ਫੋਟੋਸ਼ੂਟ ਦੌਰਾਨ Guru Randhawa ਨਾਲ ਰੋਮਾਂਟਿਕ ਹੋਈ Shehnaaz Gill ਨੇ ਕੀਤਾ ਅਜਿਹਾ ਕੰਮ, ਸ਼ਰਮਾ ਗਏ ਰੰਧਾਵਾ

Shehnaaz Gill Latest Video: ਸ਼ਹਿਨਾਜ਼ ਗਿੱਲ ਨੂੰ ਕੌਣ ਨਹੀਂ ਜਾਣਦਾ। ਸ਼ਹਿਨਾਜ਼ ਆਪਣੇ ਫਲਰਟੀ ਅੰਦਾਜ਼ ਨਾਲ ਪਾਰਟੀ ਨੂੰ ਰੌਸ਼ਨ ਕਰਦੀ ਹੈ, ਜਦੋਂ ਵੀ ਉਹ ਕੁਝ ਕਰਦੀ ਹੈ ਤਾਂ ਲਾਈਮਲਾਈਟ ਵਿੱਚ ਆ ਜਾਂਦੀ ਹੈ। ਹੁਣ ਸ਼ੂਟਿੰਗ ਦੌਰਾਨ ਉਸ ਨੇ ਕੁਝ ਅਜਿਹਾ ਹੀ ਕੀਤਾ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।

ਇਸ ਦੇ ਨਾਲ ਹੀ ਜਲਦੀ ਹੀ Shehnaaz Gill ਪੰਜਾਬੀ ਗਾਇਕ Guru Randhawa ਨਾਲ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਹੈ ਤੇ ਇਸ ਤੋਂ ਪਹਿਲਾਂ ਦੋਵਾਂ ਨੇ ਇੱਕ ਰੋਮਾਂਟਿਕ ਫੋਟੋਸ਼ੂਟ ਕਰਵਾਇਆ, ਜਿਸ ਦੀ ਵੀਡੀਓ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਪੋਸਟ ਕੀਤੀ।

ਇਸ ‘ਚ ਸ਼ਹਿਨਾਜ਼ ਅਤੇ ਗੁਰੂ ਇਕੱਠੇ ਫੋਟੋਸ਼ੂਟ ਕਰਵਾਉਂਦੇ ਨਜ਼ਰ ਆ ਰਹੇ ਹਨ। ਜਿਸ ‘ਚ ਸ਼ਹਿਨਾਜ਼ ਲਾਲ ਥਾਈ ਸਲੀਟ ਗਾਊਨ ‘ਚ ਨਜ਼ਰ ਆ ਰਹੀ ਹੈ। ਤਾਂ ਦੂਜੇ ਪਾਸੇ ਗੁਰੂ ਵੀ ਬੇਹੱਦ ਸਟਾਈਲਿਸ਼ ਕੱਪੜਿਆਂ ‘ਚ ਨਜ਼ਰ ਆ ਰਹੇ ਹਨ।

ਫੋਟੋਸ਼ੂਟ ਦੌਰਾਨ ਤੇਜ਼ ਹਵਾ ਤੋਂ ਪਰੇਸ਼ਾਨ ਗੁਰੂ ਨੇ ਸ਼ਹਿਨਾਜ਼ ਦੀਆਂ ਟੋਨਡ ਲੱਤਾਂ ਨੂੰ ਗਾਊਨ ਨਾਲ ਢੱਕਿਆ, ਫਿਰ ਗੁੱਸੇ ਵਿੱਚ ਸ਼ਹਿਨਾਜ਼ ਉਸ ਗਾਊਨ ਨੂੰ ਪਿੱਛੇ ਕਰ ਦਿੰਦੀ ਹੈ ਅਤੇ ਮੁੜ ਆਪਣੀਆਂ ਲੱਤਾਂ ਨੂੰ ਫਲੌਂਟ ਕਰਨਾ ਸ਼ੁਰੂ ਕਰ ਦਿੰਦੀ ਹੈ।

ਇੰਨਾ ਹੀ ਨਹੀਂ, ਸ਼ਹਿਨਾਜ਼ ਨੇ ਗੁਰੂ ਦਾ ਚਿਹਰਾ ਆਪਣੇ ਵੱਲ ਖਿੱਚਿਆ ਤੇ ਕਿਹਾ- ਇੱਥੇ ਦੇਖੋ। ਸ਼ਹਿਨਾਜ਼ ਨੂੰ ਇਸ ਤਰ੍ਹਾਂ ਦੇਖ ਕੇ ਪੰਜਾਬੀ ਗਾਇਕ ਹਾਸਾ ਨਹੀਂ ਰੋਕ ਸਕੇ ਤੇ ਇਸ ਵੀਡੀਓ ਨੂੰ ਹੁਣ ਤਕ ਕਾਫੀ ਨਿਊਜ਼ ਮਿਲ ਚੁੱਕੇ ਹਨ।

ਫੋਟੋਸ਼ੂਟ ਦੌਰਾਨ ਤੇਜ਼ ਹਵਾ ਤੋਂ ਪਰੇਸ਼ਾਨ ਗੁਰੂ ਨੇ ਸ਼ਹਿਨਾਜ਼ ਦੀਆਂ ਟੋਨਡ ਲੱਤਾਂ ਨੂੰ ਗਾਊਨ ਨਾਲ ਢੱਕਿਆ, ਫਿਰ ਗੁੱਸੇ ਵਿੱਚ ਸ਼ਹਿਨਾਜ਼ ਉਸ ਗਾਊਨ ਨੂੰ ਪਿੱਛੇ ਕਰ ਦਿੰਦੀ ਹੈ ਅਤੇ ਮੁੜ ਆਪਣੀਆਂ ਲੱਤਾਂ ਨੂੰ ਫਲੌਂਟ ਕਰਨਾ ਸ਼ੁਰੂ ਕਰ ਦਿੰਦੀ ਹੈ।

ਇੰਨਾ ਹੀ ਨਹੀਂ, ਸ਼ਹਿਨਾਜ਼ ਨੇ ਗੁਰੂ ਦਾ ਚਿਹਰਾ ਆਪਣੇ ਵੱਲ ਖਿੱਚਿਆ ਤੇ ਕਿਹਾ- ਇੱਥੇ ਦੇਖੋ। ਸ਼ਹਿਨਾਜ਼ ਨੂੰ ਇਸ ਤਰ੍ਹਾਂ ਦੇਖ ਕੇ ਪੰਜਾਬੀ ਗਾਇਕ ਹਾਸਾ ਨਹੀਂ ਰੋਕ ਸਕੇ ਤੇ ਇਸ ਵੀਡੀਓ ਨੂੰ ਹੁਣ ਤਕ ਕਾਫੀ ਨਿਊਜ਼ ਮਿਲ ਚੁੱਕੇ ਹਨ।ਇਸ ਵੀਡੀਓ ਦੇ ਕੈਪਸ਼ਨ ‘ਚ ਗੁਰੂ ਰੰਧਾਵਾ ਨੇ ਲਿਖਿਆ ਹੈ- ‘ਸ਼ਹਿਨਾਜ਼ ਗਿੱਲ ਨਾਲ ਸ਼ੂਟਿੰਗ ਕਰਦੇ ਸਮੇਂ ਤੁਹਾਨੂੰ ਸਿਰਫ ਉਸ ਨੂੰ ਦੇਖਣਾ ਹੋਵੇਗਾ’।

ਦੱਸ ਦੇਈਏ ਕਿ ਦੋਵੇਂ ਇੱਕ ਪ੍ਰੋਜੈਕਟ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਹ ਇੱਕ ਸੰਗੀਤ ਵੀਡੀਓ ਹੋ ਸਕਦਾ ਹੈ। ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ

ਸ਼ਹਿਨਾਜ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸ਼ਹਿਨਾਜ਼ 100% ਕਾਮੇਡੀ-ਐਕਸ਼ਨ ਡਰਾਮਾ ਫਿਲਮ ‘ਚ ਜੌਨ ਅਬ੍ਰਾਹਮ, ਰਿਤੇਸ਼ ਦੇਸ਼ਮੁਖ ਦੇ ਨਾਲ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਸਾਜਿਦ ਖ਼ਾਨ ਦੀ ਡਾਈਰੈਕਸ਼ਨ ‘ਚ ਬਣ ਰਹੀ ਇਹ ਫਿਲਮ 2023 ਦੀਵਾਲੀ ‘ਤੇ ਰਿਲੀਜ਼ ਹੋਵੇਗੀ।