ਹਾਏ ਹਾਏ ਇਹ ਕੀ ਭਾਣਾ ਵਰਤ ਗਿਆ..ਮੋਦੀ ਤੋਂ ਪੂਰੀ ਲਾਈਂਨ ਨਹੀਂ ਪੜ੍ਹ ਹੋਈ ਇਹਦੇ ਪਿੱਛੇ ਖਾਲਿਸਤਾਨੀਆਂ ਦਾ ਹੱਥ-ਗੋਦੀ ਮੀਡੀਆ,,,ਇਸ ਵਰਤਾਰੇ ਪਿੱਛੇ ਖਾਲਿਸਤਾਨੀਆਂ ਦੀ
ਵੱਡੀ ਸਾਜਿਸ਼ ਦਾ ਪਰਦਾਫਾਸ਼- ਭਾਰਤੀ ਮੀਡੀਆ


ਨੈਪੋਲੀਅਨ ਨੇ ਕਿਹਾ ਸੀ ਕਿ ਜਦੋਂ ਦਿਨ ਮਾੜੇ ਚਲਦੇ ਹੋਣ ਤਾਂ ਕੰਧ ‘ਤੇ ਲਿਖਿਆ ਵੀ ਮਿਟ ਜਾਂਦਾ, ਪੜ੍ਹਿਆ ਨੀ ਜਾਂਦਾ।ਦੁਨੀਆ ਦੇ ਮਹਾਨ ਆਗੂ ਨਰਿੰਦਰ ਮੋਦੀ ਦੇਖ ਕੇ ਪੜ੍ਹ ਰਹੇ ਸਨ ਕਿ ਟੈਲੀਕ੍ਰੌਂਪਟਰ (ਜਿੱਥੋਂ ਦੇਖ ਕੇ ਪੜ੍ਹਦੇ ਸਨ) ਚੱਲਣੋਂ ਬੰਦ ਹੋ ਗਿਆ…………ਕੋਲੋਂ ਦੋ ਅੱਖਰ ਨੀ ਬੋਲੇ ਗਏ!
ਹੁਣ ਪਤਾ ਲੱਗਾ ਕਿ ਜਨਾਬ ਪ੍ਰੈੱਸ ਕਾਨਫਰੰਸ ਕਿਓਂ ਨੀ ਕਰਦੇ, ਕੋਲੋਂ ਬੋਲਣਾ ਈ ਨੀ ਆਉਂਦਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Prime Minister Narendra Modi on Monday addressed the World Economic Forum’s Davos Agenda via video conferencing. During his speech, he talked about some of the pressing issues like Covid, climate change, cryptocurrency, reforms and initiatives taken by his government for ease of doing business.


He started the speech by saying that India is moving forward with great strength and vigour. “We have recently completed the enormous task of administering 160 crore vaccine doses,” he said.