ਫੈਨਸ ਨੇ ਜਦੋਂ Singer Kaka ਨੂੰ ਪੁੱਛਿਆ ਵਿਆਹ ਦਾ ਸਵਾਲ, ਤਾਂ ਸਿੱਧੂ ਮੂਸੇਵਾਲੇ ਦੇ ਅੰਦਾਜ ‘ਚ ਦਿੱਤਾ ਜਵਾਬ

Punjabi Singer Kaka Fans: ਗਾਇਕ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ ਵਿੱਚ ਹੈ। ਦਰਅਸਲ, ਗਾਇਕ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ, ‘ਵਿਆਹ ਕਦੋਂ ਕਰਨਾ?’ ਇਸ ਦਾ ਕਾਕੇ ਨੇ ਫਨੀ ਅੰਦਾਜ਼ ‘ਚ ਜਵਾਬ ਦਿੱਤਾ।ਹਾਲ ਹੀ ‘ਚ ਗਾਇਕ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ ਵਿੱਚ ਹੈ। ਦਰਅਸਲ, ਗਾਇਕ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ, ‘ਵਿਆਹ ਕਦੋਂ ਕਰਨਾ?’ ਇਸ ਦਾ ਕਾਕੇ ਨੇ ਫਨੀ ਅੰਦਾਜ਼ ‘ਚ ਜਵਾਬ ਦਿੱਤਾ। ਕਾਕੇ ਨੇ ਮੂਸੇਵਾਲਾ ਦੇ ਗਾਣੇ ‘ਫਾਰਗੈਟ ਅਬਾਊਟ ਇਟ’ ਰਾਹੀਂ ਜਵਾਬ ਦਿੱਤਾ। ਕਾਕੇ ਨੇ ਬੈਕਗਰਾਊਂਡ ‘ਚ ਇਸ ਗੀਤ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ ਕਾਕੇ ਨੇ ਗੀਤ ਦੀਆਂ ਲਾਈਨਾਂ ਵੀ ਲਿਖੀਆਂ, ‘ਭੁੱਲ ਜਾਓ ਉਹ ਦਿਨ ਕਦੇ ਨਹੀਂ ਆਉਣਾ।’

Punjabi Singer Kaka Fans: ਸਿੰਗਰ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ ‘ਚ ਹੈ। ਦਰਅਸਲ, ਸਿੰਗਰ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ, ‘ਵਿਆਹ ਕਦੋਂ ਕਰਨਾ?’ ਇਸ ਦਾ ਕਾਕੇ ਨੇ ਫਨੀ ਅੰਦਾਜ਼ ‘ਚ ਜਵਾਬ ਦਿੱਤਾ।

Singer Kaka On His Marriage: ਪੰਜਾਬੀ ਸਿੰਗਰ ਕਾਕਾ ਨੇ ਬਹੁਤ ਥੋੜ੍ਹੇ ਸਮੇਂ ‘ਚ ਵੱਡਾ ਮੁਕਾਮ ਹਾਸਲ ਕੀਤਾ ਹੈ। ਉਸ ਨੇ 2017 ‘ਚ ਗਾਇਕੀ ਦਾ ਕਰੀਅਰ ਸ਼ੁਰੂ ਕੀਤਾ ਤੇ ਹੁਣ ਪੰਜਾਬੀ ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਬਣ ਗਿਆ ਹੈ।


ਇਸ ਦੇ ਨਾਲ ਨਾਲ ਕਾਕਾ ਅਕਸਰ ਸੁਰਖੀਆਂ ‘ਚ ਰਹਿੰਦਾ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਇੰਟਰਨੈੱਟ ‘ਤੇ ਛਾਈਆਂ ਰਹਿੰਦੀਆਂ ਹਨ।

ਹਾਲ ਹੀ ‘ਚ ਗਾਇਕ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ ਵਿੱਚ ਹੈ। ਦਰਅਸਲ, ਗਾਇਕ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ, ‘ਵਿਆਹ ਕਦੋਂ ਕਰਨਾ?’ ਇਸ ਦਾ ਕਾਕੇ ਨੇ ਫਨੀ ਅੰਦਾਜ਼ ‘ਚ ਜਵਾਬ ਦਿੱਤਾ।

ਕਾਕੇ ਨੇ ਮੂਸੇਵਾਲਾ ਦੇ ਗਾਣੇ ‘ਫਾਰਗੈਟ ਅਬਾਊਟ ਇਟ’ ਰਾਹੀਂ ਜਵਾਬ ਦਿੱਤਾ। ਇਸ ਦੇ ਨਾਲ ਹੀ ਕਾਕੇ ਨੇ ਗੀਤ ਦੀਆਂ ਲਾਈਨਾਂ ਵੀ ਲਿਖੀਆਂ, ‘ਭੁੱਲ ਜਾਓ ਉਹ ਦਿਨ ਕਦੇ ਨਹੀਂ ਆਉਣਾ।’

ਕਾਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦੇ ਲਈ ਸਾਲ 2022 ਕਾਫੀ ਵਧੀਆ ਰਿਹਾ ਹੈ। 2022 ‘ਚ ਉਸ ਦੇ ਗੀਤ ‘ਮਿੱਟੀ ਦੇ ਟਿੱਬੇ’ ਨੇ ਕਈ ਰਿਕਾਰਡ ਤੋੜੇ।ਉਸ ਦੇ ਗੀਤ ਉੱਪਰ ਸੋਸ਼ਲ ਮੀਡੀਆ ‘ਤੇ ਵੀ ਕਈ ਰੀਲਾਂ ਬਣਾਈਆਂ ਗਈਆਂ। ਇਸ ਦੇ ਨਾਲ ਨਾਲ ਉਸ ਨੇ ਆਂਪਣੀ ਐਲਬਮ ਦਾ ਵੀ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋ ਸਕਦੀ ਹੈ।