Arshdeep Singh performs ‘Bhangra’ in viral video after Team India arrive in Hamilton for 2nd ODI vs NZ ‘ਜਿੱਥੇ ਜਾਣ ਪੰਜਾਬੀ ਵੱਖਰੀ ਟੌਹਰ ਬਣਾ ਲੈਂਦੇ’ – ਭਾਰਤੀ ਟੀਮ ਸਮੇਤ ਹੈਮਿਲਟਨ ਪਹੁੰਚੇ ਅਰਸ਼ਦੀਪ ਸਿੰਘ ਨੇ ਪਾਇਆ ਭੰਗੜਾ

IND vs NZ 2nd ODI: ਭਾਰਤ ਨੂੰ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ਵਿੱਚ 7 ​​ਵਿਕਟਾਂ ਨਾਲ ਹਰਾਇਆ। ਹੁਣ ਦੂਜੇ ਮੈਚ ‘ਚ ਟੀਮ ਇੰਡੀਆ ਸੀਰੀਜ਼ ਬਚਾਉਣ ਦੇ ਇਰਾਦੇ ਨਾਲ ਉਤਰੇਗੀ।After a loss in the first ODI vs New Zealand, Team India will look to bounce back in style during the 2nd ODI at Seddon Park in Hamilton. Arshdeep Singh and Umran Malik made their debuts in the game as India failed to defend a huge score of 306 on the board.

IND vs NZ 2nd ODI: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ (ODI series, India and New Zealand) ਦਾ ਦੂਜਾ ਮੈਚ ਐਤਵਾਰ 27 ਨਵੰਬਰ ਨੂੰ ਹੈਮਿਲਟਨ ਦੇ ਸੇਡਨ ਪਾਰਕ ਵਿੱਚ ਖੇਡਿਆ ਜਾਣਾ ਹੈ। ਇਸ ਦੇ ਲਈ ਭਾਰਤੀ ਟੀਮ ਇੱਥੇ ਪਹੁੰਚ ਗਈ ਹੈ। ਬੀਸੀਸੀਆਈ (BCCI) ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਸ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਪਹਿਲਾ ਮੈਚ ਹਾਰਨ ਤੋਂ ਬਾਅਦ ਵੀ ਸਾਰੇ ਭਾਰਤੀ ਖਿਡਾਰੀ ਕਾਫੀ ਸ਼ਾਨਦਾਰ ਮੁਡ ‘ਚ ਨਜ਼ਰ ਆਏ। ਇਸ ਵੀਡੀਓ ‘ਚ ਅਰਸ਼ਦੀਪ ਸਿੰਘ ਭੰਗੜਾ (Arshdeep Singh Bhangra Video) ਪਾਉਂਦੇ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਹੀ ਸੰਜੂ ਸੈਮਸਨ ਵਿਕਟਰੀ ਦਾ ਨਿਸ਼ਾਨ ਦਿਖਾਉਂਦੇ ਹੋਏ ਨਜ਼ਰ ਆਏ ਤੇ ਉਨ੍ਹਾਂ ਨੇ ਕਿਹਾ, ਹੈਮਿਲਟਨ ‘ਚ ਤੁਹਾਡਾ ਸੁਆਗਤ ਹੈ। ਹੈਮਿਲਟਨ ਪਹੁੰਚਣ ਤੋਂ ਬਾਅਦ ਭਾਰਤੀ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਰਿਸ਼ਭ ਪੰਤ ਅਤੇ ਉਮਰਾਨ ਮਲਿਕ ਸਮੇਤ ਟੀਮ ਦੇ ਹੋਰ ਮੈਂਬਰ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੰਦੇ ਨਜ਼ਰ ਆਏ। ਬੀਸੀਸੀਆਈ ਨੇ ਇਸ ਨਾਲ ਸਬੰਧਤ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ‘ਹੈਮਿਲਟਨ ਤੋਂ ਹੈਲੋ।’

ਦੱਸ ਦਈਏ ਕਿ ਇਸ ਤੋਂ ਪਹਿਲਾਂ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤੀ ਬੱਲੇਬਾਜ਼ਾਂ ਦਾ ਚੰਗਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਸੀ। ਦੂਜੇ ਪਾਸੇ ਉਮਰਾਨ ਮਲਿਕ ਨੂੰ ਛੱਡ ਕੇ ਬਾਕੀ ਸਾਰੇ ਗੇਂਦਬਾਜ਼ੀ ‘ਚ ਕਾਫੀ ਨਿਰਾਸ਼ ਨਜ਼ਰ ਆਏ। ਨਤੀਜੇ ਵਜੋਂ ਭਾਰਤੀ ਟੀਮ 306 ਦੌੜਾਂ ਬਣਾਉਣ ਤੋਂ ਬਾਅਦ ਵੀ ਇਹ ਮੈਚ 7 ਵਿਕਟਾਂ ਨਾਲ ਹਾਰ ਗਈ।

ਨਿਊਜ਼ੀਲੈਂਡ ਲਈ ਟਾਮ ਲੈਥਮ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡ ਕੇ ਮੈਚ ਨੂੰ ਭਾਰਤ ਦੀ ਪਕੜ ਤੋਂ ਦੂਰ ਕਰ ਦਿੱਤਾ। ਹਾਰਦਿਕ ਪੰਡਿਯਾ ਦੀ ਕਪਤਾਨੀ ‘ਚ ਟੀ-20 ਸੀਰੀਜ਼ 1-0 ਨਾਲ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ ਦੀ ਨਜ਼ਰ ਪਹਿਲਾ ਵਨਡੇ ਹਾਰਨ ਤੋਂ ਬਾਅਦ ਜ਼ਬਰਦਸਤ ਵਾਪਸੀ ‘ਤੇ ਹੋਵੇਗੀ। ਇਸ ਤੋਂ ਪਹਿਲਾਂ ਸ਼ਿਖਰ ਧਵਨ ਦੀ ਕਪਤਾਨੀ ‘ਚ ਭਾਰਤ ਨੇ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਵੀ ਜਿੱਤੀ ਸੀ।India made a good start with the ball as New Zealand were reeling at 88-3 with Umran’s double-striker and Shardul Thakur’s wicket of Finn Allen giving the visitors an edge. However, Tom Latham and Kane Williamson’ 211-run unbeaten stand took the hosts home with 17 balls to spare. Latham scored a career best score of 146 while WIlliamson made 94 runs.

ਵਨਡੇ ਸੀਰੀਜ਼ ਲਈ ਭਾਰਤੀ ਟੀਮ – ਸ਼ਿਖਰ ਧਵਨ (ਸੀ), ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਰਿਸ਼ਭ ਪੰਤ, ਸੰਜੂ ਸੈਮਸਨ, ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਦੀਪਕ ਚਾਹਰ, ਉਮਰਨ , ਕੁਲਦੀਪ ਸੇਨ

The first ODI saw Arshdeep Singh and Umran Malik make their debuts for Team India. While Arshdeep has taken the world by storm in T20I cricket and was among the best bowlers in the recently concluded T20 World Cup, he was yet to play a 50-over game