‘Bhalai Ka Zamana Nahi Raha!’ Say Fans As Dipika Kakar Trips & Shows Attitude To Helpful Man – ਡਿੱਗਦੀ ਨੂੰ ਬਚਾਉਣ ਵਾਲੇ ‘ਤੇ ਹੀ ਭੜਕੀ ਐਕਟਰ Dipika Kakar, ਨੇਟੀਜ਼ਨਸ ਨੇ ਇੰਝ ਲਾਈ ਕਲਾਸ – ਹਾਲ ਹੀ ‘ਚ ਟੀਵੀ ਐਕਟਰਸ ਦੀਪਿਕਾ ਕੱਕੜ ਨੂੰ ਉਸ ਵਿਅਕਤੀ ਪ੍ਰਤੀ ਗਲਤ ਰਵੱਈਆ ਦਿਖਾਉਣ ਲਈ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ, ਜਿਸ ਨੇ ਉਸ ਨੂੰ ਡਿੱਗਣ ਤੋਂ ਬਚਾਉਣ ‘ਚ ਮਦਦ ਕੀਤੀ ਸੀ।

The video shows theSasural Simar Ka actress exiting the venue flanked by people who look like her bodyguards.

Dipika ends up stumbling and losing her balance, which prompts one of the men beside her to reach for her arm in a bid to prevent her from falling.

But, once the star had regained her balance, she gestured rudely at the helpful samaritan. Her raising her fingers sternly seems to have rubbed netizens the wrong way.

Dipika Kakar Viral Video: ਟੈਲੀਵਿਜ਼ਨ ਐਕਟਰਸ ਦੀਪਿਕਾ ਕੱਕੜ ਆਪਣੀ ਪਿਆਰ ਭਰੀ ਸ਼ਖਸੀਅਤ ਲਈ ਜਾਣੀ ਜਾਂਦੀ ਹੈ ਪਰ ਇਸ ਵਾਰ ਅਸੀਂ ਉਸ ਦਾ ਇੱਕ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ। ਜਿਸ ਕਰਕੇ ਉਸ ਨੂੰ ਵਿਅਕਤੀ ਪ੍ਰਤੀ ਦੁਰਵਿਵਹਾਰ ਲਈ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ ਜਿਸ ਨੇ ਉਸ ਨੂੰ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਆਓ ਤੁਹਾਨੂੰ ਇਸਦੀ ਵੀਡੀਓ ਦਿਖਾਉਂਦੇ ਹਾਂ।

ਦੱਸ ਦਈਏ ਕਿ ਦੀਪਿਕਾ ਕੱਕੜ ਵੀਡੀਓ ਨੇ ਹਾਲ ਹੀ ਵਿੱਚ ਦਾਦਾ ਸਾਹਿਬ ਫਾਲਕੇ ਆਈਕਨ ਅਵਾਰਡਸ ‘ਚ ਸ਼ਿਰਕਤ ਕੀਤੀ। ਉਹ ਆਪਣੇ ਪਤੀ ਸ਼ੋਏਬ ਇਬਰਾਹਿਮ ਨਾਲ ਈਵੈਂਟ ‘ਚ ਸ਼ਾਮਲ ਹੋਈ। ਬਲੈਕ ਕਲਰ ਦੀ ਜੋੜੀ ‘ਚ ਇਹ ਜੋੜਾ ਕਾਫੀ ਵਧੀਆ ਲੱਗ ਰਿਹਾ ਸੀ। ਜਦੋਂ ਦੀਪਿਕਾ ਇਵੈਂਟ ਤੋਂ ਵਾਪਸ ਆਉਣ ਲੱਗੀ ਤਾਂ ਉਸ ਨਾਲ ਇਹ ਘਟਨਾ ਵਾਪਰ ਗਈ।
Here are some of their reactions:

“Sir why even u went to help her,”

“Latest Example of “Bhalai ka jamana nai Raha (you shouldn’t good for others)”

“unnecessary attitude….. He was genuinely trying to help her. It would hv been good if she had fallen.. let her be on her own.”
ਇੱਕ ਪਾਪਰੈਜ਼ੀ ਪੇਜ਼ ਨੇ ਦੀਪਿਕਾ ਦੇ ਡਿੱਗਣ ਦਾ ਵੀਡੀਓ ਸ਼ੇਅਰ ਕੀਤਾ ਜਿਸ ‘ਚ ਉਸ ਦੇ ਇੱਕ ਫੈਨਸ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਸ ਆਦਮੀ ਪ੍ਰਤੀ ਉਸਦੇ ਰਵੱਈਆ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਨੇ ਬਗੈਰ ਕਿਸੇ ਮਾੜੇ ਇਰਾਦੇ ਤੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਐਕਟਰਸ ਦੀ ਪ੍ਰਤੀਕਿਰਿਆ ਦੇਖ ਕੇ ਲੋਕ ਵੀ ਦੰਗ ਰਹਿ ਗਏ। ਦੀਪਿਕਾ ਨੇ ਉਸ ਦਾ ਧੰਨਵਾਦ ਕਰਨ ਦੀ ਬਜਾਏ ਉਸ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ।

ਦੀਪਿਕਾ ਦਾ ਇਹ ਵੀਡੀਓ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ। ਇਸ ‘ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਨੇ ਲਿਖਿਆ, ‘ਬਲੋਗ ਵਿਚ ਇੰਨੇ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹੋ ਅਤੇ ਅਸਲ ਜ਼ਿੰਦਗੀ ਵਿਚ ਤੁਸੀਂ ਸਿਰਫ ਉਨ੍ਹਾਂ ਨੂੰ ਆਪਣੀਆਂ ਅੱਖਾਂ ਦਿਖਾਉਂਦੇ ਹੋ ਜੋ ਮਦਦ ਕਰਨਾ ਚਾਹੁੰਦੇ ਹਨ। ਵਾਹ ਕੀ ਰਵੱਈਆ ਹੈ ਮੈਡਮ… ਜੇ ਇਹੀ ਸਟਾਈਲ ਵੀਲੌਗ ਵਿਚ ਰੱਖਾਉਂਦੀ ਤਾਂ ਮਜ਼ਾ ਆਉਂਦਾ।’ ਇੱਕ ਹੋਰ ਨੇ ਲਿਖਿਆ, ‘ਇਹ ਹੈ ਇਸ ਦਾ ਅਸਲੀ ਚਿਹਰਾ…’।