Fans like Suhana Khan’s no-makeup look: ‘Shah Rukh’s daughter always looks lovely’ – ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਫੈਨ ਫਾਲੋਇੰਗ ਦੇ ਮਾਮਲੇ ’ਚ ਕਿਸੇ ਤੋਂ ਘੱਟ ਨਹੀਂ ਹੈ। ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਸੁਹਾਨਾ ਆਪਣੇ ਪ੍ਰਸ਼ੰਸਕਾਂ ਦੀ ਫੇਵਰੇਟ ਹੈ ਤੇ ਉਨ੍ਹਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ।

ਸੁਹਾਨਾ ਖ਼ਾਨ ‘ਦਿ ਆਰਚੀਜ਼’ ਫ਼ਿਲਮ ਰਾਹੀਂ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੀ ਹੈ। ਸੁਹਾਨਾ ਹਾਲ ਹੀ ’ਚ ਅਨਨਿਆ ਪਾਂਡੇ ਦੇ ਘਰ ਇਕ ਪਾਰਟੀ ਲਈ ਪਹੁੰਚੀ ਸੀ।Suhana Khan and Gauri Khan were spotted at a friend’s house in Bandra Sunday evening. Suhana was seen without makeup and fans liked her simple look.


ਪੈਪਰਾਜ਼ੀ ਦੇ ਕੈਮਰਿਆਂ ’ਚ ਕੈਦ ਹੋਈ ਸੁਹਾਨਾ ਬਿਨਾਂ ਮੇਕਅੱਪ ਦੇਖੀ ਗਈ। ਸੁਹਾਨਾ ਦਾ ਨੋ ਮੇਕਅੱਪ ਲੁੱਕ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਹਰ ਕੋਈ ਉਸ ਦੀ ਸੁੰਦਰਤਾ ਦੀ ਤਾਰੀਫ਼ ਕਰਨ ਲੱਗਾ।Suhana Khan and mom Gauri Khan were spotted visiting a friend’s house on Sunday evening. Suhana was without makeup and was simply dressed in a white vest and a grey jacket paired with black pants. Her fans liked her no-makeup look after she made several glamourous appearances at various parties around the New Year.

ਸੁਹਾਨਾ ਨੇ ਇਸ ਦੌਰਾਨ ਸਫੈਦ ਟੈਂਕ ਟਾਪ ਨਾਲ ਗ੍ਰੇ ਜਰਸੀ ਜੈਕੇਟ ਪਹਿਨ ਰੱਖੀ ਸੀ। ਸੁਹਾਨਾ ਨੇ ਮੇਕਅੱਪ ਨਹੀਂ ਕੀਤਾ ਸੀ। ਬੁੱਲ੍ਹਾਂ ’ਤੇ ਸਿਰਫ ਟਿੰਟ ਬਾਮ ਲਗਾਇਆ ਸੀ।

ਪ੍ਰਸ਼ੰਸਕ ਉਸ ਦੀ ਲੁੱਕ ਨੂੰ ਦੇਖ ਕੇ ਦੀਵਾਨੇ ਹੋ ਗਏ। ਉਨ੍ਹਾਂ ਕਿਹਾ, ‘‘ਵਾਹ, ਸ਼ਾਹਰੁਖ ਦੀ ਧੀ ਕਿੰਨੀ ਸੁੰਦਰ ਹੈ, ਕਿੰਨੀ ਸਭਿਅਕ ਲੱਗਦੀ ਹੈ।’’