Actress Katrina Kaif Spotted At Airport Departure Arrival – ਵਿਆਹ ਅਟੈਂਡ ਕਰ ਕੇ ਵਾਪਸ ਆਈ ਕੈਟਰੀਨਾ ਕੈਫ਼, ਪੰਜਾਬੀ ਸੂਟ ਤੇ ਜੁੱਤੀ ‘ਚ ਖੂਬ ਜਚ ਰਹੀ ਕੈਟਰੀਨਾ

Katrina Kaif sparks pregnancy rumours yet again as she steps out in beige kurta ਐਕਟਰਸ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ‘ਮੇਰੀ ਕ੍ਰਿਸਮਸ’ ਦੀ ਸ਼ੂਟਿੰਗ ‘ਚ ਬਿਜ਼ੀ ਹੈ।ਇਸ ਫਿਲਮ ‘ਚ ਉਹ ਦੱਖਣ ਦੇ ਸੁਪਰਸਟਾਰ ਵਿਜੇ ਸੇਤੁਪਤੀ ਦੇ ਨਾਲ ਨਜ਼ਰ ਆਏਗੀ।

Katrina Kaif’s latest photos from the airport have gone viral on the Internet. This time, it is not because of her sartorial choices but because rumours are rife that the Bollywood actress is pregnant. ਐਕਟਰਸ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ‘ਮੇਰੀ ਕ੍ਰਿਸਮਸ’ ਦੀ ਸ਼ੂਟਿੰਗ ‘ਚ ਬਿਜ਼ੀ ਹੈ।ਇਸ ਫਿਲਮ ‘ਚ ਉਹ ਦੱਖਣ ਦੇ ਸੁਪਰਸਟਾਰ ਵਿਜੇ ਸੇਤੁਪਤੀ ਦੇ ਨਾਲ ਨਜ਼ਰ ਆਏਗੀ।ਇਹ ਪਹਿਲਾ ਮੌਕਾ ਹੈ ਜਦੋਂ ਕੈਟਰੀਨਾ ਵਿਜੇ ਸੇਤੁਪਤੀ ਦੇ ਨਾਲ ਸਕਰੀਨ ਸ਼ੇਅਰ ਕਰੇਗੀ।ਇਨ ਦਿਨ੍ਹੀਂ ਫਿਲਮ ਦੀ ਸ਼ੂਟਿੰਗ ‘ਚ ਬਿਜ਼ੀ ਕੈਟਰੀਨਾ ਆਪਣੇ ਬਿਜ਼ੀ ਸ਼ੈਡਿਊਲ ‘ਚੋਂ ਸਮਾਂ ਕੱਢ ਕੇ ਇਕ ਵਿਆਹ ‘ਚ ਸ਼ਾਮਿਲ ਹੋਣ ਲਈ ਜੋਧਪੁਰ ਪਹੁੰਚੀ।

Katrina Kaif’s latest airport look has once again caught the attention of netizens. As the actress stepped out in a loosely fitted kurta, fans were quick to ask if the actress is expecting a child with husband Vicky Kaushal. ਜਿੱਥੇ ਉਨਾਂ੍ਹ ਨੇ ਆਪਣੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ।ਉਥੇ ਉਹ ਵਿਆਹ ਅਟੈਂਡ ਕਰ ਕੇ ਮੁੰਬਈ ਤੋਂ ਵਾਪਸ ਆਈ ਹੈ।ਸੋਮਵਾਰ ਨੂੰ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ। ਤਸਵੀਰਾਂ ‘ਚ, ਕੈਟਰੀਨਾ ਵਾਈਟ ਰੇਸ਼ਮੀ ਕੁੜਤੀ ਦੇ ਨਾਲ ਮੈਚਿੰਗ ਪਲਾਜ਼ੋ ਪੈਂਟ ‘ਚ ਖੂਬਸੂਰਤ ਦਿਸੀ।

Katrina Kaif was spotted at the airport in a beautiful beige suit which she paired up with an orange dupatta. The actress looked charming in the loose fitted kurta as she prepared for her next travel. ਉਨ੍ਹਾਂ ਨੇ ਆਪਣੇ ਇਸ ਸੂਟ ਦੇ ਨਾਲ ਪ੍ਰਿੰਟੇਡ ਸੰਤਰੀ ਦੁਪੱਟਾ ਕੈਰੀ ਕੀਤਾ ਸੀ।ਉਨ੍ਹਾਂ ਨੇ ਆਪਣੇ ਲੁੱਕ ਨੂੰ ਹੋਰ ਬਿਹਤਰ ਬਣਾਉਣ ਲਈ ਮੈਚਿੰਗ ਪੰਜਾਬੀ ਜੁੱਤੀ ਪੇਅਰ ਕੀਤੀ ਸੀ।

Soon after photos and videos of Katrina Kaid from the airport surfaced online, rumours about her pregnancy began floating. Netizens were quick to conclude that the actress is expecting her first child with Vicky Kaushal. However, neither of the actors has said anything about it. ਕੈਟਰੀਨਾ ਦੀ ਇਹ ਜੁੱਤੀ ਫਿਜ਼ੀ ਗੌਬਲੇਟ ਲੈਬਲ ਤੋਂ ਹੈ ਜਿਸਦੀ ਕੀਮਤ 2990 ਹੈ।ਕੈਟਰੀਨਾ ਨੇ ਮਿਨੀਮਮ ਮੇਅਕਪ ਕੀਤਾ ਸੀ।ਉਨ੍ਹਾਂ ਨੇ ਆਪਣੇ ਏਥਨਿਕ ਏਅਰਪੋਟ ਲੁੱਕ ਨੂੰ ਪੂਰਾ ਕਰਨ ਲਈਓਵਰਸਾਈਜ਼ਡ ਸ਼ੇਡਸ਼ ਨੂੰ ਚੁਣਿਆ ਸੀ।ਕੈਟਰੀਨਾ ਦੀਆਂ ਇਹ ਤਸਵੀਰਾਂ ਸ਼ੋਸ਼ਲ਼ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।ਫੈਨਜ਼ ਉਨਾਂ੍ਹ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

ਕੈਟਰੀਨਾ ਆਲੀਆ ਭੱਟ ਤੇ ਪ੍ਰਿਯੰਕਾ ਚੋਪੜਾ ਦੇ ਨਲਾ ‘ਜੀ ਲੇ ਜਰਾ’ ‘ਚ ਵੀ ਹੈ। ਇਸ ਫਿਲਮ ਦੀ ਸ਼ੂਟਿੰਗ 2023 ‘ਚ ਸ਼ੁਰੂ ਹੋਵੇਗੀ।ਆਲ-ਗਰਲਜ਼ ਰੋਡ ਟ੍ਰਿਪ ਫਿਲਮ ਦਾ ਨਿਰਦੇਸ਼ਨ ਫਰਹਾਨ ਅਖਤਰ ਕਰਨੇ।