Malaika Arora’s son Arhaan appears on Moving In With Malaika, stuns actress as he says ‘you have fallen greatly’-Malaika and Arbaaz’s son will make his first on-screen appearance with Moving In With Malaika. He has some hard revelations to make.

Moving In With Malaika: ਸ਼ੋਅ ‘ਚ ਬੇਟੇ ਅਰਹਾਨ ਨੇ ਮਲਾਇਕਾ ਅਰੋੜਾ ਦਾ ਉਡਾਇਆ ਮਜ਼ਾਕ, ਕਿਹਾ- ਜੇਲ੍ਹ ਦੇ ਕੈਦੀ ਵਾਂਗ ਲੱਗ ਰਹੇ ਹੋ!ਇਨ੍ਹੀਂ ਦਿਨੀਂ ਅਦਾਕਾਰਾ ਮਲਾਇਕਾ ਅਰੋੜਾ ਦਾ ਰਿਐਲਿਟੀ ਸ਼ੋਅ ਮੂਵਿੰਗ ਵਿਦ ਮਲਾਇਕਾ(Moving In With Malaika) ਨੂੰ ਲੈ ਕੇ ਲਾਈਮਲਾਈਟ ‘ਚ ਹੈ। ਐਪੀਸੋਡ ‘ਚ ਮਲਾਇਕਾ ਦੇ ਬੇਟਾ ਅਰਹਾਨ ਖਾਨ ਇਸ ਖਾਸ ਸ਼ੋਅ ‘ਚ ਨਜ਼ਰ ਆਏ।

ਨਵੀਂ ਦਿੱਲੀ: ਇਨ੍ਹੀਂ ਦਿਨੀਂ ਅਦਾਕਾਰਾ ਮਲਾਇਕਾ ਅਰੋੜਾ ਦਾ ਰਿਐਲਿਟੀ ਸ਼ੋਅ ਮੂਵਿੰਗ ਵਿਦ ਮਲਾਇਕਾ(Moving In With Malaika) ਨੂੰ ਲੈ ਕੇ ਲਾਈਮਲਾਈਟ ‘ਚ ਹੈ। ਐਪੀਸੋਡ ‘ਚ ਮਲਾਇਕਾ ਦੇ ਬੇਟਾ ਅਰਹਾਨ ਖਾਨ ਇਸ ਖਾਸ ਸ਼ੋਅ ‘ਚ ਨਜ਼ਰ ਆਏ। ਇਸ ਦੌਰਾਨ ਅਰਹਾਨ ਨੇ ਆਪਣੀ ਮਾਸੀ ਅੰਮ੍ਰਿਤਾ ਅਰੋੜਾ ਬਾਰੇ ਵੀ ਗੱਲ ਕੀਤੀ ਅਤੇ ਆਪਣੀ ਮਾਂ ਅਤੇ ਸ਼ੋਅ ਦੀ ਹੋਸਟ ਮਲਾਇਕਾ ਅਰੋੜਾ ਨਾਲ ਵੀ ਕਾਫੀ ਗੱਲਬਾਤ ਕੀਤੀ। ਸ਼ੋਅ ਦੌਰਾਨ ਅਰਹਾਨ ਨੇ ਕਿਹਾ, ‘ਮੈਂ ਅਮੂ ਪ੍ਰਤੀ ਬਾਇਸਡ ਹਾਂ। ਉਹ ਮੇਰੀ ਦੂਜੀ ਮਾਂ ਵਰਗੀ ਹੈ। ਪਰ ਹੁਣ ਮੈਨੂੰ ਲੱਗਦਾ ਹੈ ਕਿ ਉਹ ਪਹਿਲੇ ਨੰਬਰ ‘ਤੇ ਆ ਰਹੀ ਹੈ।

ਇਸ ਤੋਂ ਬਾਅਦ ਅਰਹਾਨ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਹ ਮਜ਼ਾਕ ਕਰ ਰਿਹਾ ਸੀ। ਸ਼ੋਅ ਦੌਰਾਨ ਅਰਹਾਨ ਖਾਨ ਮਲਾਇਕਾ ਦੇ ਪਹਿਰਾਵੇ ਦਾ ਮਜ਼ਾਕ ਉਡਾਉਂਦੇ ਹੋਏ ਖੂਬ ਮਜ਼ੇਦਾਰ ਮੂਡ ‘ਚ ਨਜ਼ਰ ਆਏ। ਉਸ ਨੇ ਖੁਲਾਸਾ ਕੀਤਾ ਕਿ ਉਸ ‘ਚ ਅਤੇ ਉਸਦੀ ਮਾਂ ਵਿੱਚ ਇਕੋ ਚੀਜ਼ ਸਾਂਝੀ ਹੈ ਕਿ ਉਹ ਦੋਵੇਂ ਆਪਣੇ ਮਾਪਿਆਂ ਦੇ ਵੱਡੇ ਪੁੱਤਰ-ਧੀ ਹਨ। ਸ਼ੋਅ ‘ਚ ਮਾਂ-ਪੁੱਤ ਦੀ ਜੋੜੀ ਨੇ ਕਾਫੀ ਮਜ਼ੇਦਾਰ ਸਮਾਂ ਬਿਤਾਇਆ।

ਆਪਣੀ ਮਾਂ ਦੇ ਪਹਿਰਾਵੇ ਦਾ ਉਡਾਇਆ ਮਜ਼ਾਕ-ਐਪੀਸੋਡ ਵਿੱਚ, ਮਲਾਇਕਾ ਅਰੋੜਾ ਨੂੰ ਕਾਲੇ ਅਤੇ ਚਿੱਟੇ ਰੰਗ ਦੀਆਂ ਸਟ੍ਰਿਪ ਦੇ ਨਾਲ ਇੱਕ ਸਲੀਵਲੇਸ ਕ੍ਰੌਪ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ, ਜਿਸਨੂੰ ਉਨ੍ਹਾਂ ਨੇ ਬੇਜ ਪੈਂਟ ਨਾਲ ਪਹਿਨਿਆ ਸੀ। ਅਰਹਾਨ ਨੇ ਮਲਾਇਕਾ ਦੇ ਪਹਿਰਾਵੇ ਦਾ ਮਜ਼ਾਕ ਉਡਾਇਆ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਡ੍ਰੇਸ ਟੇਬਲ ਨੈਪਕਿਨ ਦੀ ਤਰ੍ਹਾਂ ਕਿਉਂ ਪਹਿਨੀ ਹੋਈ ਹੈ। ਅਰਹਾਨ ਨੇ ਆਪਣੀ ਮਾਂ ਮਲਾਇਕਾ ਅਰੋੜਾ ਨੂੰ ਕਿਹਾ, ‘ਤੁਸੀਂ ਇਸ ਸਮੇਂ ਜੇਲ ਦੇ ਕੈਦੀ ਵਾਂਗ ਲੱਗ ਰਹੇ ਹੋ।’

ਅਰਹਾਨ ਅਮਰੀਕਾ ਵਿੱਚ ਫਿਲਮ ਮੇਕਿੰਗ ਦੀ ਕਰ ਰਿਹਾ ਹਨ ਪੜ੍ਹਾਈ-ਸਾਲ 2017 ‘ਚ ਅਰਬਾਜ਼ ਖਾਨ ਤੋਂ ਤਲਾਕ ਲੈਣ ਤੋਂ ਬਾਅਦ ਵੀ ਮਲਾਇਕਾ ਆਪਣੇ ਸਾਬਕਾ ਪਤੀ ਨਾਲ ਮਿਲ ਕੇ ਆਪਣੇ ਬੇਟੇ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਅਰਹਾਨ ਇਨ੍ਹੀਂ ਦਿਨੀਂ ਆਪਣੇ ਘਰ ਹੈ। ਉਹ ਅਮਰੀਕਾ ਵਿੱਚ ਫਿਲਮ ਮੇਕਿੰਗ ਦੀ ਪੜ੍ਹਾਈ ਕਰ ਰਿਹਾ ਹੈ। Malaika Arora’s web show, Moving In With Malaika is getting better with each episode. After Farah Khan, Karan Johar, and Nora Fatehi, Malaika and her former husband, Arbaaz Khan’s son Arhaan will feature in the show. Yes! finally, Jr Khan will make his first on-screen appearance through mumma’s show, and the promo of the episode is already out.