਲਿਆ। ਇਹ ਆਲੀਸ਼ਾਨ ਫਲੈਟ ਹਾਈ ਰਾਈਜ਼ ਬਿਲਡਿੰਗ ਦੀ ਚੌਥੀ ਮੰਜ਼ਿਲ ‘ਤੇ ਹੈ ਤੇ 1650 ਵਰਗ ਫੁੱਟ ‘ਚ ਫੈਲੇ ਇਸ ਫਲੈਟ ਦਾ ਕਿਰਾਇਆ 2.76 ਲੱਖ ਰੁਪਏ ਪ੍ਰਤੀ ਮਹੀਨਾ ਦੱਸਿਆ ਜਾ ਰਿਹਾ ਹੈ।
Virat Kohli and Anushka Sharma Visited Baba Neeb Karori's Ashram In Kakdi Ghat, Nainital Today. 🙏❣#Virushka @imVkohli @AnushkaSharma pic.twitter.com/aYwhXUgzFr
— virat_kohli_18_club (@KohliSensation) November 18, 2022
ਉਹਨਾਂ ਨੇ ਮੁੰਬਈ ਦੇ ਜੁਹੂ ‘ਚ ਜੋ ਫਲੈਟ ਕਿਰਾਏ ‘ਤੇ ਲਿਆ ਹੈ, ਉਹ ਕਾਫੀ ਆਲੀਸ਼ਾਨ ਹੈ। ਇਸ ਜੋੜੀ ਦਾ ਫਲੈਟ ਹਾਈ ਰਾਈਜ਼ ਬਿਲਡਿੰਗ ਦੀ ਚੌਥੀ ਮੰਜ਼ਿਲ ‘ਤੇ ਹੈ। ਖਬਰਾਂ ਮੁਤਾਬਕ 1650 ਵਰਗ ਫੁੱਟ ‘ਚ ਫੈਲੇ ਇਸ ਫਲੈਟ ਦਾ ਕਿਰਾਇਆ 2.76 ਲੱਖ ਰੁਪਏ ਪ੍ਰਤੀ ਮਹੀਨਾ ਹੈ, ਜੋ ਕਿ ਬਹੁਤ ਹੈਰਾਨੀਜਨਕ ਹੈ। ਯਾਨੀ ਕਿ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਲਗਜ਼ਰੀ ਫਲੈਟ ਦਾ ਹਰ ਮਹੀਨੇ ਕਰੀਬ ਤਿੰਨ ਲੱਖ ਰੁਪਏ ਕਿਰਾਇਆ ਦੇਣਗੇ।
ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਅਕਤੂਬਰ ‘ਚ ਗਾਇਕ ਕਿਸ਼ੋਰ ਕੁਮਾਰ ਦਾ ਬੰਗਲਾ ਕਿਰਾਏ ‘ਤੇ ਲਿਆ। ਦੱਸਿਆ ਜਾ ਰਿਹਾ ਹੈ ਕਿ ਵਿਰਾਟ-ਅਨੁਸ਼ਕਾ ਨੇ ਮਸ਼ਹੂਰ ਸਿੰਗਰ ਦਾ ਬੰਗਲਾ ਕਿਰਾਏ ‘ਤੇ ਲੈ ਕੇ ਉੱਥੇ ਰੈਸਟੋਰੈਂਟ ਖੋਲ੍ਹਿਆ। ਇੰਨਾ ਹੀ ਨਹੀਂ ਮੀਡੀਆ ਰਿਪੋਰਟਾਂ ਤੋਂ ਇਹ ਵੀ ਸਾਹਮਣੇ ਆਇਆ ਕਿ ਵਿਰਾਟ ਅਤੇ ਅਨੁਸ਼ਕਾ ਨੇ ਆਪਣੇ ਨਵੇਂ ਘਰ ਲਈ ਸਾਢੇ ਸੱਤ ਲੱਖ ਰੁਪਏ ਜਮ੍ਹਾ ਕਰਵਾਏ।
ਦੱਸ ਦੇਈਏ ਕਿ ”ਵਰਲੀ ਦੀ ਓਮਕਾਰ” ਬਿਲਡਿੰਗ ਦੀ 35ਵੀਂ ਮੰਜ਼ਿਲ ‘ਤੇ ਅਨੁਸ਼ਕਾ-ਵਿਰਾਟ ਦਾ ਆਪਣਾ ਫਲੈਟ ਹੈ। ਵਿਰਾਟ-ਅਨੁਸ਼ਕਾ ਦੇ ਆਲੀਸ਼ਾਨ ਫਲੈਟ ਦੀ ਕੀਮਤ ਕਰੀਬ 34 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੰਨਾ ਹੀ ਨਹੀਂ ਵਿਰਾਟ-ਅਨੁਸ਼ਕਾ ਦੀ ਦੂਜੀ ਜਾਇਦਾਦ ਵੀ ਵਰਸੋਵਾ ‘ਚ ਹੈ ਤੇ ਉਥੇ ਉਸ ਦਾ ਆਪਣਾ ਆਲੀਸ਼ਾਨ ਫਲੈਟ ਵੀ ਹੈ।
More Pics Of @imVkohli And @AnushkaSharma At Baba Neem Karoli's Ashram In Kakdi Ghat, Nainital Today. 🙏❣
.
.
📷IG: @/insta__monk #Virushka #NeemKaroliBaba pic.twitter.com/hkBoFfm1KG— virat_kohli_18_club (@KohliSensation) November 18, 2022