Bangladesh vs India, 1st ODI: Litton Das took a spectacular catch to dismiss Virat Kohli as the Men in Blue lost their third wicket in the 11th over after being put in to bat first in Dhaka. ਬੰਗਲਾਦੇਸ਼ ਦੇ ਇਸ ਖਿਡਾਰੀ ਨੇ ਡਾਈਵ ਲਗਾ ਕੋਹਲੀ ਦਾ ਕੁਝ ਇੰਝ ਫੜ੍ਹਿਆ ਕੈਚ ਕਿ ਵਿਰਾਟ ਦੇ ਨਾਲ-ਨਾਲ ਦਰਸ਼ਕ ਵੀ ਰਹਿ ਗਏ ਹੈਰਾਨ

Virat Kohli shellshocked after Litton Das’ one-handed screamer sends him back during India vs Bangladesh 1st ODI ਬੰਗਲਾਦੇਸ਼ ਖਿਲਾਫ ਸੀਰੀਜ਼ ਦੇ ਪਹਿਲੇ ਵਨਡੇ ‘ਚ ਭਾਰਤੀ ਬੱਲੇਬਾਜ਼ ਪੂਰੀ ਤਰ੍ਹਾਂ ਫਲਾਪ ਸਾਬਤ ਹੋਏ। ਵਿਰਾਟ ਕੋਹਲੀ ਵੀ ਆਪਣੇ ਰੰਗ ‘ਚ ਨਹੀਂ ਦਿਖਾਈ ਦਿੱਤੇ ਅਤੇ ਕੈਚ ਆਊਟ ਹੋ ਗਏ। ਪਰ ਕੋਹਲੀ ਦਾ ਸ਼ਾਨਦਾਰ ਕੈਚ ਬੰਗਲਾਦੇਸ਼ੀ ਕਪਤਾਨ ਲਿਟਨ ਦਾਸ ਨੇ ਫੜ ਲਿਆ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।

Bangladesh skipper Litton Das takes a stunning catch to dismiss Virat Kohli for 9 in 1st ODI- ਟੀਮ ਇੰਡੀਆ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਢਾਕਾ ‘ਚ ਖੇਡਿਆ ਗਿਆ। ਭਾਰਤੀ ਬੱਲੇਬਾਜ਼ ਮੈਚ ਵਿੱਚ ਪੂਰੀ ਤਰ੍ਹਾਂ ਫਲਾਪ ਸਾਬਤ ਹੋਏ। ਸਿਰਫ਼ ਕੇਐਲ ਰਾਹੁਲ ਨੇ ਫਿਫਟੀ ਲਗਾ ਕੇ ਟੀਮ ਨੂੰ 186 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ।

Bangladesh captain Litton Das took a brilliant catch to dismiss Indian batter Virat Kohli for nine in first ODI in Dhaka on Sunday, December 4. Kohli was smartly deceived in flight by Bangladesh left-arm spinner Shakib Al Hasan and Das did the rest.ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਇਸ ਮੈਚ ‘ਚ ਆਪਣੀ ਕਾਬਲੀਅਤ ਨਹੀਂ ਦਿਖਾ ਸਕੇ। ਜਦੋਂ ਕੋਹਲੀ ਕ੍ਰੀਜ਼ ‘ਤੇ ਸਨ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹ ਅਜ ਵੀ ਸ਼ਾਨਦਾਰ ਦੌੜਾਂ ਬਣਾਉਣਗੇ। ਪਰ ਬੰਗਲਾਦੇਸ਼ੀ ਕਪਤਾਨ ਲਿਟਨ ਦਾਸ ਨੇ ਵਿਰਾਟ ਕੋਹਲੀ ਦਾ ਬਾਜ਼ ਵਾਂਗ ਹਵਾ ‘ਚ ਝਪਟ ਕੇ ਸ਼ਾਨਦਾਰ ਕੈਚ ਫੜਿਆ।


ਲਿਟਨ ਨੇ ਹਵਾ ਵਿੱਚ ਡਾਈਵਿੰਗ ਵਾਲਾ ਕੈਚ ਲਿਆ- ਇਸ ਕੈਚ ਨੂੰ ਦੇਖ ਕੇ ਵਿਰਾਟ ਕੋਹਲੀ ਵੀ ਹੈਰਾਨ ਰਹਿ ਗਏ। ਕੋਹਲੀ 14 ਗੇਂਦਾਂ ‘ਤੇ 9 ਦੌੜਾਂ ਬਣਾ ਕੇ ਖੇਡ ਰਹੇ ਸਨ ਪਰ ਆਪਣੀ 15ਵੀਂ ਗੇਂਦ ‘ਤੇ ਕੋਹਲੀ ਨੇ ਆਫ ਸਾਈਡ ‘ਚ ਐਕਸਟਰਾਂ ਕਵਰ ਵੱਲ ਡਰਾਈਵ ਸ਼ਾਟ ਲਗਾਈ। ਇਸ ਦੌਰਾਨ ਉਸ ਦਾ ਇੱਕ ਹੱਥ ਬੱਲੇ ਨਾਲ ਰਹਿ ਗਿਆ। ਐਕਸਟਰਾਂ ਕਵਰ ‘ਤੇ ਖੜ੍ਹੇ ਹੋਏ ਲਿਟਨ ਦਾਸ ਨੇ ਹਵਾ ‘ਚ ਛਾਲ ਲਾਉਂਦੇ ਹੋਏ ਇਹ ਕੈਚ ਫੜਿਆ। ਇਹ ਘਟਨਾ ਭਾਰਤੀ ਪਾਰੀ ਦੇ 11ਵੇਂ ਓਵਰ ਦੀ ਚੌਥੀ ਗੇਂਦ ‘ਤੇ ਵਾਪਰੀ।

ਕੋਹਲੀ ਅਤੇ ਪ੍ਰਸ਼ੰਸਕ ਵੀ ਹੈਰਾਨ ਸਨ – ਇਹ ਓਵਰ ਬੰਗਲਾਦੇਸ਼ੀ ਸਪਿਨਰ ਸ਼ਾਕਿਬ ਅਲ ਹਸਨ ਨੇ ਕੀਤਾ। ਇਸ ਕੈਚ ਨੂੰ ਦੇਖ ਕੇ ਖੁਦ ਵਿਰਾਟ ਕੋਹਲੀ ਵੀ ਹੈਰਾਨ ਰਹਿ ਗਏ ਅਤੇ ਕੁਝ ਦੇਰ ਕ੍ਰੀਜ਼ ‘ਤੇ ਖੜ੍ਹੇ ਹੋ ਕੇ ਇਸ ਘਟਨਾ ਨੂੰ ਦੇਖਦੇ ਰਹੇ। ਮੈਦਾਨ ‘ਤੇ ਕੁਮੈਂਟੇਟਰਾਂ ਅਤੇ ਖਿਡਾਰੀਆਂ ਦੇ ਨਾਲ-ਨਾਲ ਸਟੈਂਡ ‘ਤੇ ਬੈਠੇ ਪ੍ਰਸ਼ੰਸਕ ਵੀ ਇਸ ਕੈਚ ਨੂੰ ਦੇਖ ਕੇ ਹੈਰਾਨ ਰਹਿ ਗਏ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਕੈਚ ਲਈ ਪ੍ਰਸ਼ੰਸਕ ਵੀ ਲਿਟਨ ਦਾਸ ਦੀ ਤਾਰੀਫ ਕਰ ਰਹੇ ਹਨ।